मेरा मन हर लिया शेरांवाली ने/ਮੇਰਾ ਮਨ ਹਰ ਲਿਆ ਸ਼ੇਰਾਂਵਾਲੀ ਨੇ

ਮੇਰਾ ਮਨ ਹਰ ਲਿਆ ਸ਼ੇਰਾਂਵਾਲੀ ਨੇ

ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ ।
ਮੈਨੂੰ, ਦਰ, ਤੇ ਬੁਲਾਇਆ, ਮੇਹਰਾਂ ਵਾਲੀ ਨੇ ।
ਸ਼ੇਰਾਂ, ਵਾਲੀ ਨੇ ਬੁਲਾਇਆ, ਮੇਹਰਾਂ ਵਾਲੀ ਨੇ ।
ਮੈਨੂੰ, ਚਰਨਾਂ, ਨਾਲ ਲਾਇਆ, ਸ਼ੇਰਾਂਵਾਲੀ ਨੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਲੋਟਾ, ਸੋਨੇ ਦਾ, ਲਿਆਵਾਂ ॥
ਵਿੱਚ, ਗੰਗਾ, ਜਲ ਪਾਵਾਂ ॥
ਮੈਂ ਤੇ, ਚਰਨ ਧੁਆਵਾਂ, ਸ਼ੇਰਾਂਵਾਲੀ ਦੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਨੀ ਮੈਂ, ਜੰਗਲਾਂ ਚ, ਜਾਵਾਂ ॥
ਓਥੋਂ, ਚੰਦਨ, ਲਿਆਵਾਂ ॥
ਮੈਂ ਤੇ, ਤਿਲਕ ਲਗਾਇਆ, ਸ਼ੇਰਾਂਵਾਲੀ ਦੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਨੀ ਮੈਂ, ਬਾਗਾਂ, ਦੇ ਵਿੱਚ ਜਾਵਾਂ ॥
ਓਥੋਂ, ਕਲੀਆਂ, ਤੋੜ ਲਿਆਵਾਂ ॥
ਮੈਂ ਤੇ, ਹਾਰ ਪਹਿਨਾਇਆ, ਸ਼ੇਰਾਂਵਾਲੀ ਦੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਨੀ ਮੈਂ, ਕੱਟੜੇ, ਸ਼ਹਿਰ ਨੂੰ ਜਾਵਾਂ ॥
ਓਥੋਂ, ਚੁੰਨੀਆਂ, ਲਿਆਵਾਂ ॥
ਓ ਚੋਲਾ, ਤਨ ਤੇ ਸਜਾਇਆ, ਸ਼ੇਰਾਂਵਾਲੀ ਦੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਮਾਂ ਦੇ, ਹੱਥੀਂ, ਮਹਿੰਦੀ ਲਾਵਾਂ ॥
ਪੈਰੀ, ਝਾਂਜ਼ਰਾਂ, ਮੈਂ ਪਾਵਾਂ ॥
ਓ ਚੂੜਾ, ਬਾਂਹਾਂ ਚ ਪਹਿਨਾਇਆ, ਸ਼ੇਰਾਂਵਾਲੀ ਦੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਨੀ ਮੈਂ ਕੀਰਤਨ ਕਰਾਵਾਂ ॥
ਮਾਂ ਦਾ, ਸੋਹਣਾ, ਆਸਣ ਲਾਵਾਂ ॥
ਓ ਸਾਨੂੰ, ਦਰਸ਼ ਦਿਖਾਇਆ, ਸ਼ੇਰਾਂਵਾਲੀ ਨੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਨੀ ਮੈਂ, ਸੰਗਤਾਂ, ਬੁਲਾਵਾਂ ॥
ਰਲਮਿਲ, ਭੇਟਾਂ, ਮਾਂ ਦੀਆਂ ਗਾਵਾਂ ॥
ਓ ਸਭ ਨੂੰ, ਪਾਰ ਲਗਾਇਆ, ਸ਼ੇਰਾਂਵਾਲੀ ਨੇ ।
ਮੇਰਾ, ਮਨ, ਹਰ ਲਿਆ, ਸ਼ੇਰਾਂ ਵਾਲੀ ਨੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरा मन हर लिया शेरांवाली ने

मेरा, मन, हर लिया, शेरां वाली ने ।
मैनूं, दर, ते बुलाया, मेहरां वाली ने ।
शेरां, वाली ने बुलाया, मेहरां वाली ने ।
मैनूं, चरणां, नाल लाया, शेरांवाली ने ।
मेरा, मन, हर लिया, शेरां वाली ने…

लोटा, सोने दा, लियावां ॥
विच, गंगा, जल पावां ॥
मैं ते, चरण धुवावां, शेरांवाली दे ।
मेरा, मन, हर लिया, शेरां वाली ने…

नी मैं, जंगलां च, जावां ॥
ओथों, चंदन, लियावां ॥
मैं ते, तिलक लगाया, शेरांवाली दे ।
मेरा, मन, हर लिया, शेरां वाली ने…

नी मैं, बागां, दे विच जावां ॥
ओथों, कलियां, तोड़ लियावां ॥
मैं ते, हार पहनाया, शेरांवाली दे ।
मेरा, मन, हर लिया, शेरां वाली ने…

नी मैं, कटड़े, शहर नूं जावां ॥
ओथों, चुन्नियां, लियावां ॥
ओ चोला, तन ते सजाया, शेरांवाली दे ।
मेरा, मन, हर लिया, शेरां वाली ने…

मां दे, हथीं, महिंदी लावां ॥
पैरीं, झांझरां, मैं पावां ॥
ओ चूड़ा, बांहां च पहनाया, शेरांवाली दे ।
मेरा, मन, हर लिया, शेरां वाली ने…

नी मैं, कीरतन करवावां ॥
मां दा, सोहणा, आसण लावां ॥
ओ सानूं, दरश दिखाया, शेरांवाली ने ।
मेरा, मन, हर लिया, शेरां वाली ने…

नी मैं, संगतां, बुलावां ॥
रलमिल, भेटां, मां दियां गावां ॥
ओ सब नूं, पार लगाया, शेरांवाली ने ।
मेरा, मन, हर लिया, शेरां वाली ने…

अपलोडर – अनिलरामूर्ति भोपाल

download bhajan lyrics (10 downloads)