ਸ਼ਿਵ ਦੇ ਵਿਆਹ ਦੇ ਵਿੱਚ ਨੱਚਣਾ ਆ ਜੋ ਸਾਰੀ ਸੰਗਤੋ

ਸ਼ਿਵ ਦੇ ਵਿਆਹ ਦੇ ਵਿੱਚ ਨੱਚਣਾ ਆ ਜੋ ਸਾਰੀ ਸੰਗਤੋ
ਅਸਾਂ ਵੀ ਮੌਕਾ ਇਹ ਲੁੱਟਣਾ ਆ ਗਿਆ ਉਹ ਸਾਰੀ ਸੰਗਤੋ
ਸ਼ਿਵ ਦੇ ਵਿਆਹ ਦੇ ਵਿੱਚ ਬਰਮਾ ਜੀ ਨੱਚਦੇ
ਗਾਣਪਤੀ ਜੀ ਉਹਦੇ ਨਾਲ ਹੀ ਨੱਚਦੇ
ਭੂਤ ਪ੍ਰੇਤ ਵੀ ਨੱਚ ਕੇ ਗਏ ਆਪਾਂ ਵੀ ਮੌਕਾ ਨਹੀਂ ਚੁੱਕਣਾ
ਸ਼ਿਵ ਦੇ ਵਿਆਹ ਦੇ ਵਿੱਚ ਨੱਚਣਾ ਆ ਜੋ ਸਾਰੀ ਸੰਗਤੋ
ਤਿੰਨ ਲੋਕ ਦਾ ਬਾਲੀ ਜਿਹੜਾ ਭਰਦਾ ਖਾਲੀ ਝੋਲੀ ਜਿਹੜਾ
ਉਹਦੇ ਅੱਗੇ ਪੱਲਾ ਅੱਡਣਾ ਨਾ ਉਹਦਾ ਪਿੱਛਾ ਛੱਡਣਾ
ਸੀਰ ਦੇ ਵਿਆਹ ਦੇ ਵਿੱਚ ਨੱਚਣਾ ਆ ਜੋ ਸਾਰੀ ਸੰਗਤੋ

श्रेणी
download bhajan lyrics (435 downloads)