ਸ਼ਿਆਮਾਂ ਮੁਰਲੀ ਨੂੰ ਸਮਝਾ ਲੈ
ਸ਼ਿਆਮਾਂ, ਮੁਰਲੀ ਨੂੰ, ਸਮਝਾ ਲੈ
ਸਾਨੂੰ, ਸੌਣ ਨਾ ਦੇਂਦੀ ਏ ।
ਕਾਨ੍ਹਾ, ਮੁਰਲੀ ਨੂੰ, ਸਮਝਾ ਲੈ
ਸਾਨੂੰ, ਸੌਣ ਨਾ ਦੇਂਦੀ ਏ ।
ਸਾਨੂੰ, ਸੌਣ ਨਾ ਦੇਂਦੀ ਏ,
ਸਾਨੂੰ, ਬੜਾ ਸਤਾਉਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਪਾਈਏ, ਚਾਟੀ, ਵਿੱਚ ਮਧਾਣੀ,
ਬੋਲੇ, ਮੁਰਲੀ, ਮਿੱਠੀ ਬਾਣੀ ॥
ਓ ਵਿੱਚੇ, ਛੱਡ, ਮਧਾਣੀ ਆਈਏ,
ਸਾਨੂੰ, ਚੈਨ ਨਾ ਪੈਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਹੋਇਆ, ਜਦੋਂ, ਰਸੋਈ ਵੇਲਾ,
ਮੁਰਲੀ, ਬੋਲੇ, ਰਾਗ ਨਵੇਲਾ ॥
ਓ ਵਿੱਚੇ, ਛੱਡ, ਰਸੋਈ ਆਈਏ,
ਸਾਨੂੰ, ਚੈਨ ਨਾ ਪੈਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਜਦ ਮੈਂ, ਬੈਠਾਂ, ਧਿਆਨ ਲਗਾ ਕੇ,
ਆਵਾਂ, ਪੈਰੀਂ, ਝਾਂਜਰ ਪਾ ਕੇ ॥
ਤੇਰੀ, ਮੁਰਲੀ, ਮੇਰੀ ਝਾਂਜਰ,
ਬਿਨਾਂ, ਰਾਸ ਨਾ ਪੈਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਤੇਰੀ, ਮੁਰਲੀ ਹੈ, ਬੜੀ ਸੋਹਣੀ,
ਏਹਦੀ, ਤਾਨ, ਬੜੀ ਮਨਮੋਹਣੀ ॥
ਜਦੋਂ, ਵੱਜਦੀ, ਏ ਤਾਂ ਮੇਰੇ,
ਸੀਨੇ, ਖਿੱਚ ਪੈਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਤੇਰੀ, ਮੁਰਲੀ, ਬੜੀ ਨਿਰਾਲੀ,
ਬਾਹਰੋਂ, ਸੋਹਣੀ ਤੇ, ਅੰਦਰੋਂ ਕਾਲੀ ॥
ਜਦੋਂ, ਮਿੱਠੇ, ਰਾਗ ਸੁਣਾਵੇ,
ਨੈਣੀ, ਨੀਂਦ ਨਾ ਪੈਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਜਦੋਂ, ਮੁਰਲੀ ਸ਼ਾਮ, ਵਜਾਵੇ,
ਰਾਧਾ, ਦੌੜੀ, ਦੌੜੀ ਆਵੇ ॥
ਗੋਪੀਆਂ, ਦੇ ਨਾਲ, ਰਾਸ ਰਚਾਵੇ,
ਰਾਧਾ, ਮਗਨ ਹੋ ਜਾਂਦੀ ਏ ॥
ਓ ਸ਼ਿਆਮਾਂ...ਓਏ ਹੋਏ ॥ । ਮੁਰਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
श्यामा, मुरली को समझा ले
Uploader: अनिल रामूरती भोपाल
श्यामा, मुरली को समझा ले,
सानूं सौण ना देन्दी ए।
कान्हा, मुरली को समझा ले,
सानूं सौण ना देन्दी ए।
सानूं सौਣ ना देन्दी ए,
सानूं बड़ा सताऊंदी ए।।
ओ श्यामा... ओए होए।। मुरली...
पाईए, चाटी विच मथाणी,
बोले, मुरली, मिठी बाणी।।
ओ विचे छड्ड मथाणी आईए,
सानूं चैन ना पैन्दी ए।।
ओ श्यामा... ओए होए।। मुरली...
होइया जदों रसोई वेला,
मुरली बोले राग नवेला।।
ओ विचे छड्ड रसोई आईए,
सानूं चैन ना पैन्दी ए।।
ओ श्यामा... ओए होए।। मुरली...
जद मैं बैठां ध्यान लगाके,
आवां पैरीं झांजर पाके।।
तेरी मुरली, मेरी झांजर,
बिना रास ना पैन्दी ए।।
ओ श्यामा... ओए होए।। मुरली...
तेरी मुरली है बड़ी सोहणी,
एहदी तान बड़ी मनमोहणी।।
जदों वजदी ए तां मेरे,
सीने खिच पैन्दी ए।।
ओ श्यामा... ओए होए।। मुरली...
तेरी मुरली बड़ी निराली,
बाहरों सोहणी ते अंदरों काली।।
जदों मिठे राग सुनावे,
नैणी नींद ना पैन्दी ए।।
ओ श्यामा... ओए होए।। मुरली...
जदों मुरली शाम वजावे,
राधा दौड़ी दौड़ी आवे।।
गोपियां दे नाल रास रचावे,
राधा मगन हो जान्दी ए।।
ओ श्यामा... ओए होए।। मुरली...