ਲੇਖਾ
ਓਹ, ਸ਼ਹਿਨਸ਼ਾਹ, ਪਿੰਡ ਤਲਾਈਆਂ ਦਾ x॥
ਦੁੱਖ, ਸੁਣਦਾ, ਸੰਗਤਾਂ ਆਈਆਂ ਦਾ x॥
ਜਾਹ, ਤੂੰ ਵੀ, ਦੁੱਖ ਸੁਣਾ ਲੈ...
( ਉੱਤੇ, ਰੱਬ ਨੇ, ਲੇਖਾ ਮੰਗਣਾ ਏ )
ਕੋਈ, ਹੋਈ ਜੇ, ਭੁੱਲ ਬਖਸ਼ਾ ਲੈ...
ਉੱਤੇ, ਰੱਬ ਨੇ, ਲੇਖਾ ਮੰਗਣਾ ਏ
ਐਥੇ ਹੀ, ਗੱਲ ਮੁਕਾ ਲੈ...
( ਜੇ, ਭਵ ਸਾਗਰ ਚੋਂ, ਲੰਘਣਾ ਏ...)
ਓਹਦੀ, ਝੋਲੀ ਵਿੱਚ, ਸੌਗਾਤਾਂ ਨੇ x॥
ਵਿੱਚ, ਚਿਮਟੇ ਦੇ, ਕਰਾਮਾਤਾਂ ਨੇ x॥
ਲੈ, ਸਿੰਗੀ, ਗਲ਼ ਵਿੱਚ ਪਾ ਲੈ...
( ਉੱਤੇ, ਰੱਬ ਨੇ, ਲੇਖਾ ਮੰਗਣਾ ਏ )
ਕੋਈ, ਹੋਈ ਜੇ, ਭੁੱਲ ਬਖਸ਼ਾ ਲੈ...
( ਉੱਤੇ, ਰੱਬ ਨੇ, ਲੇਖਾ ਮੰਗਣਾ ਏ )
ਐਥੇ ਹੀ, ਗੱਲ ਮੁਕਾ ਲੈ...
( ਜੇ, ਭਵ ਸਾਗਰ ਚੋਂ, ਲੰਘਣਾ ਏ...)
ਓਹਦੀ, ਉਮਰ ਨਿਆਣੀ, ਦੇਖਣ ਨੂੰ x॥
ਦਿਲ, ਕਰਦਾ ਮੱਥਾ, ਟੇਕਣ ਨੂੰ x॥
ਜਾਹ, ਤੂੰ ਵੀ, ਸੀਸ ਝੁਕਾ ਲੈ...
ਓਹ, ਦੁਨੀਆਂ ਤਾਰਨ, ਆਇਆ ਏ x॥
ਧੂਣਾ, ਹੇਠ ਬੋਹੜ ਦੇ, ਲਾਇਆ ਏ x॥
ਝੋਲੀ, ਵਿੱਚ, ਖ਼ੈਰ ਪੁਆ ਲੈ...
ਓਹ, ਹੇਠ ਗਰੂਨੇ, ਵੀ ਮਿਲ ਜੂ x॥
ਦਰਸ਼ਨ, ਕਰ ਤੇਰੀ, ਰੂਹ ਖ਼ਿਲ ਜੂ x॥
ਤੂੰ ਮਿੰਨਤਾਂ, ਨਾਲ ਮਨਾ ਲੈ...
ਓਹੋ, ਅੰਦਰ ਤੇਰੇ ਵੀ, ਵੱਸਦਾ ਏ x॥
ਕੀ, ਚੰਗਾ ਮਾੜਾ ਸਭ, ਦੱਸਦਾ ਏ x॥
ਮਨ, ਆਪਣਾ, ਆਪ ਟਿਕਾ ਲੈ...
ਪਾ, ਓਹਦੇ ਨਾਲ, ਪ੍ਰੀਤਾਂ ਨੂੰ x॥
ਓਹ, ਸਾਫ਼ ਦੇਖਦਾ, ਨੀਤਾਂ ਨੂੰ x॥
ਓਹਦੇ, ਦਿਲ ਵਿੱਚ, ਥਾਂ ਬਣਾ ਲੈ...
ਓਹ, ਕਲਯੁੱਗ ਦਾ, ਅਵਤਾਰੀ ਏ x॥
ਜੇਹਨੂੰ, ਮੰਨਦੀ, ਦੁਨੀਆਂ ਸਾਰੀ ਏ x॥
ਤੂੰ ਨੱਚ ਕੇ, ਯਾਰ ਮਨਾ ਲੈ...
ਓਹ, ਗੁਫ਼ਾ ਦੇ, ਵਿੱਚ ਵੀ, ਰੈਂਹਦਾ ਏ x॥
ਕਰ, ਮੋਰ, ਸਵਾਰੀ ਲੈਂਦਾ ਏ x॥
ਸੱਚ, ਆਖਾਂ, ਮੈਂ ਅਜ਼ਮਾ ਲੈ...
ਜੇ ਬਾਬੇ, ਕਰਤਾ, ਮਾਫ਼ ਤੈਨੂੰ x॥
ਰਸਤਾ ਵੀ, ਮਿਲ ਜੂ, ਸਾਫ਼ ਤੈਨੂੰ x॥
ਗੁਰ, ਮੇਹਰ ਤੂੰ, ਰੋਟ ਚੜ੍ਹਾ ਲੈ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
लेखा – देवनागरी में
ओह, शहिनशाह, पिंड तलाइयाँ दा x॥
दुख, ਸੁṇदा, संगतां आईयाँ दा x॥
जा, तूं वी, दुख सुਣਾ लै...
(उत्ते, रब्ब ने, लेखा मंगणा ए)
कोई, होई जे, भूल बख्शा लै...
उत्ते, रब्ब ने, लेखा मंगणा ए
ऐथे ही, गल् मुक्का लै...
(जे, भव सागर चों, लंघणा ए...)
ओहदी, झोली विच, सोगातां ने x॥
विच, चिम्टे दे, करामातां ने x॥
लै, सिंगी, गल् विच पा लै...
(उत्ते, रब्ब ने, लेखा मंगणा ए)
कोई, होई जे, भूल बख्शा लै...
(उत्ते, रब्ब ने, लेखा मंगणा ए)
ऐथे ही, गल् मुक्का लै...
(जे, भव सागर चों, लंघणा ए...)
ओहदी, उमर िनआणी, देखण नू x॥
दिल, करदा मੱਥा, टेकण नू x॥
जा, तूं वी, सीस झुका लै...
ओह, दुनियां तारण, आया ए x॥
धूणा, हेठ बोहड़ दे, लाया ए x॥
झोली, विच, खैर पुआ लै...
ओह, हेठ गरूने, वी मिल जू x॥
दर्शन, कर तेरी, रूह खिल जू x॥
तूं मिन्नतां, नाल मना लै...
ओहो, अंदर तेरे वी, वसदा ए x॥
की, चंगा माड़ा सभ, दसदा ए x॥
मन, अपना, आप टिका लै...
पा, ओहदे नाल, प्रीतां नूं x॥
ओह, साफ़ देखदा, नीतां नूं x॥
ओहदे, दिल विच, थां बना लै...
ओह, कलयुग दा, अवतारी ए x॥
जेहनूं, मंदी, दुनियां सारी ए x॥
तूं नच्च के, यार मना लै...
ओह, गुफ़ा दे, विच वी, रैनदा ए x॥
कर, मोर, सवारी लैंदा ए x॥
सच्च, आखां, मैं अजमा लै...
जे बाबे, करता, माफ़ तैनूं x॥
रस्ता वी, मिल जू, साफ़ तैनूं x॥
गुर, मेहर तूं, रोट चढ़ा लै...
अपलोडर — अनिलरामूर्ती भोपाल