ਜਿਹਨਾਂ ਦੇ ਸ਼ੰਕਰ ਹੋਣ ਸਹਾਈ
ਜੇਹੜੇ, ਸ਼ਿਵ ਮੰਦਿਰ ਵਿੱਚ ਆਉਂਦੇ,
ਸ਼ੰਕਰ, ਜੀ ਦਾ ਨਾਮ ਧਿਆਉਂਦੇ ॥
ਓਹੋ ਭਗਤ ਨੇ ਮੁਕਤੀ ਪਾਉਂਦੇ,
ਜਿਹੜੇ ਭਗਤ ਨਿਰਾਲੇ ਨੇ,
ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,
ਕਿੰਨੇ, ਕਿਸਮਤ ਵਾਲੇ ਨੇ ॥
ਏਥੇ, ਕਸ਼ਟ, ਕਟਾਏ ਜਾਂਦੇ,
ਏਥੇ, ਭਾਗ, ਜਗਾਏ ਜਾਂਦੇ ।
ਏਥੇ, ਦੁਨੀਆਂ ਦੇ, ਬਾਲੀ ਨਾਲ,
ਸਭ ਦੇ, ਤਾਰ, ਮਿਲਾਏ ਜਾਂਦੇ ॥
ਏਥੇ, ਜਨਮਾਂ ਤੋਂ, ਬੰਦ ਕਿਸਮਤ ਦੇ,
ਖੁੱਲ ਜਾਂਦੇ ਤਾਲੇ ਨੇ,
ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,
ਕਿੰਨੇ, ਕਿਸਮਤ ਵਾਲੇ ਨੇ ॥
ਸੋਹਣੇ, ਮੰਦਿਰ, ਸਜਾ ਲਏ ਨੇ ॥
ਦਰਸ, ਜੋ ਪਾਉਣ ਪ੍ਰਭੂ ਦਾ,
ਕਿੰਨੇ, ਕਿਸਮਤ ਵਾਲੇ ਨੇ ॥
ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,
ਕਿੰਨੇ, ਕਿਸਮਤ ਵਾਲੇ ਨੇ ॥
ਮਹਾਂਦੇਵ ਦੇ, ਦਰਸ਼ਨ ਕਰ ਲਓ,
ਆ ਕੇ, ਖ਼ਾਲੀ ਝੋਲੀ ਭਰ ਲਓ ।
ਏਥੇ, ਦੁਨੀਆਂ, ਤਰ ਗਈ ਐਨੀ,
ਭਵ, ਸਾਗਰ ਤੋਂ, ਤੁਸੀਂ ਵੀ ਤਰ ਲਓ ॥
ਡੋਰੀ, ਸ਼ਿਵ ਸ਼ੰਕਰ ਤੇ, ਛੱਡ ਲਓ ॥
ਰੋਸ਼ਨ, ਖੁਦ ਰੱਖਵਾਲੇ ਨੇ,
ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,
ਕਿੰਨੇ, ਕਿਸਮਤ ਵਾਲੇ ਨੇ ॥
ਘਰ ਵਾਰ, ਵਸਾ ਦਿਓ ਜੀ ॥
ਪ੍ਰਭੂ ਮੇਰੀ, ਅਰਜ਼ ਸੁਣੋ,
ਕਾਰੋਬਾਰ, ਚਲਾ ਦਿਓ ਜੀ ॥
ਜਿਹਨਾਂ ਦੇ, ਸ਼ੰਕਰ, ਹੋਣ ਸਹਾਈ,
ਕਿੰਨੇ, ਕਿਸਮਤ ਵਾਲੇ ਨੇ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जिन्हां दे शंकर हों सहाई
जेहड़े, शिव मंदिर विच आवंदे,
शंकर, जी दा नाम ध्यावंदे ॥
ओहो भगत ने मुक्ति पावंदे,
जिहड़े भगत निराले ने,
जिन्हां दे, शंकर, हों सहाई,
किन्ने, किस्मत वाले ने ॥
एथे, कष्ट कटाए जांदे,
एथे, भाग जगाए जांदे ।
एथे, दुनिया दे, बाली नाल,
सब दे, तार मिलाए जांदे ॥
एथे, जनमां तो, बंद किस्मत दे,
खुल जांदे ताले ने,
जिन्हां दे, शंकर, हों सहाई,
किन्ने, किस्मत वाले ने ॥
सोहणे, मंदिर सजा लिए ने ॥
दरस, जो पावण प्रभू दा,
किन्ने, किस्मत वाले ने ॥
जिन्हां दे, शंकर, हों सहाई,
किन्ने, किस्मत वाले ने ॥
महादेव दे, दर्शन कर लो,
आ के, खाली झोली भर लो ।
एथे, दुनिया, तर गई ऐनी,
भव सागर तो, तुसीं वी तर लो ॥
डोरी, शिव शंकर ते, छड्ड लो ॥
रोशन, खुद रखवाले ने,
जिन्हां दे, शंकर, हों सहाई,
किन्ने, किस्मत वाले ने ॥
घर-वार, वसा दियो जी ॥
प्रभू मेरी, अरज़ सुनो,
कारोबार, चला दियो जी ॥
जिन्हां दे, शंकर, हों सहाई,
किन्ने, किस्मत वाले ने ॥
अपलोडर: अनिल राममूर्ति भोपाल