मेला लग्या/ਮੇਲਾ ਲੱਗਿਆ

ਮੇਲਾ ਲੱਗਿਆ

ਮੇਲਾ ਲੱਗਿਆ, ਮਈਆ ਦੇ ਦਰਬਾਰ,
ਦਰਸ਼ਨ, ਕਰ ਲਓ ਜੀ ॥
ਮਾਂ ਬੈਠੀ... ਜੈ ਹੋ ॥।ਖੋਲ੍ਹ ਭੰਡਾਰ,
ਮੁਰਾਦਾਂ, ਮੰਗ ਲਓ ਜੀ...
ਮੇਲਾ ਲੱਗਿਆ, ਮਈਆ ਦੇ...

ਮਾਤ, ਮੇਰੀ ਦੇ, ਸੋਹਣੇ ਮੰਦਿਰ ।
ਚੱਲਦੇ, ਨੇ ਥਾਂ, ਥਾਂ ਤੇ ਲੰਗਰ ॥
ਦਰ ਲੱਗੀਆਂ... ਜੈ ਹੋ ॥।ਰਹਿਣ ਕਤਾਰ,
ਦਰਸ਼ਨ, ਕਰ ਲਓ ਜੀ...
ਮੇਲਾ ਲੱਗਿਆ, ਮਈਆ ਦੇ...

ਮੰਦਿਰਾਂ, ਦੇ ਵਿੱਚ, ਦਾਤੀ ਵੱਸਦੀ ।
ਭਗਤਾਂ, ਦੇ ਸਭ, ਦੁੱਖੜੇ ਹਰਦੀ ॥
ਮਿਲ ਬੋਲੋ... ਜੈ ਹੋ ॥।ਜੈ ਜੈਕਾਰ,
ਦਰਸ਼ਨ, ਕਰ ਲਓ ਜੀ...
ਮੇਲਾ ਲੱਗਿਆ, ਮਈਆ ਦੇ...

ਭੋਲ਼ੀ, ਮਾਂ ਦਾ, ਨਾਮ ਧਿਆ ਲੈ ।
ਹਰ ਪਲ, ਮਾਂ ਦਾ, ਸ਼ੁਕਰ ਮਨਾ ਲੈ ॥
ਮਾਂ ਜੱਗ ਦੀ... ਜੈ ਹੋ ॥।ਪਾਲਣਹਾਰ,
ਦਰਸ਼ਨ, ਕਰ ਲਓ ਜੀ...
ਮੇਲਾ ਲੱਗਿਆ, ਮਈਆ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेला लग्गिया

मेला लग्गिया, मइया दे दरबार,
दर्शन, कर लो जी ॥
माँ बैठी… जय हो ॥ खोल भंडार,
मुरादें, मांग लो जी…
मेला लग्गिया, मइया दे…

मात, मेरी दे, सोहणे मंदिर,
चलदे, ने थां-थां ते लंगर ॥
दर लग्गियाँ… जय हो ॥ रहिण कतार,
दर्शन, कर लो जी…
मेला लग्गिया, मइया दे…

मंदरां, दे विच, दाती वसदी,
भगतां, दे सब, दुखड़े हरदी ॥
मिल बोलो… जय हो ॥ जय-जयकार,
दर्शन, कर लो जी…
मेला लग्गिया, मइया दे…

भोळी, माँ दा, नाम ध्या ले,
हर पल, माँ दा, शुकर मना ले ॥
माँ जग दी… जय हो ॥ पालनहार,
दर्शन, कर लो जी…
मेला लग्गिया, मइया दे…

अपलोडर: अनिल राममूर्ति भोपाल