ਤੇਰੇ ਤੋਂ ਜਾਵਾਂ ਮੈਂ ਬਲਿਹਾਰੀ
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ ਪੌਣਾਹਾਰੀ ॥
ਬਾਬਾ, ਪੌਣਾਹਾਰੀ ਮੇਰੇ, ਬਾਬਾ ਦੁੱਧਾਧਾਰੀ ॥
ਤੂੰ ਹੈ, ਸਾਰੀ, ਦੁਨੀਆਂ ਤਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਜਦੋਂ ਦੀ ਹੈ, ਦੇਖੀ ਬਾਬਾ, ਤੇਰੀ ਸੂਰਤ ॥
ਭੁੱਲ ਗਿਆਂ, ਸੁੱਧ ਬੁੱਧ ਸਾਰੀ, ਮੇਰੇ ਬਾਬਾ ਪੌਣਾਹਾਰੀ ।
ਭੁੱਲ ਗਿਆਂ, ਸੁੱਧ ਬੁੱਧ ਸਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਸਿਰ, ਤੇ ਜਟਾਵਾਂ, ਸੋਨੇ ਰੰਗੀਆਂ ॥
ਕਰਦੇ ਨੇ, ਮੋਰ ਦੀ ਸਵਾਰੀ, ਮੇਰੇ ਬਾਬਾ ਪੌਣਾਹਾਰੀ ।
ਕਰਦੇ ਨੇ, ਮੋਰ ਦੀ ਸਵਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਹੱਥ, ਵਿੱਚ ਚਿਮਟਾ, ਬਗ਼ਲ ਚ ਝੋਲੀ ॥
ਕਲ,ਯੁੱਗ ਦਾ ਏਹ, ਅਵਤਾਰੀ, ਮੇਰੇ ਬਾਬਾ ਪੌਣਾਹਾਰੀ ।
ਕਲ,ਯੁੱਗ ਦਾ ਏਹ, ਅਵਤਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਜਦੋਂ ਦੀ, ਪ੍ਰੀਤ ਬਾਬਾ, ਤੇਰੇ ਨਾਲ ਲਾਈ ਏ ॥
ਹੱਸਦੀ ਏ, ਦੁਨੀਆਂ ਸਾਰੀ, ਮੇਰੇ ਬਾਬਾ ਪੌਣਾਹਾਰੀ ।
ਹੱਸਦੀ ਏ, ਦੁਨੀਆਂ ਸਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਦਰਸ, ਬਿਨਾਂ ਮੈਨੂੰ, ਚੈਨ ਨਾ ਆਵੇ ॥
ਲਗਨ, ਲੱਗੀ ਏ, ਬੜੀ ਪਿਆਰੀ, ਮੇਰੇ ਬਾਬਾ ਪੌਣਾਹਾਰੀ ।
ਲਗਨ, ਲੱਗੀ ਏ, ਬੜੀ ਪਿਆਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਛੱਡ ਕੇ, ਮੈਂ ਇਸ, ਝੂਠੀ ਦੁਨੀਆਂ ਨੂੰ ॥
ਲਾਈ, ਤੇਰੇ ਸੰਗ ਯਾਰੀ, ਮੇਰੇ ਬਾਬਾ ਪੌਣਾਹਾਰੀ ।
ਲਾਈ, ਤੇਰੇ ਸੰਗ ਯਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਤਨ ਮਨ, ਆਪਣਾ ਮੈਂ, ਬਾਬਾ ਤੈਨੂੰ ਸੌਂਪ ਕੇ ॥
ਆ ਗਿਆ, ਸ਼ਰਣ ਤਿਹਾਰੀ, ਮੇਰੇ ਬਾਬਾ ਪੌਣਾਹਾਰੀ ।
ਆ ਗਿਆ, ਸ਼ਰਣ ਤਿਹਾਰੀ, ਮੇਰੇ ਬਾਬਾ ਦੁੱਧਾਧਾਰੀ ।
ਤੇਰੇ ਤੋਂ, ਜਾਵਾਂ ਮੈਂ ਬਲਿਹਾਰੀ, ਮੇਰੇ ਬਾਬਾ...
ਲਿਖ਼ਾਰੀ / ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे तों जावां मैं बलिहारी
तेरे तों, जावां मैं बलिहारी, मेरे बाबा पौणाहारी ॥
बाबा, पौणाहारी मेरे, बाबा दूधाधारी ॥
तूं है, सारी, दुनियां तारी, मेरे बाबा दूधाधारी ।
तेरे तों, जावां मैं बलिहारी, मेरे बाबा...
जबों दी है, देखी बाबा, तेरी सूरत ॥
भुल्ल गियां, सुध बुध सारी, मेरे बाबा पौणाहारी ।
भुल्ल गियां, सुध बुध सारी, मेरे बाबा दूधाधारी ।
तेरे तों, जावां मैं बलिहारी, मेरे बाबा...
सिर, ते जटावां, सोने रंगियां ॥
करदे ने, मोर दी सवारी, मेरे बाबा पौणाहारी ।
करदे ने, मोर दी सवारी, मेरे बाबा दूधाधारी ।
तेरे तों, जावां मैं बलिहारी, मेरे बाबा...
हथ, विच चिमटा, बगल च झोली ॥
कलयुग दा एह, अवतारी, मेरे बाबा पौणाहारी ।
कलयुग दा एह, अवतारी, मेरे बाबा दूधाधारी ।
तेरे तों, जावां मैं बलिहारी, मेरे बाबा...
जबों दी, प्रीत बाबा, तेरे नाल लाई ऐ ॥
हस्सदी ऐ, दुनियां सारी, मेरे बाबा पौणाहारी ।
हस्सदी ऐ, दुनियां सारी, मेरे बाबा दूधाधारी ।
तेरे तों, जावां मैं बलिहारी, मेरे बाबा...
दरस, बिना मैनूं, चैन ना आवे ॥
लगन, लगी ऐ, बड़ी प्यारी, मेरे बाबा पौणाहारी ।
लगन, लगी ऐ, बड़ी प्यारी, मेरे बाबा दूधाधारी ।
तेरे तों, जावां मैं बलिहारी, मेरे बाबा...
छड्ड के, मैं इस, झूठी दुनियां नूं ॥
लाई, तेरे संग यारी, मेरे बाबा पौणाहारी ।
लाई, तेरे संग यारी, मेरे बाबा दूधाधारी ।
तेरे तों, जावां मैं बलिहारी, मेरे बाबा...
तन मन, आपणा मैं, बाबा तैनूं सोंप के ॥
आ गया, शरण तिहारी, मेरे बाबा पौणाहारी ।
आ गया, शरण तिहारी, मेरे बाबा दूधाधारी ।
तेरे तों, जावां मैं बलिहारी, मेरे बाबा...
अपलोडर – अनिल रामूर्ति भोपाल