ਮਈਆ ਨੂੰ ਵਾਜ਼ਾਂ ਮਾਰੀਆਂ
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ॥
ਅੰਬੇ ਨੂੰ, ਵਾਜ਼ਾਂ ਮਾਰੀਆਂ, ਮਈਆ ਨੂੰ, ਵਾਜ਼ਾਂ ਮਾਰੀਆਂ ॥
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ॥
ਜੈ ਮਾਂ, ਅੰਬੇ... ਜੈ ਜਗਦੰਬੇ ॥॥
ਜਦ ਮੈਂ, ਪਹੁੰਚੀ, ਬਾਣ ਗੰਗਾ ॥
ਬਾਣ ਗੰਗਾ, ਪਾਣੀ ਠੰਡਾ ॥
ਮੈਂ ਠੰਡੇ, ਪਾਣੀ ਵੜ੍ਹ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ, ਕਠਿਨ ਚੜ੍ਹਾਈਆਂ ॥
ਕਠਿਨ, ਚੜ੍ਹਾਈਆਂ, ਪੌੜੀਆਂ ਆਈਆਂ ॥
ਮੈਂ ਪੌੜੀ ਪੌੜੀ ਚੜ੍ਹ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ, ਚਰਨ ਪਦੁਕਾ ॥
ਚਰਨ, ਪਦੁਕਾ, ਚਰਨ ਪਦੁਕਾ ॥
ਮੈਂ ਚਰਣੀ, ਸੀਸ ਨਿਵਾ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ ਅਰਧ ਕੁਵਾਰੀ ॥
ਅਰਧ, ਕੁਵਾਰੀ, ਗੁਫ਼ਾ ਪਿਆਰੀ ॥
ਮੈਂ ਗਰਭ, ਜੂਨ ਵਿੱਚ ਵੜ੍ਹ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ, ਹਾਥੀ ਮੱਥਾ ॥
ਹਾਥੀ, ਮੱਥਾ, ਪਾਪ ਲੱਥਾ ॥
ਮੈਂ ਸਾਰੇ, ਪਾਪ ਉਤਾਰੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ, ਭਵਨ ਦੇ ਅੰਦਰ ॥
ਭਵਨ, ਦੇ ਅੰਦਰ, ਸੋਹਣਾ ਮੰਦਿਰ ॥
ਮੈਂ ਪਿੰਡੀ, ਦਰਸ਼ਨ ਕਰਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ ਪਹੁੰਚੀ ਭੈਰੋਂ ਮੰਦਿਰ ॥
ਭੈਰੋਂ, ਮੰਦਿਰ, ਬੜਾ ਹੀ ਸੁੰਦਰ ॥
ਮੈਂ ਭੈਰੋਂ, ਦਰਸ਼ਨ ਕਰਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਜਦ ਮੈਂ, ਪਹੁੰਚੀ, ਘਰ ਦੇ ਅੰਦਰ ॥
ਘਰ ਦੇ ਅੰਦਰ, ਸਜਾ ਕੇ ਮੰਦਿਰ ॥
ਮੈਂ ਕੰਜ਼ਕਾਂ ਨੂੰ, ਘਰ ਚ ਬਿਠਾ ਕੇ, ਮਈਆ ਨੂੰ, ਵਾਜ਼ਾਂ ਮਾਰੀਆਂ ।
ਮੈਂ ਅੰਬੇ, ਅੰਬੇ ਕਹਿ ਕੇ, ਮਈਆ ਨੂੰ, ਵਾਜ਼ਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मइया नूं वाज़ां मारियां
मैं अंबे, अंबे कहि के, मइया नूं, वाज़ां मारियां ॥
अंबे नूं, वाज़ां मारियां, मइया नूं, वाज़ां मारियां ॥
मैं अंबे, अंबे कहि के, मइया नूं, वाज़ां मारियां ॥
जय मां, अंबे... जय जगदंबे ॥॥
जब मैं, पहुंची, बाण गंगा ॥
बाण गंगा, पानी ठंडा ॥
मैं ठंडे, पानी वड़्ह के, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची, कठिन चढ़ाइयां ॥
कठिन, चढ़ाइयां, पौड़ियां आईयां ॥
मैं पौड़ी पौड़ी चढ़ के, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची, चरण पदुका ॥
चरण, पदुका, चरण पदुका ॥
मैं चरनी, सीस निवा के, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची अर्ध कुआरी ॥
अर्ध, कुआरी, गुफ़ा प्यारी ॥
मैं गर्भ, जून विच वड़्ह के, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची, हाथी मथा ॥
हाथी, मथा, पाप लथा ॥
मैं सारे, पाप उतारे, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची, भवन दे अंदर ॥
भवन, दे अंदर, सोहणा मंदिर ॥
मैं पिंडी, दर्शन करके, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं पहुंची भैरों मंदिर ॥
भैरों, मंदिर, बड़ा ही सुंदर ॥
मैं भैरों, दर्शन करके, मइया नूं, वाज़ां मारियां ।
मैं अंबे, अंबे कहि के, मइया नूं, वाज़ां...
जब मैं, पहुंची, घर दे अंदर ॥
घर दे अंदर, सजा के मंदिर ॥
मैं कंजकां नूं, घर च बिठा के, मइया नूं, वाज़ां मारियां ।
मैं अंबे, अंबे कहि के, मइया नूं, वाज़ां...
अपलोडर – अनिलरामूर्ति भोपाल