नी मैं शगुन मनावा नी/ਨੀ ਮੈਂ ਸ਼ਗਨ ਮਨਾਵਾਂ ਨੀ

ਨੀ ਮੈਂ ਸ਼ਗਨ ਮਨਾਵਾਂ ਨੀ

ਨੀ ਮੈਂ, ਸ਼ਗਨ ਮਨਾਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ॥
ਮੇਰੇ ਘਰ, ਆ ਗਏ, ਹਾਰਾਂ ਵਾਲੇ,
ਮੇਰੇ ਘਰ, ਆ ਗਏ, ਕੁੰਡਲਾਂ ਵਾਲੇ ॥
ਓ ਮੈਂ, ਕਮਲੀ, ਹੋ ਜਾਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...

ਓ ਤਨ ਵੀ ਨੱਚਦਾ, ਮਨ ਵੀ ਨੱਚਦਾ,
ਕਿਸਨੂੰ, ਹਾਲ ਸੁਣਾਵਾਂ ॥
ਓ ਅੰਦਰੋਂ ਬਾਹਰੋਂ, ਮੈਂ ਪਈ ਨੱਚਾਂ,
ਮੂੰਹੋਂ, ਬੋਲ ਨਾ ਪਾਵਾਂ ॥
ਓ ਰੱਜ ਰੱਜ, ਦਰਸ਼ਨ ਪਾਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...

ਓ ਅੰਦਰ ਮੇਰੇ, ਸ਼ਾਮ ਜੋ ਵੱਸਿਆ,
ਹੋ ਗਈ, ਮਾਲੋ ਮਾਲ ॥
ਓ ਹੋਸ਼ ਗਵਾ ਕੇ, ਇਸ ਜਿੰਦੜੀ ਨੂੰ,
ਅੰਦਰੋਂ, ਲੱਭਿਆ ਲਾਲ ॥
ਓ ਨੱਚਦੀ, ਟੱਪਦੀ ਆਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...

ਓ ਸ਼ਗਨਾਂ ਦੀਆਂ, ਰਾਤਾਂ ਆਈਆਂ,
ਸ਼ਗਨਾਂ ਦੇ, ਹੋਣ ਸਵੇਰੇ ॥
ਓ ਸ਼ਗਨਾਂ ਪਿੱਛੇ, ਮੈਂ ਵੀ ਆਈ ਆਂ,
ਸ਼ਾਮ, ਆਇਆ ਘਰ ਮੇਰੇ ॥
ਓ ਓਹਦੇ, ਰੰਗ ਰੰਗ ਜਾਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...

ਓ ਸ਼ਗਨਾਂ ਦਾ ਮੈਂ, ਮੁੱਕਟ ਬਣਾਵਾਂ,
ਸ਼ਗਨਾਂ ਦੀ, ਪਾਵਾਂ ਮਾਲਾ ॥
ਓ ਸ਼ਗਨਾਂ ਦਾ, ਪੀਤਾਂਬਰ ਓੜ੍ਹੇ,
ਆਇਆ, ਮੁਰਲੀ ਵਾਲਾ ॥
ਓ ਮੈਂ ਤਾਂ, ਫ਼ੁੱਲ ਬਰਸਾਵਾਂ ਨੀ,
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...

ਓ ਰਲਮਿਲ ਸਖੀਆਂ, ਸਾਰੀਆਂ ਆਈਆਂ,
ਲੈ ਆਈਆਂ, ਵਧਾਈਆਂ ॥
ਓ ਸ਼ਗਨਾਂ ਦੇ ਵੇਹੜੇ, ਬਾਜੇ ਵੱਜਣ,
ਸ਼ਗਨਾਂ ਦੀ, ਸ਼ਹਿਨਾਈਆਂ ॥
ਓ ਮੈਂ ਤਾਂ, ਗੁਣ ਓਹਦੇ, ਗਾਵਾਂ ਨੀ
ਮੇਰੇ ਘਰ, ਆ ਗਏ, ਹਾਰਾਂ ਵਾਲੇ ।
ਨੀ ਮੈਂ, ਸ਼ਗਨ ਮਨਾਵਾਂ ਨੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

नी मैं शगन मनावां नी

नी मैं, शगन मनावां नी,
मेरे घर, आ गए, हारां वाले ॥
मेरे घर, आ गए, हारां वाले,
मेरे घर, आ गए, कुंडलां वाले ॥
ओ मैं, कमली, हो जावां नी,
मेरे घर, आ गए, हारां वाले ।
नी मैं, शगन मनावां नी…

ओ तन भी नाचदा, मन भी नाचदा,
किसनूं, हाल सुनावां ॥
ओ अंदरों बाहरों, मैं पई नाचां,
मूंहों, बोल ना पावां ॥
ओ रज्ज-रज्ज, दर्शन पावां नी,
मेरे घर, आ गए, हारां वाले ।
नी मैं, शगन मनावां नी…

ओ अंदर मेरे, शाम जो वस्सिया,
हो गई, मालो-माल ॥
ओ होश गवां के, इस जिंदड़ी नूं,
अंदरों, लभिया लाल ॥
ओ नाचदी, टप्पदी आवां नी,
मेरे घर, आ गए, हारां वाले ।
नी मैं, शगन मनावां नी…

ओ शगनां दियां, रातां आइयां,
शगनां दे, होण सवेरे ॥
ओ शगनां पिछ्छे, मैं वी आई आं,
शाम, आया घर मेरे ॥
ओ ओहदे, रंग रंग जावां नी,
मेरे घर, आ गए, हारां वाले ।
नी मैं, शगन मनावां नी…

ओ शगनां दा मैं, मुकट बनावां,
शगनां दी, पावां माला ॥
ओ शगनां दा, पीतांबर ओढ़े,
आया, मुरली वाला ॥
ओ मैं तां, फूल बरसावां नी,
मेरे घर, आ गए, हारां वाले ।
नी मैं, शगन मनावां नी…

ओ रलमिल सखियां, सारियां आइयां,
लै आइयां, वधाइयां ॥
ओ शगनां दे वेहड़े, बाजे वज्जण,
शगनां दी, शहनाइयां ॥
ओ मैं तां, गुण ओहदे, गावां नी,
मेरे घर, आ गए, हारां वाले ।
नी मैं, शगन मनावां नी…

अपलोडर: अनिल राममूर्ति भोपाल

श्रेणी
download bhajan lyrics (11 downloads)