आरती बाबा भरथरी जी

चांदी दी थाली विच, ज्योत जगा के,
नित्त तेरी आरती करा,
बाबा भरथरी जी, नित्त तेरी आरती करा,
हो राजा भरथरी जी, नित्त तेरी आरती करा।

श्रद्धा दे नाल लै के फूल अते कलियाँ।।
विच सुचे मोती मैं जड़ा,
बाबा भरथरी जी, नित्त तेरी आरती करा,
चांदी दी थाली विच......

सीस ते सुनहरी जटा कन्ना विच मुन्द्रा।।
मुर्ति नू सजदा करा,
बाबा भरथरी जी, नित्त तेरी आरती करा,
चांदी दी थाली विच......

मनीयां दा तैनू भोग मैं लगावां।।
ध्यान नित्त तेरा ही धरा,
बाबा भरथरी जी, नित्त तेरी आरती करा,
चांदी दी थाली विच......

पैरा विच नाथा तेरे पऊए ने सजदे।।
चरणा तो करियो ना परां,
बाबा भरथरी जी, नित्त तेरी आरती करा,
चांदी दी थाली विच......

राज छोड़ के भगवे पाए।।
पर्वत ते मल्ली जाके थां,
बाबा भरथरी जी, नित्त तेरी आरती करा,
चांदी दी थाली विच......

बालक नाथ संग भगती किती।।
सोहनी ते अछरू मनदे तां,
बाबा भरथरी जी, नित्त तेरी आरती करा,
चांदी दी थाली विच......


ਚਾਂਦੀ ਦੀ ਥਾਲੀ ਵਿੱਚ, ਜੋਤ ਜਗਾ ਕੇ,
ਨਿੱਤ ਤੇਰੀ, ਆਰਤੀ ਕਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ l
ਹੋ ਰਾਜਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ l

ਸ਼ਰਧਾ ਦੇ ਨਾਲ ਲੈ ਕੇ, ਫ਼ੁੱਲ ਅਤੇ ਕਲੀਆਂ ll
ਵਿੱਚ ਸੁੱਚੇ, ਮੋਤੀ ਮੈਂ ਜੜਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਸੀਸ ਤੇ ਸੁਨਹਿਰੀ ਜਟਾਂ, ਕੰਨਾਂ ਵਿੱਚ ਮੁੰਦਰਾਂ ll
ਮੂਰਤੀ ਨੂੰ, ਸੱਜਦਾ ਕਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਮਣੀਆਂ ਦਾ ਤੈਨੂੰ, ਭੋਗ ਮੈਂ ਲਗਾਵਾਂ ll
ਧਿਆਨ ਨਿੱਤ, ਤੇਰਾ ਹੀ ਧਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਪੈਰਾਂ ਵਿੱਚ ਨਾਥਾ ਤੇਰੇ, ਪਊਏ ਨੇ ਸੱਜਦੇ ll
ਚਰਨਾਂ ਤੋਂ, ਕਰਿਓ ਨਾ ਪਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਰਾਜ ਛੋੜ ਕੇ, ਭਗਵੇਂ ਪਾਏ ll
ਪਰਬਤ ਤੇ, ਮੱਲ੍ਹੀ ਜਾ ਕੇ ਥਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਬਾਲਕ ਨਾਥ ਸੰਗ, ਭਗਤੀ ਕੀਤੀ ll
ਸੋਹਣੀ ਤੇ, ਅੱਛਰੂ ਮੰਨਦੇ ਤਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (724 downloads)