सिद्ध जोगी पौनाहारी मेरे बाबा दुधाधारी
तेरे चरना च मेरी अरदास बाबा जी तेरे चरना च
तेरे चरना च मेरी अरदास बाबा जी
मेरे दिल विच हॉवे तेरा वास बाबा जी
तेरी गुफा उते सदा मेरा औना जाना रवे
मेरी जीह्बा अठ पहिरी बस तेरा नाम लवे
तेरे नाम दी ही रवे धरवास बाबा जी तेरे नाम दी ही
तेरे नाम दी ही रवे धरवास बाबा जी
मेरे दिल विच होवे तेरा वास बाबा जी
पौनाहारी तेरे सुंदर सवरूप नु सजा के
करा आरती मैं तेरी धुड ज्योत नु जगा के
बड़े चीरा तो मैं लाई बैठा आस बाबा जी बड़े चिरा तो मैं
बड़े चीरा तो मैं लाई बैठा आस बाबा जी
मेरे दिल विच हॉवे तेरा वास बाबा जी
खुला सरिहाले वाला एहियो करदा दुआवा
तेरा गुणगान गाऊंदा मैं एह जिन्दगी लंघावा,
जीना चिर मेरे चलदे सुआस बाबा जी जीना चिर मेरे
जीना चिर मेरे चलदे सुआस बाबा जी
मेरे दिल विच हॉवे तेरा वास बाबा जी
ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ ll
ਤੇਰੇ ਚਰਨਾਂ 'ਚ ਮੇਰੀ, ਅਰਦਾਸ ਬਾਬਾ ਜੀ, ਤੇਰੇ ਚਰਨਾਂ 'ਚ,
ਤੇਰੇ ਚਰਨਾਂ 'ਚ ਮੇਰੀ, ਅਰਦਾਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,
ਤੇਰੀ ਗੁਫ਼ਾ ਉੱਤੇ, ਸਦਾ ਮੇਰਾ ਆਉਣਾ ਜਾਣਾ ਰਵ੍ਹੇ,
ਮੇਰੀ ਜੀਹਭਾ ਅੱਠ ਪਹਿਰੀ, ਬੱਸ "ਤੇਰਾ ਨਾਮ ਲਵੇ" ll (ਜੋਗੀ)
ਤੇਰੇ ਨਾਮ ਦਾ ਹੀ ਰਵ੍ਹੇ, ਧਰਵਾਸ ਬਾਬਾ ਜੀ, ਤੇਰੇ ਨਾਮ ਦਾ ਹੀ,
ਤੇਰੇ ਨਾਮ ਦਾ ਹੀ ਰਵ੍ਹੇ, ਧਰਵਾਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,
ਪੌਣਾਹਾਰੀ ਤੇਰੇ, ਸੁੰਦਰ ਸਰੂਪ ਨੂੰ ਸਜਾ ਕੇ,
ਕਰਾਂ ਆਰਤੀ ਮੈਂ ਤੇਰੀ, "ਧੂਫ਼ ਜੋਤ ਨੂੰ ਜਗਾ ਕੇ" ll
ਬੜੇ ਚਿਰਾਂ ਤੋਂ ਮੈਂ, ਲਾਈ ਬੈਠਾ ਆਸ ਬਾਬਾ ਜੀ, ਬੜੇ ਚਿਰਾਂ ਤੋਂ ਮੈਂ,
ਬੜੇ ਚਿਰਾਂ ਤੋਂ ਮੈਂ, ਲਾਈ ਬੈਠਾ ਆਸ ਬਾਬਾ ਜੀ ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,
ਘੁੱਲਾ ਸਰਿਹਾਲੇ ਵਾਲਾ, ਏਹੀਓ ਕਰਦਾ ਦੁਆਵਾਂ,
ਤੇਰਾ ਗੁਣਗਾਨ ਗਾਉਂਦਾ, "ਮੈਂ ਏਹ ਜਿੰਦਗੀ ਲੰਘਾਵਾਂ" ll
ਜਿੰਨਾ ਚਿਰ ਮੇਰੇ, ਚੱਲਦੇ ਸੁਆਂਸ ਬਾਬਾ ਜੀ, ਜਿੰਨਾ ਚਿਰ ਮੇਰੇ,
ਜਿੰਨਾ ਚਿਰ ਮੇਰੇ, ਚੱਲਦੇ ਸੁਆਂਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ