ਮੈਨੂੰ ਸ਼ੰਕਰ ਦਿੱਸਦਾ ਏ
ਵੇ ਤੈਨੂੰ, ਪੱਥਰ ਦਿੱਸਦਾ ਏ x॥
ਓ ਦੇਖੀ, ਮੇਰੀ ਅੱਖ ਦੇ ਨਾਲ,
ਮੈਨੂੰ, ਸ਼ੰਕਰ ਦਿੱਸਦਾ ਏ x॥
ਓ ਭੋਲ਼ਾ, ਡੰਮਰੂ, ਵਜਾਉਂਦਾ ਏ x॥
ਓ ਜੇਹੜਾ, ਮੇਰੇ ਵਿੱਚ ਬੋਲਦਾ,
ਸਾਰੀ, ਦੁਨੀਆਂ ਨਚਾਉਂਦਾ ਏ x॥
ਜ਼ਰਾ, ਅਕਲਾਂ ਤੋਂ, ਚੁੱਕ ਪਰਦਾ x॥
ਓ ਜਿੱਥੇ, ਸਾਈਂਸ ਹਾਰ ਜਾਂਦੀ ਏ,
ਓਹੋ, ਕੰਮ ਭੋਲ੍ਹੇ ਨਾਥ ਕਰਦਾ x॥
ਗੱਲ, ਦੱਸਣੀ ਮੈਂ, ਦਿਲ ਦੀ ਏ x॥
ਮੈਂ, ਜਦੋਂ ਬੋਲਾ, ਜੈ ਸ਼ੰਕਰ,
ਮੈਨੂੰ, ਪਾਵਰ / ਹਿੰਮਤ ਮਿਲਦੀ ਏ x॥
ਹੈੱਡ, ਟੇਲ ਹੈ, ਸ਼ੰਕਰ ਦਾ x॥
ਤੂੰ ਐਵੇਂ ਨਾ, ਖ਼ਿਡਾਰੀ ਬਣੀ ਜਾ,
ਸਾਰਾ, ਖੇਲ੍ਹ ਹੈ ਸ਼ੰਕਰ ਦਾ x॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैनूं शंकर दिस्दा ए
वे तैनूं, पथर दिस्दा ए ॥
ओ देखी, मेरी अख दे नाल,
मैनूं, शंकर दिस्दा ए ॥
ओ भोला, डमरू, वजाऊंदा ए ॥
ओ जेहड़ा, मेरे विच बोलदा,
सारी, दुनिया नचाऊंदा ए ॥
जरा, अक्लां तों, चुक पर्दा ॥
ओ जित्थे, साइंस हार जान्दी ए,
ओहो, कम भोले नाथ करदा ॥
गल, दसननी मैं, दिल दी ए ॥
मैं, जदों बोला, जय शंकर,
मैनूं, पावर / हिम्मत मिलदी ए ॥
हैड, टेल है, शंकर दा ॥
तूं ऐवें ना, खिलाड़ी बन जां,
सारा, खेल है शंकर दा ॥