जेहडे़ तेरेयां रंगा दे विच रंग ग‌ए/ਜੇਹੜੇ ਤੇਰਿਆਂ ਰੰਗਾਂ ਦੇ ਵਿੱਚ ਰੰਗ ਗਏ

ਜੇਹੜੇ ਤੇਰਿਆਂ ਰੰਗਾਂ ਦੇ ਵਿੱਚ ਰੰਗ ਗਏ

ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ, ਰੰਗ ਗਏ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ ॥
ਚਾਹੇ, ਸਾਰਾ, ਜ਼ਮਾਨਾ, ਮਾਰੇ ਠੋਕਰਾਂ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ ॥
ਓਹਨਾਂ ਦੀ, ਗੱਲ, ਹੁੰਦੀ ਵੱਖਰੀ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ ॥
ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ...

ਜੇਹੜੇ, ਜੇਹੜੇ ਬੰਦੇ ਓ, ਨੀਵੇਂ ਹੋ ਕੇ ਚੱਲਦੇ ।
ਜੇਹੜੇ, ਜੇਹੜੇ ਬੰਦੇ ਹਰੀ, ਚਰਨਾਂ ਚ ਰਹਿੰਦੇ ॥
ਓਹ ਤਾਂ, ਹੁੰਦੇ, ਨਸੀਬਾਂ ਵਾਲੇ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ...
ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ...

ਜੇਹੜੇ, ਜੇਹੜੇ ਬੰਦੇ ਓ, ਕਰਮ ਕਮਾਂਵਦੇ ।
ਓਹਨਾਂ ਨੂੰ, ਜਗ ਦੀ, ਚਿੰਤਾ ਨਾ ਸਤਾਵੇ ॥
ਓਹ ਜੇਹੜੇ, ਇਕੱਠੇ ਹੋ ਕੇ, ਭਜਨ ਨੇ ਕਰਦੇ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ...
ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ...

ਧੰਨਾ, ਭਗਤ ਤੇਰੇ, ਰੰਗਾਂ ਵਿੱਚ ਰੰਗ ਗਏ ।
ਪੱਥਰਾਂ ਦੇ, ਵਿੱਚੋਂ ਓਹਨੇ, ਦਰਸ਼ਨ ਕਰ ਲਏ ॥
ਓ ਜੇਹੜੇ, ਚਰਨਾਂ ਚ, ਸੀਸ ਨੂੰ ਝੁਕਾਉਂਦੇ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ...
ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ...

ਲਾਲ ਤੇਰੇ, ਸਾਰੀ ਆਸਾਂ, ਤੇਰੇ ਤੇ ਟਿਕਾਉਂਦੇ ਨੇ ।
ਮਸਤੀ ਚ, ਰਹਿ ਕੇ ਓਹ, ਖੁਸ਼ੀਆਂ ਮਨਾਉਂਦੇ ਨੇ ॥
ਗੁੱਸਾ, ਕਿਸੇ ਦਾ ਵੀ, ਓਹ, ਨਾ ਮਨਾਉਂਦੇ,
ਓਹਨਾਂ ਦੀ, ਗੱਲ, ਹੁੰਦੀ ਵੱਖਰੀ...
ਜੇਹੜੇ, ਤੇਰਿਆਂ, ਰੰਗਾਂ ਦੇ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जेहड़े तेऱियां रंगां दे विच रंग गए

जेहड़े, तेऱियां, रंगां दे विच, रंग गए,
ओहना दी, गल, हुंदी वखरी ॥
चाहे, सारा, ज़माना, मारे ठोकरां,
ओहना दी, गल, हुंदी वखरी ॥
ओहना दी, गल, हुंदी वखरी,
ओहना दी, गल, हुंदी वखरी ॥
जेहड़े, तेऱियां, रंगां दे विच...

जेहड़े, जेहड़े बंदे ओ, नीवें हो के चल्दे ।
जेहड़े, जेहड़े बंदे हरी, चरणां च रहिंदे ॥
ओह तां, हुंदे, नसीबां वाले,
ओहना दी, गल, हुंदी वखरी...
जेहड़े, तेऱियां, रंगां दे विच...

जेहड़े, जेहड़े बंदे ओ, करम कमांवदे ।
ओहना नूं, जग दी, चिंता ना सतावे ॥
ओह जेहड़े, इकठ्ठे हो के, भजन ने करदे,
ओहना दी, गल, हुंदी वखरी...
जेहड़े, तेऱियां, रंगां दे विच...

धंना, भगत तेरे, रंगां विच रंग गए ।
पथरां दे, विचों ओहने, दर्शन कर लिए ॥
ओ जेहड़े, चरणां च, सीस नूं झुकाउंदे,
ओहना दी, गल, हुंदी वखरी...
जेहड़े, तेऱियां, रंगां दे विच...

लाल तेरे, सारी आसां, तेरे ते टिकाउंदे ने ।
मस्ती च, रह के ओह, खुशियां मनाउंदे ने ॥
गुस्सा, किसे दा वी, ओह, ना मनाउंदे,
ओहना दी, गल, हुंदी वखरी...
जेहड़े, तेऱियां, रंगां दे विच...