रख ले ख्याल जोगिया

मेरे  बाबा के दरबार में
दुःख कष्ट मिटाए जाते है
गर्दिश के सताए लोग जाहा
सीने से लगाए जाते है
जिन भगतो पर मेरे बाबा की
कुझ ख़ास इनायत होती है
उनको वी संदेशा जाता है
वही दर ते वुलाये जाते है

दुरो दुरो आये बाबा तेरे दर चल के
चरना दे विच बेह गए बुहां साईंआ मल के
महिमा तेरी सुनी मैं ता कमाल जोगिया
साडा वी तू रख लै ख्याल जोगियां

उचिया उचिया पहाड़ीआ दे विच तेरा डेरा ऐ
सब नालो सोहना बाबा मंदिर एह तेरा ऐ
झंडे जिथे झुल्दे ने लाल जोगियां
साडा वी तू रख लै ख्याल जोगियां

आखदे ने लोकी तू ता दुनिया दा बाली ऐ
पौन्हारी मोड़दा न किसे नु वी खाली ऐ
तेरे बाजो कौन पूछे हाल जोगियां
साडा वी तू रख लै ख्याल जोगियां

सारिया तो उचा सुचा जोगी तेरा द्वारा ऐ
भगता नु दे दे बाबा चरना दा प्यार ऐ
परदीप नु वी सदी हर साल जोगियां
साडा वी तू रख लै ख्याल जोगियां


( ਮੇਰੇ ਬਾਬਾ ਕੇ ਦਰਬਾਰ ਮੇ,
ਦੁੱਖ ਕਸ਼ਟ ਮਿਟਾਏ ਜਾਤੇ ਹੈਂ l
ਗਰਦਿਸ਼ ਕੇ ਸਤਾਏ ਲੋਗ ਜਹਾਂ,
ਸੀਨੇ ਸੇ ਲਗਾਏ ਜਾਤੇ ਹੈਂ l
ਜਿਨ ਭਗਤੋਂ ਪਰ ਮੇਰੇ ਬਾਬਾ ਕੀ,
ਕੁਝ ਖ਼ਾਸ ਇਨਾਇਤ ਹੋਤੀ ਹੈ,
ਉਨਕੋ ਵੀ ਸੰਦੇਸਾ ਜਾਤਾ  ਹੈ,
ਵਹੀਂ ਦਰ ਤੇ ਬੁਲਾਏ ਜਾਤੇ ਹੈਂ ll )

ਦੂਰੋਂ ਦੂਰੋਂ ਆਏ ਬਾਬਾ, ਤੇਰੇ ਦਰ ਚੱਲ ਕੇ,
ਚਰਨਾਂ ਦੇ ਵਿੱਚ ਬਹਿ ਗਏ, ਬੂਹਾ ਸਾਂਈਆਂ ਮੱਲ੍ਹ ਕੇ ll,,
*ਮਹਿਮਾ ਤੇਰੀ ਸੁਣੀ ਮੈਂ ਤਾਂ, ਕਮਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਉੱਚੀਆਂ ਪਹਾੜੀਆਂ ਦੇ, ਵਿੱਚ ਤੇਰਾ ਡੇਰਾ ਏ,
ਸਭ ਨਾਲੋਂ ਸੋਹਣਾ ਬਾਬਾ, ਮੰਦਿਰ ਏਹ ਤੇਰਾ ਏ ll
*ਝੰਡੇ ਜਿਥੇ ਝੁੱਲਦੇ ਨੇ, ਲਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਆਖਦੇ ਨੇ ਲੋਕੀਂ ਤੂੰ ਤਾਂ, ਦੁਨੀਆਂ ਦਾ ਬਾਲੀ ਏ,
ਪੌਣਾਹਾਰੀ ਮੋੜਦਾ ਨਾ, ਕਿਸੇ ਨੂੰ ਵੀ ਖ਼ਾਲੀ ਏ ll
*ਤੇਰੇ ਬਾਝੋਂ ਕੌਣ ਪੁੱਛੇ, ਹਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll

ਸਾਰਿਆਂ ਤੋਂ ਉੱਚਾ ਸੁੱਚਾ, ਜੋਗੀ ਤੇਰਾ ਦਵਾਰ ਏ,
ਭਗਤਾਂ ਨੂੰ ਦੇ ਦੇ ਬਾਬਾ, ਚਰਨਾਂ ਦਾ ਪਿਆਰ ਏ ll
*ਪ੍ਰਦੀਪ ਨੂੰ ਵੀ ਸੱਦੀਂ, ਹਰ ਸਾਲ ਜੋਗੀਆ,,,
ਸਾਡਾ ਵੀ ਤੂੰ ਰੱਖ ਲੈ, ਖ਼ਿਆਲ ਜੋਗੀਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (560 downloads)