मेरे सतगुरु नानक आए/ਮੇਰੇ ਸਤਿਗੁਰ ਨਾਨਕ ਆਏ

ਮੇਰੇ ਸਤਿਗੁਰ ਨਾਨਕ ਆਏ

ਮੇਰੇ, ਸਤਿਗੁਰ, ਨਾਨਕ ਆਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਓਹਨਾਂ, ਆ ਕੇ, ਦਰਸ਼ ਦਿਖਾਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਮੇਰੇ, ਸਤਿਗੁਰ, ਨਾਨਕ ਆਏ...

ਬਾਗਾਂ, ਵਿੱਚ, ਬਹਾਰਾਂ ਆਈਆਂ ॥
ਹਰ, ਪਾਸੇ, ਗੁਲਜ਼ਾਰਾਂ ਛਾਈਆਂ ॥
ਅੱਜ ਚਰਨ, ਗੁਰਾਂ ਨੇ ਪਾਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਮੇਰੇ, ਸਤਿਗੁਰ, ਨਾਨਕ ਆਏ...

ਅੰਬਰੀ, ਕੋਈ ਕੋਈ, ਚਮਕਣ ਤਾਰੇ ॥
ਓਹ ਵੀ, ਦਰਸ਼ਨ, ਕਰ ਗਏ ਸਾਰੇ ॥
ਗੁਰਾਂ ਨੇ, ਸੁੱਤੇ ਭਾਗ ਜਗਾਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਮੇਰੇ, ਸਤਿਗੁਰ, ਨਾਨਕ ਆਏ...

ਪੰਛੀਆਂ, ਨੇ ਉੱਠ, ਦਰਸ਼ਨ ਪਾਇਆ ॥
ਪਰੀਆਂ, ਨੇ ਵੀ, ਚਵਰ ਝੁਲਾਇਆ ॥
ਕੁਦਰਤ ਨੇ, ਮੰਗਲ ਗਾਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਮੇਰੇ, ਸਤਿਗੁਰ, ਨਾਨਕ ਆਏ...

ਉੱਠ ਕੇ, ਕਰ ਲੈ, ਨਾਮ ਕਮਾਈ ॥
ਸੁੱਤਿਆਂ, ਤੈਨੂੰ, ਜਾਗ ਨਾ ਆਈ ॥
ਬਾਣੀ ਗੁਰਾਂ, ਦੀ ਏਹ ਸਮਝਾਏ,
ਜੀ ਅੰਮ੍ਰਿਤ, ਵੇਲੇ ਅੰਮ੍ਰਿਤ ਵੇਲੇ ॥
ਮੇਰੇ, ਸਤਿਗੁਰ, ਨਾਨਕ ਆਏ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे सतिगुर नानक आए – देवनागरी लिपि में

मेरे सतिगुर नानक आए,
जी अमृत वेले, अमृत वेले।
ओहना आ के दर्श दिखाए,
जी अमृत वेले, अमृत वेले।
मेरे सतिगुर नानक आए…

बाग़ां विच बहारां आईआं,
हर पासे गुलज़ारां छाईआं।
अज चरण गुरां ने पाए,
जी अमृत वेले, अमृत वेले।
मेरे सतिगुर नानक आए…

अंबरी कोई-कोई चमकण तारे,
ओह वी दर्शन कर गए सारे।
गुरां ने सुत्ते भाग जगाए,
जी अमृत वेले, अमृत वेले।
मेरे सतिगुर नानक आए…

पंछियां ने उठ दर्शन पाया,
परियां ने वी चंवर झुलाया।
कुदरत ने मंगल गाए,
जी अमृत वेले, अमृत वेले।
मेरे सतिगुर नानक आए…

उठ के कर लै नाम कमाई,
सुत्तियां तैनूं जाग न आई।
बाणी गुरां दी यह समझाए,
जी अमृत वेले, अमृत वेले।
मेरे सतिगुर नानक आए…