ਸੁਣ ਲੈ ਸੁਣ ਲੈ ਨੀ ਗੌਰਾਂ
ਸੁਣ ਲੈ, ਸੁਣ ਲੈ, ਨੀ ਗੌਰਾਂ, ਮੇਰੇ ਡੰਮਰੂ ਦੀ ਤਾਨ ॥
ਮੈਨੂੰ, ਨਹੀਂ ਸੁਣਦੀ ਭੋਲ੍ਹੇ, ਤੇਰੇ ਡੰਮਰੂ ਦੀ ਤਾਨ ॥
ਜਦ ਮੈਂ, ਤਾਨ ਨੂੰ, ਸੁਣਨੇ ਆਵਾਂ, ਗੰਗਾ ਪਾਵੇ ਪੁਆੜਾ ।
ਵਹਤੀ ਜਾਵੇ, ਗੰਗਾ ਤੇਰੀ, ਦਿੱਸਣ ਨਾ ਦੇਵੇ ਨਜ਼ਾਰਾ ॥
ਮੈਨੂੰ, ਨਹੀਂ ਸੁਣਦੀ ਭੋਲ੍ਹੇ, ਤੇਰੇ ਡੰਮਰੂ ਦੀ ਤਾਨ ।
ਸੁਣ ਲੈ, ਸੁਣ ਲੈ, ਨੀ ਗੌਰਾਂ, ਮੇਰੇ ਡੰਮਰੂ...
ਜਦ ਮੈਂ, ਤਾਨ ਨੂੰ, ਸੁਣਨੇ ਆਵਾਂ, ਚੰਦਾ ਪਾਵੇ ਪੁਆੜਾ ।
ਚਮ ਚਮ ਚਮਕੇ, ਚੰਦਾ ਤੇਰਾ, ਦਿੱਸਣ ਨਾ ਦੇਵੇ ਨਜ਼ਾਰਾ ॥
ਮੈਨੂੰ, ਨਹੀਂ ਸੁਣਦੀ ਭੋਲ੍ਹੇ, ਤੇਰੇ ਡੰਮਰੂ ਦੀ ਤਾਨ ।
ਸੁਣ ਲੈ, ਸੁਣ ਲੈ, ਨੀ ਗੌਰਾਂ, ਮੇਰੇ ਡੰਮਰੂ...
ਜਦ ਮੈਂ, ਤਾਨ ਨੂੰ, ਸੁਣਨੇ ਆਵਾਂ, ਨਾਗ਼ ਪਾਵੇ ਪੁਆੜਾ ।
ਨਾਗਾਂ, ਦੀ ਫ਼ੁੰਕਾਰ ਮੈਨੂੰ, ਦਿੱਸਣ ਨਾ ਦੇਵੇ ਨਜ਼ਾਰਾ ॥
ਮੈਨੂੰ, ਨਹੀਂ ਸੁਣਦੀ ਭੋਲ੍ਹੇ, ਤੇਰੇ ਡੰਮਰੂ ਦੀ ਤਾਨ ।
ਸੁਣ ਲੈ, ਸੁਣ ਲੈ, ਨੀ ਗੌਰਾਂ, ਮੇਰੇ ਡੰਮਰੂ...
ਜਦ ਮੈਂ, ਤਾਨ ਨੂੰ, ਸੁਣਨੇ ਆਵਾਂ, ਨੰਦੀ ਪਾਵੇ ਪੁਆੜਾ ।
ਅੱਗੇ ਪਿੱਛੇ, ਫਿਰਦਾ ਨੰਦੀ, ਦਿੱਸਣ ਨਾ ਦੇਵੇ ਨਜ਼ਾਰਾ ॥
ਮੈਨੂੰ, ਨਹੀਂ ਸੁਣਦੀ ਭੋਲ੍ਹੇ, ਤੇਰੇ ਡੰਮਰੂ ਦੀ ਤਾਨ ।
ਸੁਣ ਲੈ, ਸੁਣ ਲੈ, ਨੀ ਗੌਰਾਂ, ਮੇਰੇ ਡੰਮਰੂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सुन लै सुन लै नी गौरा
सुन लै, सुन लै, नी गौरा, मेरे डमरू दी तान ॥
मैनूं, नहीं सुनदी भोले, तेरे डमरू दी तान ॥
जद मैं, तान नूं, सुनने आवां, गंगा पावे पुहाड़ा ।
वहती जावे, गंगा तेरी, दिसण ना देवे नज़ारा ॥
मैनूं, नहीं सुनदी भोले, तेरे डमरू दी तान ।
सुन लै, सुन लै, नी गौरा, मेरे डमरू...
जद मैं, तान नूं, सुनने आवां, चंदा पावे पुहाड़ा ।
चम चम चमके, चंदा तेरा, दिसण ना देवे नज़ारा ॥
मैनूं, नहीं सुनदी भोले, तेरे डमरू दी तान ।
सुन लै, सुन लै, नी गौरा, मेरे डमरू...
जद मैं, तान नूं, सुनने आवां, नाग पावे पुहाड़ा ।
नागां दी फुंकार मैनूं, दिसण ना देवे नज़ारा ॥
मैनूं, नहीं सुनदी भोले, तेरे डमरू दी तान ।
सुन लै, सुन लै, नी गौरा, मेरे डमरू...
जद मैं, तान नूं, सुनने आवां, नंदी पावे पुहाड़ा ।
अग्गे पिच्छे, फिरदा नंदी, दिसण ना देवे नज़ारा ॥
मैनूं, नहीं सुनदी भोले, तेरे डमरू दी तान ।
सुन लै, सुन लै, नी गौरा, मेरे डमरू...