असां शिवां दे द्वारे दा नजारा देखया/ਅਸਾਂ ਸ਼ਿਵਾਂ ਦੇ ਦਵਾਰੇ ਦਾ ਨਜ਼ਾਰਾ ਦੇਖਿਆ

ਅਸਾਂ ਸ਼ਿਵਾਂ ਦੇ ਦਵਾਰੇ ਦਾ ਨਜ਼ਾਰਾ ਦੇਖਿਆ

ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ ਦੇਖਿਆ ॥
ਭੋਲ਼ਾ, ਭਾਲਾ ਦੇਖਿਆ, ਡੰਮਰੂ, ਵਾਲਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਓਹਨੂੰ, ਜਲ, ਚੜ੍ਹਾਉਣ ਦੀ, ਲੋੜ ਕੋਈ ਨਾ ॥
ਓਹਦੀ, ਜਟਾ ਵਿੱਚ, ਗੰਗਾ ਦਾ, ਫੁਵਾਰਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਓਹਨੂੰ, ਤਿਲਕ, ਲਗਾਉਣ ਦੀ, ਲੋੜ ਕੋਈ ਨਾ ॥
ਓਹਦੇ, ਮੱਥੇ ਉੱਤੇ, ਚੰਦਾ ਦਾ, ਚਮਕਾਰਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਓਹਨੂੰ, ਹਾਰ, ਪਹਿਨਾਉਣ ਦੀ, ਲੋੜ ਕੋਈ ਨਾ ॥
ਓਹਦੇ, ਗਲ਼ ਵਿੱਚ, ਨਾਗ਼, ਕਾਲਾ ਕਾਲਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਓਹਨੂੰ, ਭੋਗ, ਲਗਾਉਣ ਦੀ, ਲੋੜ ਕੋਈ ਨਾ ।
ਓਹਦੇ, ਹੱਥ ਵਿੱਚ, ਭੰਗ ਦਾ, ਪਿਆਲਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਓਹਨੂੰ, ਵਸਤਰ ਪਹਿਨਾਉਣ ਦੀ, ਲੋੜ ਕੋਈ ਨਾ ॥
ਓਹਦੇ, ਤਨ ਉੱਤੇ, ਭਸਮ ਦਾ, ਨਜ਼ਾਰਾ ਦੇਖਿਆ ॥
ਅਸਾਂ, ਸ਼ਿਵਾਂ ਦੇ, ਦਵਾਰੇ ਦਾ, ਨਜ਼ਾਰਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

असां, शिवां दे, द्वारे दा, नज़ारा देखिया ॥
भोला, भाला देखिया, डमरू, वाला देखिया ॥
असां, शिवां दे, द्वारे दा, नज़ारा...

ओहनूं, जल, चढ़ाउन दी, लोड़ कोई ना ।
ओहदी, जटा विच, गंगा दा, फुवारा देखिया ॥
असां, शिवां दे, द्वारे दा, नज़ारा...

ओहनूं, तिलक, लगाउन दी, लोड़ कोई ना ।
ओहदे, मथे उत्ते, चंदा दा, चमकारा देखिया ॥
असां, शिवां दे, द्वारे दा, नज़ारा...

ओहनूं, हार, पहनाउन दी, लोड़ कोई ना ।
ओहदे, गल विच, नाग, काला काला देखिया ॥
असां, शिवां दे, द्वारे दा, नज़ारा...

ओहनूं, भोग, लगाउन दी, लोड़ कोई ना ।
ओहदे, हथ विच, भंग दा, पियाला देखिया ॥
असां, शिवां दे, द्वारे दा, नज़ारा...

ओहनूं, वस्त्र पहनाउन दी, लोड़ कोई ना ।
ओहदे, तन उत्ते, भस्म दा, नज़ारा देखिया ॥
असां, शिवां दे, द्वारे दा, नज़ारा...

श्रेणी
download bhajan lyrics (11 downloads)