झंडे ले के घुँघरूआ वाले/ਝੰਡੇ ਲੈ ਕੇ ਘੁੰਘਰੂਆਂ ਵਾਲੇ

ਝੰਡੇ ਲੈ ਕੇ ਘੁੰਘਰੂਆਂ ਵਾਲੇ

ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ,
ਜੋਗੀ ਦਰ, ਸੰਗ ਚੱਲਿਆ ॥
ਓ ਸਾਡੇ, ਖੁੱਲ੍ਹ ਗਏ, ਮੁਕੱਦਰਾਂ ਦੇ ਤਾਲੇ,
ਜੋਗੀ ਦਰ, ਸੰਗ ਚੱਲਿਆ
ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ...

ਚੇਤ ਦਾ, ਮਹੀਨਾ ਜੋਗੀ, ਪਾਈਆਂ ਸਾਨੂੰ ਚਿੱਠੀਆਂ,
ਪੌਣਾਹਾਰੀ, ਵੰਡਦਾ, ਮੁਰਾਦਾਂ ਵੇਖੋ ਮਿੱਠੀਆਂ ॥
ਜੋਗੀ, ਭਗਤਾਂ ਦੇ, ਕਾਜ਼ ਸੰਵਾਰੇ,
ਬਾਬੇ ਦਰ, ਸੰਗ ਚੱਲਿਆ...
ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ...

ਵੱਜਦੇ ਨੇ, ਢੋਲ ਤੇ, ਭਗਤ ਸਾਰੇ ਨੱਚਦੇ,
ਲਾਲ ਲਾਲ, ਝੰਡੇ ਦੇਖੋ, ਕਿੰਨੇ ਸੋਹਣੇ ਜੱਚਦੇ ॥
ਤਿੱਲੇ, ਗੋਟਿਆਂ ਦੇ, ਨਾਲ ਸ਼ਿੰਗਾਰੇ,
ਬਾਬੇ ਦਰ, ਸੰਗ ਚੱਲਿਆ...
ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ...

ਓ ਬਾਬਾ ਜੀ ਦੀ, ਫੋਟੋ ਸੋਹਣੀ, ਝੰਡੇ ਉੱਤੇ ਜੜ ਕੇ,
ਨੱਚ ਨੱਚ, ਜਾਂਦੇ ਨੇ, ਚੜ੍ਹਾਈਆਂ ਸਾਰੇ ਚੜ੍ਹ ਕੇ ॥
ਓ ਲੈ ਕੇ, ਬਾਬਾ ਜੀ ਦੇ, ਨਾਮ ਦੇ ਸਹਾਰੇ,
ਬਾਬੇ ਦਰ, ਸੰਗ ਚੱਲਿਆ...
ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ...

ਓ ਅਕਬਰ, ਪੁਰੀ ਦੇਖੋ, ਸੰਗ ਲੈ ਕੇ ਚੱਲਿਆ,
ਦੀਪਕ, ਮਾਨ ਨੂੰ, ਸੁਨੇਹਾ ਜੋਗੀ ਘੱਲ੍ਹਿਆ ॥
ਓ ਲਾਉਂਦਾ, ਖੁਸ਼ੀ ਵਿੱਚ, ਸੱਜਣ ਜੈਕਾਰੇ,
ਬਾਬੇ ਦਰ, ਸੰਗ ਚੱਲਿਆ...
ਓ ਝੰਡੇ, ਲੈ ਕੇ, ਘੁੰਘਰੂਆਂ ਵਾਲੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

झंडे ले के घुँघरुओं वाले

ओ झंडे ले के, घुँघरुओं वाले,
जोगी दर संग चल्लिया ॥
ओ साडे खुल्ल गए, मुक़द्दरां दे ताले,
जोगी दर संग चल्लिया ॥
ओ झंडे ले के, घुँघरुओं वाले ॥

चेत दा महीना जोगी, पाइयाँ सानूं चिट्ठियाँ,
पौणाहारी वंडदा, मुरादां वेखो मिठ्ठियाँ ॥
जोगी भगतां दे काज संवारे,
बाबे दर संग चल्लिया ॥
ओ झंडे ले के, घुँघरुओं वाले ॥

वजदे ने ढोल ते, भगत सारे नचदे,
लाल लाल झंडे वेखो, किन्ने सोहणे जचदे ॥
तिल्ले गोटेयां दे नाल शिंगारे,
बाबे दर संग चल्लिया ॥
ओ झंडे ले के, घुँघरुओं वाले ॥

ओ बाबा जी दी फोटो सोहणी, झंडे उत्ते जड़ के,
नच नच जांदे ने, चढ़ाइयाँ सारे चढ़ के ॥
ओ लै के बाबा जी दे नाम दे सहारे,
बाबे दर संग चल्लिया ॥
ओ झंडे ले के, घुँघरुओं वाले ॥

ओ अकबरपुरी वेखो संग लै के चल्लिया,
दीपक मान नूं, सुनेहा जोगी घल्लिया ॥
ओ लाउँदा खुशी विच सज्जण जैकारे,
बाबे दर संग चल्लिया ॥
ओ झंडे ले के, घुँघरुओं वाले ॥

अपलोडर — अनिलरामूर्ति भोपाल

download bhajan lyrics (19 downloads)