सुन भोलया तंदा प्यार दिया पक्कियां/ਸੁਣ ਭੋਲਿਆ ਤੰਦਾਂ ਪਿਆਰ ਦੀਆਂ

ਸੁਣ ਭੋਲਿਆ ਤੰਦਾਂ ਪਿਆਰ ਦੀਆਂ

ਸੁਣ ਭੋਲਿਆ... ਤੰਦਾਂ, ਪਿਆਰ ਦੀਆਂ ਪੱਕੀਆਂ,
ਤੰਦ ਮੇਰੀ, ਤੋੜੀ ਨਾ ॥
ਤੋੜੀ ਨਾ, ਮੁਖ ਮੋੜੀ ਨਾ ।
ਬਾਂਹ, ਪਕੜ, ਮੇਰੀ ਛੋੜੀ ਨਾ ।
ਸੁਣ ਭੋਲਿਆ... ਤੰਦਾਂ, ਪਿਆਰ ਦੀਆਂ...

ਇਨ ਚਰਨਾਂ ਵਿੱਚ, ਰੱਖ ਲੈ ਮੈਨੂੰ ॥
ਨਾਮ ਖੁਮਾਰੀ, ਚੜ੍ਹ ਗਈ ਮੈਨੂੰ ॥
ਚਰਨਾਂ, ਨਾਲ ਲਗਾਈਂ, ਪ੍ਰੀਤਾਂ ਤੋੜੀ ਨਾ ।
ਸੁਣ ਭੋਲਿਆ... ਤੰਦਾਂ, ਪਿਆਰ ਦੀਆਂ...

ਤੂੰ ਮੇਹਰਾਂ ਦਾ, ਭਰਿਆ ਸਾਗਰ ॥
ਮੈਂ ਵੀ ਭਰਨੀ, ਆਪਣੀ ਗਾਗਰ ॥
ਪਿਆਰ, ਤੇਰੇ ਨੂੰ ਤਰਸਾਂ, ਪਿਆਸੀ ਮੋੜੀ ਨਾ ।
ਸੁਣ ਭੋਲਿਆ... ਤੰਦਾਂ, ਪਿਆਰ ਦੀਆਂ...

ਤੇਰੇ ਸਹਾਰੇ ਜੀਵਨ ਮੇਰਾ ॥
ਹਰ ਪਲ ਨਾਮ ਲਵਾਂ ਮੈਂ ਤੇਰਾ ॥
ਐਬ ਨਾ ਮੇਰੇ ਫੋਲੀਂ, ਵੇ ਪਰਦਾ ਖੋਲ੍ਹੀਂ ਨਾ ।
ਸੁਣ ਭੋਲਿਆ... ਤੰਦਾਂ, ਪਿਆਰ ਦੀਆਂ...

ਖ਼ਾਲੀ ਆਈ, ਤੇਰੇ ਦਵਾਰੇ ॥
ਬਖਸ਼ ਲੈ ਮੈਨੂੰ, ਬਖਸ਼ਣ ਹਾਰੇ ॥
ਮੰਗਤੀ ਬਣ ਕੇ ਆਈ, ਤੂੰ ਖ਼ਾਲੀ ਮੋੜੀ ਨਾ ।
ਸੁਣ ਭੋਲਿਆ... ਤੰਦਾਂ, ਪਿਆਰ ਦੀਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सुन भोलिया तंदां प्यार दियां

सुन भोलिया... तंदां, प्यार दियां पक्कियां,
तंद मेरी, तोड़ी ना ॥
तोड़ी ना, मुख मोड़ी ना ।
बांह, पकड़, मेरी छोड़़ी ना ।
सुन भोलिया... तंदां, प्यार दियां...

इन चरणां विच, रख लै मैन्नूं ॥
नाम खुमारी, चढ़ गई मैन्नूं ॥
चरणां, नाल लगाईं, प्रीतां तोड़ी ना ।
सुन भोलिया... तंदां, प्यार दियां...

तूं मेहरां दा, भरिया सागर ॥
मैँ वी भरनी, आपणी गागर ॥
प्यार, तैरे नूं तरसां, प्यासी मोड़ी ना ।
सुन भोलिया... तंदां, प्यार दियां...

तेरे सहारे जीवन मेरा ॥
हर पल नाम लवां मैं तेरा ॥
ऐब ना मेरे फोलीं, वे पर्दा खोलीं ना ।
सुन भोलिया... तंदां, प्यार दियां...

खाली आई, तेरे दवारे ॥
बख़्श लै मैन्नूं, बख़्शण हारे ॥
मंगती बन के आई, तूं खाली मोड़ी ना ।
सुन भोलिया... तंदां, प्यार दियां...

श्रेणी
download bhajan lyrics (16 downloads)