ਆ ਗਿਆ ਏ ਮੇਲਾ
ਆ ਗਿਆ ਏ, ਮੇਲਾ ਚੱਲੋ, ਦਰ ਸ਼ੇਰਾਂ ਵਾਲੀ ਦੇ ॥
ਜੈ ਹੋ... ਜੈ ਹੋ...
ਓ ਰੱਜ ਰੱਜ, ਦਰਸ਼ਨ, ਕਰ ਮੇਹਰਾਂ ਵਾਲੀ ਦੇ...
ਆ ਗਿਆ ਏ, ਮੇਲਾ ਚੱਲੋ, ਦਰ ਸ਼ੇਰਾਂ...
ਮੇਲਾ ਮੇਰੀ ਮਈਆ ਜਾ ਦਾ, ਸਾਲ ਬਾਦ ਹੈ ਆਉਂਦਾ
ਭਾਗਾਂ ਵਾਲਾ ਦਰ ਇਹ ਜਿਥੋਂ ਹਰ ਕੋਈ ਰਹਮਤ ਪਾਉਂਦਾ
ਚਰਚੇ ਨੇ, ਬੜੇ ਘਰ, ਘਰ ਸ਼ੇਰਾਂ ਵਾਲੀ ਦੇ...
ਜੈ ਹੋ... ਜੈ ਹੋ...
ਓ ਰੱਜ ਰੱਜ, ਦਰਸ਼ਨ, ਕਰ ਮੇਹਰਾਂ ਵਾਲੀ ਦੇ...
ਆ ਗਿਆ ਏ, ਮੇਲਾ ਚੱਲੋ, ਦਰ ਸ਼ੇਰਾਂ...
ਖੀਰ ਪੂਰੀਆਂ, ਨਾਲ ਸਮੋਸੇ, ਚਾਹ ਦਾ ਲੰਗਰ ਲੱਗਿਆ,
ਮੇਲੇ ਦੀ, ਖੁਸ਼ੀਆਂ ਵਿੱਚ ਦੇਖੋ, ਦਰ ਕੈਸਾ ਹੈ ਸੱਜਿਆ ॥
ਲੈਂਦੇ ਆਂ ਜੀ, ਮੌਜ਼ਾਂ ਮੇਲੇ, ਦਰ ਸ਼ੇਰਾਂ ਵਾਲੀ ਦੇ...
ਜੈ ਹੋ... ਜੈ ਹੋ...
ਓ ਰੱਜ ਰੱਜ, ਦਰਸ਼ਨ, ਕਰ ਮੇਹਰਾਂ ਵਾਲੀ ਦੇ...
ਆ ਗਿਆ ਏ, ਮੇਲਾ ਚੱਲੋ, ਦਰ ਸ਼ੇਰਾਂ...
ਮੇਹਰਾਂ ਵਾਲੀ, ਮਾਂ ਮੇਰੀ, ਸਭਨਾਂ ਦੀ ਝੋਲੀ ਭਰਦੀ,
ਨਜ਼ਰ ਮੇਹਰ ਦੀ, ਕਰਦੇ ਏ, ਤਾਹੀਓਂ ਤੇ ਸੰਗਤ ਤਰਦੀ ॥
ਸਾਰੇ ਹੀ, ਭਗਤਾਂ ਦੇ, ਘਰ ਸ਼ੇਰਾਂ ਵਾਲੀ ਨੇ...
ਜੈ ਹੋ... ਜੈ ਹੋ...
ਓ ਰੱਜ ਰੱਜ, ਦਰਸ਼ਨ, ਕਰ ਮੇਹਰਾਂ ਵਾਲੀ ਦੇ...
ਆ ਗਿਆ ਏ, ਮੇਲਾ ਚੱਲੋ, ਦਰ ਸ਼ੇਰਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आ गया ए मेला
आ गया ए, मेला चल्लो, दर शेराँ वाली दे ॥
जय हो… जय हो…
ओ रजज रजज, दर्शन, कर मेहराँ वाली दे…
आ गया ए, मेला चल्लो, दर शेराँ…
मेला मेरी मइया जा दा, साल बाद है आउँदा,
भागाँ वाला दर एह जित्थों हर कोई रहमत पाउँदा ।
चरचे ने, बड़े घर, घर शेराँ वाली दे…
जय हो… जय हो…
ओ रजज रजज, दर्शन, कर मेहराँ वाली दे…
आ गया ए, मेला चल्लो, दर शेराँ…
खीर पूरियाँ, नाल समोसे, चाह दा लंगर लग्गिया,
मेले दी, खुशियाँ विच देखो, दर कैसा है सज्जिया ॥
लेंदे आँ जी, मौजाँ मेले, दर शेराँ वाली दे…
जय हो… जय हो…
ओ रजज रजज, दर्शन, कर मेहराँ वाली दे…
आ गया ए, मेला चल्लो, दर शेराँ…
मेहराँ वाली, माँ मेरी, सब्नाँ दी झोली भरदी,
नजर मेहर दी, करदे ए, ताहिओँ ते संगत तरदी ॥
सारे ही, भगताँ दे, घर शेराँ वाली ने…
जय हो… जय हो…
ओ रजज रजज, दर्शन, कर मेहराँ वाली दे…
आ गया ए, मेला चल्लो, दर शेराँ…