चुन्नी लै के सितारयां वाली/ਚੁੰਨੀ ਲੈ ਕੇ ਸਿਤਾਰਿਆਂ ਵਾਲੀ

ਚੁੰਨੀ ਲੈ ਕੇ ਸਿਤਾਰਿਆਂ ਵਾਲੀ

ਨੀ, ਲੈ ਕੇ, ਸਿਤਾਰਿਆਂ ਵਾਲੀ,
ਭਗਤਾਂ ਨੂੰ, ਤਾਰ ਦੇਂਦੀ ਏ ॥

ਮੇਰਾ ਦਿਲ, ਕਰੇ ਮਾਂ ਦਾ, ਚੂੜਾ ਲੈ ਕੇ ਆਵਾਂ ॥
ਚੂੜਾ, ਲੈ ਕੇ ਆਵਾਂ ਮਾਂ ਦੀ, ਬਾਂਹਾਂ ਨੂੰ ਸਜਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...

ਮੇਰਾ ਦਿਲ, ਕਰੇ ਮਾਂ ਦੇ, ਝੁਮਕੇ ਲੈ ਕੇ ਆਵਾਂ ॥
ਝੁਮਕੇ, ਲੈ ਕੇ ਆਵਾਂ ਮਾਂ ਦੇ, ਕੰਨਾਂ ਨੂੰ ਸਜਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...

ਮੇਰਾ ਦਿਲ, ਕਰੇ ਮਾਂ ਦਾ, ਹਾਰ ਲੈ ਕੇ ਆਵਾਂ ॥
ਹਾਰ, ਲੈ ਕੇ ਆਵਾਂ ਮਾਂ ਦੇ, ਗਲ਼ ਪਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...

ਮੇਰਾ ਦਿਲ, ਕਰੇ ਮਾਂ ਦੀ, ਚੁੰਨੀ ਲੈ ਕੇ ਆਵਾਂ ॥
ਚੁੰਨੀ, ਲੈ ਕੇ ਆਵਾਂ ਮਾਂ ਦੇ, ਸਿਰ ਤੇ ਔੜ੍ਹਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...

ਮੇਰਾ ਦਿਲ, ਕਰੇ ਮਾਂ ਦਾ, ਚੋਲਾ ਲੈ ਕੇ ਆਵਾਂ ॥
ਚੋਲਾ, ਲੈ ਕੇ ਆਵਾਂ ਮਾਂ ਦੇ, ਤਨ ਨੂੰ ਸਜਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...

ਮੇਰਾ ਦਿਲ, ਕਰੇ ਮਾਂ ਦੀ, ਬਿੰਦੀਆਂ ਲੈ ਕੇ ਆਵਾਂ ॥
ਬਿੰਦੀਆਂ, ਲੈ ਕੇ ਆਵਾਂ ਮਾਂ ਦੇ, ਮੱਥੇ ਨੂੰ ਲਗਾਵਾਂ ॥
ਨੀ ਮੈਂ, ਰੱਜ ਰੱਜ, ਦਰਸ਼ਨ ਪਾਵਾਂ,
ਭਗਤਾਂ ਨੂੰ, ਤਾਰ ਦੇਂਦੀ ਏ ।
ਚੁੰਨੀ, ਲੈ ਕੇ, ਸਿਤਾਰਿਆਂ ਵਾਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चुन्नी लै के सितारियों वाली

नी, लै के, सितारियों वाली,
भगतां नूं, तार देंदी ए ।

मेरा दिल, करे मां दा, चूड़ा लै के आवां ।
चूड़ा, लै के आवां मां दी, बाहां नूं सजावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

मेरा दिल, करे मां दे, झुमके लै के आवां ।
झुमके, लै के आवां मां दे, कन्नां नूं सजावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

मेरा दिल, करे मां दा, हार लै के आवां ।
हार, लै के आवां मां दे, गळ पावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

मेरा दिल, करे मां दी, चुन्नी लै के आवां ।
चुन्नी, लै के आवां मां दे, सिर ते ओढ़ावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

मेरा दिल, करे मां दा, चोला लै के आवां ।
चोला, लै के आवां मां दे, तन नूं सजावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

मेरा दिल, करे मां दी, बिंदियां लै के आवां ।
बिंदियां, लै के आवां मां दे, माथे नूं लगावां ।
नी मैं, रज रज, दर्शन पावां,
भगतां नूं, तार देंदी ए ।
चुन्नी, लै के, सितारियों वाली...

download bhajan lyrics (13 downloads)