ਸਭ ਤੇ ਮੇਹਰਾਂ ਹੋਣਗੀਆਂ

ਸਭ ਤੇ ਮੇਹਰਾਂ ਹੋਣਗੀਆਂ
==================
ਜੋਗੀ, ਜੋਗੀ, ਸੋਹਣਾ, ਜੋਗੀ, ਜੋਗੀ, xll

ਸ਼ਰਧਾ ਲੈ ਕੇ, ਆਈਆਂ ਸੰਗਤਾਂ,
ਦਰ ਤੇ, ਸੀਸ ਝੁਕਾਉਣਗੀਆਂ ll,
ਜੋਗੀ / ਬਾਬੇ ਨੇ, ਧੂਣਾ ਲਾ ਲਿਆ,,, ll,
ਹੁਣ ਸਭ ਤੇ, ਮੇਹਰਾਂ ਹੋਣਗੀਆਂ l
ਜੋਗੀ ਨੇ, ਧੂਣਾ ਲਾ ਲਿਆ,
ਹੁਣ ਸਭ ਤੇ, ਮੇਹਰਾਂ ਹੋਣਗੀਆਂ l
ਬਾਬੇ ਨੇ, ਧੂਣਾ ਲਾ ਲਿਆ,
ਹੁਣ ਸਭ ਤੇ, ਮੇਹਰਾਂ ਹੋਣਗੀਆਂ l

ਜੋਗੀ ਮੇਰਾ, ਚਿਮਟਿਆਂ ਵਾਲਾ,
ਜੋਗੀ ਮੇਰਾ, ਸਿੰਗੀਆਂ ਵਾਲਾ ll,,
*ਗਲ਼ ਵਿੱਚ, ਸਿੰਗੀਆਂ ਹੋਣਗੀਆਂ,
ਜੋਗੀ / ਬਾਬੇ ਨੇ, ਧੂਣਾ ਲਾ ਲਿਆ,,, ll,
ਹੁਣ ਸਭ ਤੇ, ਮੇਹਰਾਂ,,,,,,,,,,,,,,F

ਜੋਗੀ ਮੇਰਾ, ਗਊਆਂ ਵਾਲਾ,
ਜੋਗੀ ਮੇਰਾ, ਖੜ੍ਹਾਵਾਂ ਵਾਲਾ ll,,
*ਸਿਰ ਤੇ, ਜਟਾਵਾਂ ਹੋਣਗੀਆਂ,
ਜੋਗੀ / ਬਾਬੇ ਨੇ, ਧੂਣਾ ਲਾ ਲਿਆ,,, ll,
ਹੁਣ ਸਭ ਤੇ, ਮੇਹਰਾਂ,,,,,,,,,,,,,,F

ਜੋਗੀ ਮੇਰਾ, ਭਰੇ ਭੰਡਾਰੇ,
ਪੁਰ ਹੀਰਾਂ, ਵਿੱਕੀ ਨੂੰ ਤਾਰੇ ll,,
*ਘੜੀਆਂ, ਖੁਸ਼ੀ ਦੀਆਂ ਆਉਣਗੀਆਂ,
ਜੋਗੀ / ਬਾਬੇ ਨੇ, ਧੂਣਾ ਲਾ ਲਿਆ,,, ll,
ਹੁਣ ਸਭ ਤੇ, ਮੇਹਰਾਂ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (275 downloads)