जेहड़ा जय बाबे दी गावे/ਜੇਹੜਾ ਜੈ ਬਾਬੇ ਦੀ ਗਾਵੇ

ਜੇਹੜਾ ਜੈ ਬਾਬੇ ਦੀ ਗਾਵੇ

ਜੇਹੜਾ, ਜੈ ਬਾਬੇ ਦੀ, ਗਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈਕਾਰੇ, ਲਗਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ॥
ਜੇਹੜਾ, ਗੁਣ ਬਾਬੇ ਦੇ, ਗਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਤਾੜੀਆਂ, ਵਜਾਵੇ ਓਹਦੀ, ਲੱਗੇ ਹਾਜ਼ਰੀ ।

ਸ਼ਾਹ, ਤਲਾਈ, ਜਾਂਦਾ ਆਂ ਮੈਂ, ਦਰਸ਼ਨ ਪਾਉਂਦਾ ਹਾਂ ।
ਦਰਸ਼ਨ, ਪਾ ਕੇ ਮੈਂ ਤਾਂ, ਧੰਨ ਹੋ ਜਾਂਦਾ ਹਾਂ ॥
ਜੇਹੜਾ, ਗੁਫ਼ਾ ਉੱਤੇ, ਜਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਦਰਸ਼ਨ, ਪਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈ ਬਾਬੇ ਦੀ, ਗਾਵੇ...

ਜੰਗਲ ਵਿੱਚ, ਜਾਂਦਾ ਆਂ ਮੈਂ, ਚੰਦਨ ਲਿਆਉਂਦਾ ਹਾਂ ।
ਪੌਣਾਹਾਰੀ, ਜੀ ਨੂੰ ਮੈਂ, ਤਿਲਕ ਲਗਾਉਂਦਾ ਹਾਂ ॥
ਜੇਹੜਾ, ਤਿਲਕ, ਲਗਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਫ਼ੁੱਲ, ਬਰਸਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈ ਬਾਬੇ ਦੀ, ਗਾਵੇ...

ਪੌਣਾਹਾਰੀ, ਬਾਬਾ ਮੇਰਾ, ਸੋਹਣਾ ਬੜਾ ਲੱਗਦਾ ।
ਸਾਰੀ, ਦੁਨੀਆਂ ਤੋਂ, ਮਨਮੋਹਣਾ ਬੜਾ ਲੱਗਦਾ ॥
ਜੇਹੜਾ, ਸਤਿਸੰਗ, ਆਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਸੀਸ ਨੂੰ, ਝੁਕਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈ ਬਾਬੇ ਦੀ, ਗਾਵੇ...

ਪੌਣਾਹਾਰੀ, ਬਾਬੇ ਲਈ ਮੈਂ, ਝੰਡਾ ਲਿਆਉਂਦਾ ਹਾਂ ।
ਗੋਟਾ ਤੇ, ਕਿਨਾਰੀ ਲਾ ਕੇ, ਓਹਨੂੰ ਮੈਂ ਸਜਾਉਂਦਾ ਹਾਂ ॥
ਜੇਹੜਾ, ਝੰਡੇ ਨੂੰ, ਚੜ੍ਹਾਵੇ ਓਹਦੀ, ਲੱਗੇ ਹਾਜ਼ਰੀ ।
ਭੇਟਾਂ, ਬਾਬੇ ਦੀਆਂ, ਜੋ ਗਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈ ਬਾਬੇ ਦੀ, ਗਾਵੇ...

ਆਪਣੇ, ਬਾਬੇ ਲਈ ਮੈਂ, ਰੋਟ ਮਣੀ ਲਿਆਉਂਦਾ ਹਾਂ ।
ਆਪਣੇ, ਨਾਥ ਨੂੰ ਮੈਂ, ਭੋਗ ਲਗਾਉਂਦਾ ਹਾਂ ॥
ਜੇਹੜਾ, ਭੋਗ, ਲਗਾਵੇ ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਆਰਤੀ, ਗਾਵੇ ਓਹਦੀ, ਲੱਗੇ ਹਾਜ਼ਰੀ ।
ਓਹਦੀ, ਲੱਗੇ ਹਾਜ਼ਰੀ, ਓਹਦੀ, ਲੱਗੇ ਹਾਜ਼ਰੀ ।
ਜੇਹੜਾ, ਜੈ ਬਾਬੇ ਦੀ, ਗਾਵੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जेहड़ा जै बावें दी गावे

जेहड़ा, जै बाबे दी, गावे ओहदी, लगे हाज़री ।
जेहड़ा, जैकारे, लगावे ओहदी, लगे हाज़री ।
ओहदी, लगे हाज़री, ओहदी, लगे हाज़री ॥
जेहड़ा, गुण बाबे दे, गावे ओहदी, लगे हाज़री ।
जेहड़ा, ताड़ियां, बजावे ओहदी, लगे हाज़री ॥

१. दरशन

शाह, तलायी, जान्दा आं मैं, दरशन पाऊंदा हां ।
दरशन, पा के मैं तां, धन हो जान्दा हां ॥
जेहड़ा, गुफ़ा उत्ते, जावे ओहदी, लगे हाज़री ।
जेहड़ा, दरशन, पावे ओहदी, लगे हाज़री ।
ओहदी, लगे हाज़री, ओहदी, लगे हाज़री ।
जेहड़ा, जै बाबे दी, गावे...

जंगल विच, जान्दा आं मैं, चंदन लियाूँदा हां ।
पौणाहारी, जी नूं मैं, तिलक लगाऊंदा हां ॥
जेहड़ा, तिलक, लगावे ओहदी, लगे हाज़री ।
जेहड़ा, फूल, बरसावे ओहदी, लगे हाज़री ।
ओहदी, लगे हाज़री, ओहदी, लगे हाज़री ।
जेहड़ा, जै बाबे दी, गावे...

पौणाहारी, बाबा मेरा, सोहणा बड़ा लगदा ।
सारी, दुनियां तों, मनमोਹणा बड़ा लगदा ॥
जेहड़ा, सत्संग, आवे ओहदी, लगे हाज़री ।
जेहड़ा, शीश नूं, झुकावे ओहदी, लगे हाज़री ।
ओहदी, लगे हाज़री, ओहदी, लगे हाज़री ।
जेहड़ा, जै बाबे दी, गावे...

पौणाहारी, बाबे लिए मैं, झंडा लियाूँदा हां ।
गोटा ते, किनारी ला के, ओह नूं मैं सजाऊंदा हां ॥
जेहड़ा, झंडे नूं, चढ़ावे ओहदी, लगे हाज़री ।
भेटां, बाबे दियां, जो गावे ओहदी, लगे हाज़री ।
ओहदी, लगे हाज़री, ओहदी, लगे हाज़री ।
जेहड़ा, जै बाबे दी, गावे...

आपणे, बाबे लिए मैं, रोट मणी लियाूँदा हां ।
आपणे, नाथ नूं मैं, भोग लगाऊंदा हां ॥
जेहड़ा, भोग, लगावे ओहदी, लगे हाज़री ।
जेहड़ा, आरती, गावे ओहदी, लगे हाज़री ।
ओहदी, लगे हाज़री, ओहदी, लगे हाज़री ।
जेहड़ा, जै बाबे दी, गावे...

अपलोडर – अनिलरामूर्ती भोपाल

download bhajan lyrics (15 downloads)