ਸੁਣ ਯਸ਼ੋਧਾ ਮਾਂ
ਧੁਨ- ਕਾਲਾ ਡੋਰੀਆ ਕੁੰਡੇ ਨਾਲ
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ॥
ਮੂੰਹ ਦਾ, ਮਿੱਠਾ ਏ, ਮੇਰੇ ਦਿਲ ਦਾ, ਜਾਨੀ ਏ,
ਬੜਾ, ਸ਼ਰਾਰਤੀ ਏ, ਤੇਰਾ ਕ੍ਰਿਸ਼ਨ ਕਨ੍ਹਾਈ ਏ ॥
ਰੱਖ, ਸੰਭਾਲ ਕੇ... ਜੈ ਹੋ ॥ਬੜਾ ਸਿਰ ਤੇ, ਚੜ੍ਹਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ।
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ...
ਮਾਂ ਤੇਰਾ, ਲਾਲ ਸਾਨੂੰ, ਬੜਾ ਸਤਾਵੇ ਨੀ,
ਮੱਖਣ, ਚੋਰੀ ਕਰ, ਕਿਤੇ ਲੁੱਕ ਛਿਪ, ਜਾਵੇ ਨੀ ॥
ਲੱਭ ਲੱਭ, ਹਾਰੀ ਆਂ... ਜੈ ਹੋ ॥ਨਹੀਂ ਜਾਂਦਾ, ਫੜ੍ਹਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ।
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ...
ਤੇਰੀ, ਮੁਰਲੀ ਲਈ, ਅਸੀਂ ਮੱਖਣ, ਦੇਈਏ ਨੀ,
ਤਾਂਨ, ਸੁਣਾ ਦੇ ਵੇ, ਅਸੀਂ ਹਰ ਦਮ, ਕਹੀਏ ਨੀ ॥
ਆਪਣੀ, ਜ਼ਿੱਦ ਉੱਤੇ... ਜੈ ਹੋ ॥ਓਹ ਰਹਿੰਦਾ, ਅੜਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ।
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ...
ਸੋਹਣੇ ਸ਼ਾਮ ਨੂੰ, ਸਾਡੇ ਕੋਲ, ਬਿਠਾ ਦੇਵੀਂ,
ਰੁੱਸੇ ਸ਼ਾਮ ਨਾਲ, ਸਾਡੀ ਸੁਲ੍ਹਾ, ਕਰ ਦੇਵੀਂ ॥
ਏਹਦੇ, ਬਿਨ ਸਾਡਾ... ਜੈ ਹੋ ॥।ਇੱਕ ਪਲ ਨਾ, ਸਰਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ।
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ...
ਰੱਸੇ, ਸ਼ਾਮ ਨੂੰ, ਅਸੀਂ ਆਪ, ਮਨਾਵਾਂਗੇ,
ਆਪਣੇ, ਸ਼ਾਮ ਨਾਲ, ਅਸੀਂ ਰਾਸਾਂ, ਪਾਵਾਂਗੇ ॥
ਦਿਲ, ਚੁਰਾ ਕੇ ਏਹ... ਜੈ ਹੋ ॥।ਤਾਂ ਕਿੱਧਰੇ, ਨੱਸਿਆ ਏ,
ਸ਼ਾਮ, ਮੁਰਾਰੀ ਤਾਂ, ਸਖੀਆਂ ਨਾਲ, ਲੜ੍ਹਿਆ ਏ ।
ਸੁਣ, ਯਸ਼ੋਧਾ ਮਾਂ, ਤੇਰੇ ਲਾਲ ਨੂੰ, ਫੜ੍ਹਿਆ ਏ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सुन यशोदा माँ
धुन – काला डोरिया कुंडे नाल
सुन, यशोदा माँ, तेरे लाल नूं, फड़िया ए,
श्याम, मुरारी तां, सखियाँ नाल, लड़िया ए ॥
मुँह दा, मीठा ए, मेरे दिल दा, जानी ए,
बड़ा, शरारती ए, तेरा कृष्ण कन्हैया ए ॥
रख, संभाल के… जय हो ॥ बड़ा सिर ते, चढ़िया ए,
श्याम, मुरारी तां, सखियाँ नाल, लड़िया ए ।
सुन, यशोदा माँ, तेरे लाल नूं, फड़िया ए…
माँ तेरा, लाल सानूं, बड़ा सतावे नी,
मक्खन, चोरी कर, किथे लुक-छिप, जावे नी ॥
लभ-लभ, हारी आं… जय हो ॥ नहीं जांदा, फड़िया ए,
श्याम, मुरारी तां, सखियाँ नाल, लड़िया ए ।
सुन, यशोदा माँ, तेरे लाल नूं, फड़िया ए…
तेरी, मुरली लई, असीं मक्खन, देईए नी,
तान, सुना दे वे, असीं हर दम, कहीए नी ॥
अपणी, ज़िद्द उत्ते… जय हो ॥ ओह रहिंदा, अड़िया ए,
श्याम, मुरारी तां, सखियाँ नाल, लड़िया ए ।
सुन, यशोदा माँ, तेरे लाल नूं, फड़िया ए…
सोहणे श्याम नूं, साडे कोल, बिठा देवी,
रुसे श्याम नाल, साडी सुलह, कर देवी ॥
एहदे, बिन साडा… जय हो ॥ इक पल ना, सरिया ए,
श्याम, मुरारी तां, सखियाँ नाल, लड़िया ए ।
सुन, यशोदा माँ, तेरे लाल नूं, फड़िया ए…
रुस्से, श्याम नूं, असीं आप, मनावांगे,
अपने, श्याम नाल, असीं रासां, पावांगे ॥
दिल, चुरा के एह… जय हो ॥ तां किधरे, नस्सिया ए,
श्याम, मुरारी तां, सखियाँ नाल, लड़िया ए ।
सुन, यशोदा माँ, तेरे लाल नूं, फड़िया ए…
अपलोडर — अनिलरामूर्ति भोपाल