ਸ਼ਾਮ ਮੇਰਾ ਦਿਲ ਲੈ ਗਿਆ
( ਓਹ, ਲੁੱਟ ਕੇ, ਲੈ ਗਿਆ, ਦਿਲ ਮੇਰਾ,
ਨੀ ਸ਼ਾਮ, ਲੁੱਟ ਕੇ, ਲੈ ਗਿਆ, ਦਿਲ ਮੇਰਾ )
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ,
ਲੁੱਟ ਕੇ, ਲੈ ਗਿਆ, ਦਿਲ ਮੇਰਾ ॥
ਓਹ, ਲੁੱਟ ਕੇ, ਲੈ ਗਿਆ, ਦਿਲ ਮੇਰਾ,
ਲੁੱਟ ਕੇ, ਲੈ ਗਿਆ, ਦਿਲ ਮੇਰਾ ।
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ...
ਵਿੱਚ, ਮਥੁਰਾ ਦੇ, ਮੁਰਲੀ ਵਜਾਵੇ x॥
ਗੋਪੀਆਂ, ਤਾਈਂ, ਰੋਜ਼ ਸਤਾਵੇ x॥
ਮੈਂ, ਹੱਥਕੜੀਆਂ, ਲਗਵਾਵਾਂਗੀ,
ਲੁੱਟ ਕੇ, ਲੈ ਗਿਆ, ਦਿਲ ਮੇਰਾ...
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ...
ਵਿੱਚ, ਗੋਕੁਲ ਦੇ, ਮੱਖਣ ਚੁਰਾਵੇਂ x॥
ਸਭਨਾਂ, ਦਾ ਓਹ, ਦਿਲ ਤੜਫ਼ਾਵੇ x॥
ਬੰਦ, ਅੰਦਰ, ਜੇਲ੍ਹ ਕਰਾਵਾਂਗੀ,
ਲੁੱਟ ਕੇ, ਲੈ ਗਿਆ, ਦਿਲ ਮੇਰਾ...
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ...
ਵ੍ਰਿੰਦਾ,ਵਨ ਵਿੱਚ, ਰਾਸ ਰਚਾਵੇਂ x॥
ਅੱਖੀਆਂ, ਵਾਲਾ, ਤੀਰ ਚਲਾਵੇਂ x॥
ਮੈਂ, ਝੂਠੇ, ਕੇਸ ਕਰਾਵਾਂਗੀ,
ਲੁੱਟ ਕੇ, ਲੈ ਗਿਆ, ਦਿਲ ਮੇਰਾ...
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ...
ਜਦੋਂ, ਕਚਹਿਰੀ, ਲੱਗਣੀ ਏਂ x॥
ਫਿਰ, ਆਵਾਜ਼, ਸ਼ਾਮ ਨੂੰ ਵੱਜਣੀ ਏ x॥
ਮੈਂ, ਸੱਚੋ ਸੱਚ, ਬਤਲਾਵਾਂਗੀ,
ਲੁੱਟ ਕੇ, ਲੈ ਗਿਆ, ਦਿਲ ਮੇਰਾ...
ਮੈਂ, ਸ਼ਾਮ ਨੂੰ, ਕੈਦ ਕਰਾਵਾਂਗੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
श्याम मेरा दिल ले गया
(ओह, लुट्ट के, ले गया, दिल मेरा,
नी श्याम, लुट्ट के, ले गया, दिल मेरा)
मैं, श्याम नूं, कैद करवावांगी,
लुट्ट के, ले गया, दिल मेरा ॥
ओह, लुट्ट के, ले गया, दिल मेरा,
लुट्ट के, ले गया, दिल मेरा ।
मैं, श्याम नूं, कैद करवावांगी…
विच, मथुरा दे, मुरली वजावे x॥
गोपियां, ताईं, रोज़ सतावे x॥
मैं, हथकड़ियां, लगवावांगी,
लुट्ट के, ले गया, दिल मेरा…
मैं, श्याम नूं, कैद करवावांगी…
विच, गोकुल दे, मख्खन चुरावे x॥
सभनां, दा ओह, दिल तड़फावे x॥
बंद, अंदर, जेल करवावांगी,
लुट्ट के, ले गया, दिल मेरा…
मैं, श्याम नूं, कैद करवावांगी…
वृंदावन विच, रास रचावे x॥
अखियां, वाला, तीर चलावे x॥
मैं, झूठे, केस करवावांगी,
लुट्ट के, ले गया, दिल मेरा…
मैं, श्याम नूं, कैद करवावांगी…
जदों, कचहरी, लगणी ऐ x॥
फिर, आवाज़, श्याम नूं वज्जणी ऐ x॥
मैं, सच्चो सच, बतलावांगी,
लुट्ट के, ले गया, दिल मेरा…
मैं, श्याम नूं, कैद करवावांगी…
अपलोडर – अनिलरामूर्ति भोपाल