ਨੀ ਮੈਂ ਗੁਰਾਂ ਦੇ ਦਵਾਰੇ ਚੱਲੀ ਆਂ
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ॥
ਮੇਰੇ, ਗੁਰਾਂ ਦਾ, ਦਵਾਰਾ, ਬੜਾ ਚੰਗਾ ਏ ।
ਏਥੇ, ਵੱਗਦੀ, ਨਾਮ ਵਾਲੀ ਗੰਗਾ ਏ ॥
ਨੀ ਮੈਂ, ਗੰਗਾ, ਨ੍ਹਾਵਣ ਚੱਲੀ ਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਨੀ ਮੈਂ, ਗੁਰਾਂ ਜੀ ਦੇ, ਚਰਨਾਂ ਨੂੰ ਧੋਵਾਂ ।
ਨੀ ਮੈਂ, ਗੁਰਾਂ ਲਈ, ਹਾਰ ਪਰੋਵਾਂ ॥
ਚੁਣ, ਚੁਣ ਕੇ, ਚੰਬੇ ਦੀਆਂ ਕਲੀਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਮੇਰੇ, ਸਤਿਗੁਰੂ, ਬੜੇ ਨੇ ਅਵਿਨਾਸ਼ੀ ।
ਏਹੇ, ਮਥੁਰਾ, ਤੇ ਏਹੋ ਨੇ ਕਾਸ਼ੀ ॥
ਏਹੋ, ਵ੍ਰਿੰਦਾ, ਵਨ ਦੀਆਂ ਗਲ੍ਹੀਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਸਤਿਗੁਰੂ, ਸਭ ਦੀ, ਆਸ ਪੁਚਾਂਦੇ ਨੇ ।
ਸਤਿਗੁਰੂ, ਸਭ ਦੇ, ਦੁੱਖੜੇ ਮਿਟਾਉਂਦੇ ਨੇ ॥
ਦੇ, ਦੇ ਕੇ, ਭਬੂਤੀ ਦੀਆਂ ਪੁੜੀਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਮੇਰਾ, ਸਤਿਗੁਰੂ, ਬੜਾ ਹੀ, ਭੋਲਾ ਏ ।
ਓਹਨੇ, ਨਾਮ ਦਾ, ਰੰਗਿਆ ਚੋਲਾ ਏ ॥
ਨੀ ਮੈਂ, ਚੋਲਾ, ਰੰਗਾਵਣ ਚੱਲੀ ਆਂ,
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਜੇਹੜਾ, ਇਸ ਦੇ, ਦਵਾਰੇ ਉੱਤੇ ਆਉਂਦਾ ਏ ।
ਮੂੰਹੋਂ, ਮੰਗੀਆਂ, ਮੁਰਾਦਾਂ ਏਥੋਂ ਪਾਉਂਦਾ ਏ ॥
ਨੀ ਮੈਂ, ਝੋਲੀ, ਭਰਾਵਣ ਚੱਲੀ ਆਂ
ਨਾਲੇ, ਪੁੰਨ ਤੇ, ਨਾਲੇ ਫ਼ਲੀਆਂ ।
ਨੀ ਮੈਂ, ਗੁਰਾਂ ਦੇ, ਦਵਾਰੇ ਚੱਲੀ ਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी मैं गुरां दे द्वारे चली आं
नी मैं, गुरां दे, द्वारे चली आं,
नाले, पुन्न ते, नाले फलियां ॥
मेरे, गुरां दा, द्वारा, बड़ा चंगा ए ।
एथे, वगदी, नाम वाली गंगा ए ॥
नी मैं, गंगा, न्हावण चली आं,
नाले, पुन्न ते, नाले फलियां ।
नी मैं, गुरां दे, द्वारे चली आं...
नी मैं, गुरां जी दे, चरणां नूं धोवां ।
नी मैं, गुरां ਲਈ, हार परोवां ॥
चुण, चुण के, चंबे दियां कलियां,
नाले, पुन्न ते, नाले फलियां ।
नी मैं, गुरां दे, द्वारे चली आं...
मेरे, सतिगुरू, बड़े ने अविनाशी ।
एहे, मथुरा, ते एहो ने काशी ॥
एहो, वृंदा, वन दियां गलियां,
नाले, पुन्न ते, नाले फलियां ।
नी मैं, गुरां दे, द्वारे चली आं...
सतिगुरू, सब दी, आस पुचांदे ने ।
सतिगुरू, सब दे, दुःखड़े मिटांउदे ने ॥
दे, दे के, भभूती दियां पुड़ियां,
नाले, पुन्न ते, नाले फलियां ।
नी मैं, गुरां दे, द्वारे चली आं...
मेरा, सतिगुरू, बड़ा ही, भोला ए ।
ओहने, नाम दा, रंगिया चोला ए ॥
नी मैं, चोला, रंगावण चली आं,
नाले, पुन्न ते, नाले फलियां ।
नी मैं, गुरां दे, द्वारे चली आं...
जेहड़ा, इस दे, द्वारे उत्ते आऊंदा ए ।
मूंहों, मंगियां, मुरादां एथों पाऊंदा ए ॥
नी मैं, झोली, भरावण चली आं
नाले, पुन्न ते, नाले फलियां ।
नी मैं, गुरां दे, द्वारे चली आं...
अपलोडर - अनिलरामूर्तीभोपाल