गवांडिओ जागदे की सुत्ते - नया संस्करण/ਗਵਾਂਢੀਓ ਜਾਗਦੇ ਕਿ ਸੁੱਤੇ

ਗਵਾਂਢੀਓ ਜਾਗਦੇ ਕਿ ਸੁੱਤੇ
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਸਤਿਗੁਰ ਆਏ ॥
ਗਲ੍ਹੀ ਗਲ੍ਹੀ, ਨਾਮ, ਜਪਾਉਂਦੇ ਆਏ ॥
ਨਾਮ, ਦਾ ਹੋਕਾ, ਲਾਉਂਦੇ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਰਾਮ ਜੀ ਆਏ ॥
ਸੀਤਾ, ਮਾਂ ਨੂੰ, ਨਾਲ ਲਿਆਏ ॥
ਸੂਟ, ਸਾੜ੍ਹੀਆਂ, ਵੰਡਦੇ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਹਰਿ ਜੀ ਆਏ ॥
ਲਕਸ਼ਮੀ, ਮਾਂ ਨੂੰ, ਨਾਲ ਲਿਆਏ ॥
ਹੀਰੇ, ਮੋਤੀ, ਵੰਡਦੇ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਸ਼ੰਕਰ ਜੀ ਆਏ ॥
ਗੌਰਾਂ, ਮਾਂ ਨੂੰ, ਨਾਲ ਲਿਆਏ ॥
ਅੰਨ, ਧੰਨ, ਵੰਡਦੇ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਕ੍ਰਿਸ਼ਨ ਜੀ ਆਏ ॥
ਰਾਧਾ, ਰਾਣੀ ਨੂੰ, ਨਾਲ ਲਿਆਏ ॥
ਸਭ, ਭਗਤਾਂ ਨੇ, ਦਰਸ਼ਨ ਪਾਏ ॥
ਤੁਸੀਂ, ਰਹਿ, ਗਏ ਸੁੱਤੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਗਣਪਤੀ ਜੀ ਆਏ ॥
ਰਿੱਧੀ, ਸਿੱਧੀ ਨੂੰ, ਨਾਲ ਲਿਆਏ ॥
ਸ਼ੁਭ, ਲਾਭ ਵੀ, ਨਾਲ ਹੈ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੀ, ਮਈਆ ਜੀ ਆਈ ॥
ਸ਼ੇਰ, ਆਪਣਾ, ਨਾਲ ਲਿਆਈ ॥
ਭਗਤਾਂ ਨੂੰ, ਦਰਸ਼ਨ, ਦੇਂਦੀ ਆਈ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਰਾਤੀਂ, ਮੇਰੇ, ਬਾਬਾ ਜੀ ਆਏ ॥
ਮੋਰ, ਸਵਾਰੀ, ਕਰਦੇ ਆਏ ॥
ਘਰ ਘਰ, ਫੇਰਾ, ਪਾਉਂਦੇ ਆਏ ॥
ਤੁਸੀਂ, ਫੇਰ, ਵੀ ਨਾ ਉੱਠੇ...
ਗਵਾਂਢੀਓ, ਜਾਗਦੇ ਕਿ ਸੁੱਤੇ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

गवांढियो, जागदे कि सुत्ते
गवांढियो, जागदे कि सुत्ते ॥

रातੀਂ, मेरे, सतिगुर आए ॥
गली–गली, नाम जपाउँदे आए ॥
नाम दा होका लाउँदे आए ॥
तुस्सीं फेर भी ना उठे...
गवांढियो, जागदे कि सुत्ते ॥

रातੀਂ, मेरे, राम जी आए ॥
सीता माँ नूँ, नाल लिआए ॥
सूट साड़ियां वंडदे आए ॥
तुस्सीं फेर भी ना उठे...
गवांढियो, जागदे कि सुत्ते ॥

रातੀਂ, मेरे, हरि जी आए ॥
लक्ष्मी माँ नूँ, नाल लिआए ॥
हीरे–मोती वंडदे आए ॥
तुस्सीं फेर भी ना उठे...
ਗਵਾਂਢੀਓ, ਜਾਗਦੇ ਕਿ ਸੁੱਤੇ ॥

रातੀਂ, मेरे, शंकर जी आए ॥
गौरा माँ नूँ, नाल लिआए ॥
अन्न–धन्न वंडदे आए ॥
तुस्सीं फेर भी ना उठे...
गवांढियो, जागदे कि सुत्ते ॥

रातीं, मेरे, कृष्ण जी आए ॥
राधा रानी नूँ, नाल लिआए ॥
सब भगतां ने दर्शन पाए ॥
तुस्सीं रह गए सुत्ते...
गवांढियो, जागदे कि सुत्ते ॥

रातीं, मेरे, गणपति जी आए ॥
रिद्धि–सिद्धि नूँ, नाल लिआए ॥
शुभ–लाभ भी नाल ही आए ॥
तुस्सीं फेर भी ना उठे...
गवांढियो, जागदे कि सुत्ते ॥

रातीं, मेरी, मइया जी आई ॥
शेर अपना, नाल लिआई ॥
भगतां नूँ दर्शन देंदीं आई ॥
तुस्सीं फेर भी ना उठे...
गवांढियो, जागदे कि सुत्ते ॥

रातीं, मेरे, बाबा जी आए ॥
मोर सवारी करदे आए ॥
घर–घर फेरा पाउँदे आए ॥
तुस्सीं फेर भी ना उठे...
गवांढियो, जागदे कि सुत्ते ॥

अपलोडर — अनिल रामूर्ती भोपाल

श्रेणी