नहींओं मिलदे भगवान,
पापियों नूं नहींओं मिलदे।
मन विच गंगा ते मन विच यमुना।
कदे नहींओं कीते तूं इशनान,
पापियों नूं नहींओं मिलदे...
घर विच गौआं ते घर विच वच्छड़े।
कदे नहींओं कीते तूं दान,
पापियों नूं नहींओं मिलदे...
मन विच कृष्ण ते मन विच राधा।
कदे नहींओं जपिया राधे शाम,
पापियों नूं नहींओं मिलदे...
मन विच सीता ते मन विच राम।
कदे नहींओं जपिया सीता राम,
पापियों नूं नहींओं मिलदे...
घर विच तेरे कन्नियां कुंवारी।
कदे नहींओं कीता कन्नियां दान,
पापियों नूं नहींओं मिलदे...
घर विच तेरे माया वथेरी।
कदे नहींओं कीता जग पुण्य दान,
पापियों नूं नहींओं मिलदे...
अपलोडर – अनिल रामूर्ती भोपाल
ਨਹੀਂਓਂ ਮਿਲਦੇ ਭਗਵਾਨ,
ਪਾਪੀਆਂ ਨੂੰ ਨਹੀਂਓਂ ਮਿਲਦੇ ।
ਮਨ ਵਿੱਚ ਗੰਗਾ ਤੇ ਮਨ ਵਿੱਚ ਯਮੁਨਾ ।
ਕਦੇ ਨਹੀਂਓਂ ਕੀਤੇ ਤੂੰ ਇਸ਼ਨਾਨ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਘਰ ਵਿੱਚ ਗਊਆਂ ਤੇ ਘਰ ਵਿੱਚ ਵੱਛੜੇ ।
ਕਦੇ ਨਹੀਂਓਂ ਕੀਤੇ ਤੂੰ ਦਾਨ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਮਨ ਵਿੱਚ ਕ੍ਰਿਸ਼ਨ ਤੇ ਮਨ ਵਿੱਚ ਰਾਧਾ ।
ਕਦੇ ਨਹੀਂਓਂ ਜਪਿਆ ਰਾਧੇ ਸ਼ਾਮ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਮਨ ਵਿੱਚ ਸੀਤਾ ਤੇ ਮਨ ਵਿੱਚ ਰਾਮ ।
ਕਦੇ ਨਹੀਂਓਂ ਜਪਿਆ ਸੀਤਾ ਰਾਮ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਘਰ ਵਿੱਚ ਤੇਰੇ ਕੰਨਿਆਂ ਕੁੰਵਾਰੀ ।
ਕਦੇ ਨਹੀਂਓਂ ਕੀਤਾ ਕੰਨਿਆਂ ਦਾਨ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਘਰ ਵਿੱਚ ਤੇਰੇ ਮਾਇਆ ਵਥੇਰੀ ।
ਕਦੇ ਨਹੀਂਓਂ ਕੀਤਾ ਜੱਗ ਪੁੰਨ ਦਾਨ,
ਪਾਪੀਆਂ ਨੂੰ ਨਹੀਂਓਂ ਮਿਲਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ