ਮੇਰਾ ਭੋਲ਼ਾ ਵਿਆਹੁਣ ਚੱਲਿਆ
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ ਚੱਲਿਆ ॥
ਵਿਆਹੁਣ, ਚੱਲਿਆ ਸ਼ਿਵ, ਰਾਤ ਚੱਲਿਆ ।
ਵਿਆਹੁਣ, ਚੱਲਿਆ ਲੈ ਕੇ, ਬਰਾਤ ਚੱਲਿਆ ।
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਭੋਲ੍ਹੇ ਨੇ, ਗਾਨਾ ਬੰਨ੍ਹਿਆ ॥
ਓ ਹੀਰੇ, ਪੰਨਿਆਂ ਦੇ, ਨਾਲ ਜੜਿਆ ॥
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਭੋਲ੍ਹੇ ਨੇ, ਸੇਹਰਾ ਬੰਨ੍ਹਿਆ ॥
ਓ ਸੁੱਚੇ, ਮੋਤੀਆਂ ਦੇ, ਨਾਲ ਜੜਿਆ ।
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਮੇਰਾ ਭੋਲ਼ਾ, ਨੰਦੀ ਉੱਤੇ ਬੈਠਾ ॥
ਓ ਭੋਲ਼ਾ ਮੇਰਾ, ਬੜਾ ਹੀ, ਪਿਆਰਾ ਲੱਗਿਆ ॥
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਮੇਰਾ ਭੋਲ਼ਾ, ਬਰਾਤ ਲੈ ਕੇ ਚੱਲਿਆ ॥
ਓ ਭੂਤਾਂ, ਪ੍ਰੇਤਾਂ ਦੇ, ਨਾਲ ਚੱਲਿਆ ॥
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਮੇਰੇ ਭੋਲ੍ਹੇ ਨੇ, ਲੈ ਲਈਆਂ ਲਾਂਵਾਂ ॥
ਓ ਬ੍ਰਹਮਾ ਤੇ, ਵਿਸ਼ਨੂੰ ਨੇ, ਵੇਦ ਪੜ੍ਹਿਆ ॥
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜਦੋਂ, ਮੇਰਾ ਭੋਲ਼ਾ, ਗੌਰਾਂ ਲੈ ਕੇ ਆਇਆ ॥
ਓ ਸੰਗਤਾਂ ਦੇ, ਨਾਲ ਮੇਰਾ, ਵੇਹੜਾ ਭਰਿਆ ॥
ਹੋ, ਹੋ, ਹੋ, ਮੇਰਾ ਭੋਲ਼ਾ, ਵਿਆਹੁਣ...
ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ ਮਾਂ, ਪਾਰਵਤੀ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरा भोला व्याहुण चल्लिया
हो, हो, हो, मेरा भोला, व्याहुण चल्लिया॥
व्याहुण, चल्लिया शिव, रात चल्लिया॥
व्याहुण, चल्लिया लै के, बरात चल्लिया॥
हो, हो, हो, मेरा भोला, व्याहुण...
जदोँ, भोले ने, गाना बन्थ्या॥
ओ हीरे, पन्नियाँ दे, नाल जड़िया॥
हो, हो, हो, मेरा भोला, व्याहुण...
जदोँ, भोले ने, सेहरा बन्थ्या॥
ओ सच्चे, मोतियाँ दे, नाल जड़िया॥
हो, हो, हो, मेरा भोला, व्याहुण...
जदोँ, मेरा भोला, नंदी उत्ते बैठा॥
ओ भोला मेरा, बड़ा ही, प्यारा लग्गिया॥
हो, हो, हो, मेरा भोला, व्याहुण...
जदोँ, मेरा भोला, बरात लै के चल्लिया॥
ओ भूताँ, प्रेताँ दे, नाल चल्लिया॥
हो, हो, हो, मेरा भोला, व्याहुण...
जदोँ, मेरे भोले ने, लै लइयाँ लाँवाँ॥
ओ ब्रह्मा ते, विष्णु ने, वेद पढ़िया॥
हो, हो, हो, मेरा भोला, व्याहुण...
जदोँ, मेरा भोला, गौराँ लै के आया॥
ओ संगताँ दे, नाल मेरा, वेहड़ा भरिया॥
हो, हो, हो, मेरा भोला, व्याहुण...
जय शंकर, कैलाश पति, जय गौराँ माँ, पार्वती॥
अपलोडर – अनिल राममूर्ति भोपाल