ਚਿਮਟਾ ਪੌਣਾਹਾਰੀ ਦਾ
ਛਣ ਛਣ, ਚਿਮਟਾ, ਵੱਜੇ ਪੌਣਾਹਾਰੀ ਦਾ,
ਛਣ ਛਣ, ਚਿਮਟਾ, ਵੱਜਦਾ ਹੋ ॥
ਛਣ ਛਣ, ਚਿਮਟਾ, ਵੱਜੇ ਦੁੱਧਾਧਾਰੀ ਦਾ,
ਛਣ ਛਣ, ਚਿਮਟਾ, ਵੱਜਦਾ ਹੋ ॥
ਛਣ ਛਣ, ਚਿਮਟਾ, ਵੱਜੇ...
ਭਗਤਾਂ ਨੇ, ਕੀਤਾ ਜਦੋ, ਬਾਬਾ ਜੀ ਨੂੰ, ਯਾਦ ਜੀ ।
ਪੌਣਾਂ ਵਿੱਚੋ, ਆਵੇ ਛਣ, ਛਣ ਦੀ, ਆਵਾਜ਼ ਜੀ ॥
ਮੋਰ ਤੇ, ਸਵਾਰ ਹੋ ਕੇ, ਆਵੇ ਮੇਰਾ, ਪੌਣਾਹਾਰੀ,
ਹੱਥ ਵਿੱਚ, ਚਿਮਟਾ, ਸੱਜਦਾ ਹੋ...
ਛਣ ਛਣ, ਚਿਮਟਾ, ਵੱਜੇ...
ਚਿਮਟੇ ਨੂੰ, ਸੁਣ ਦਰ, ਪੈਲਾਂ ਪਾਉਂਦੇ, ਮੋਰ ਜੀ ।
ਭਗਤਾਂ ਨੂੰ, ਚੜ੍ਹ ਜਾਂਦੀ, ਨਾਮ ਵਾਲੀ, ਲੋਰ ਜੀ ॥
ਮਸਤੀ ਦੇ, ਵਿੱਚ ਅੱਜ, ਝੂਹਮਦੇ ਨੇ ਸਾਰੇ,
ਨੱਚ ਨੱਚ, ਦਿਲ ਨਹੀਓਂ, ਰੱਜਦਾ ਹੋ...
ਛਣ ਛਣ, ਚਿਮਟਾ, ਵੱਜੇ...
ਅਕਬਰ, ਪੁਰ ਦਾ, ਸੱਜਣ, ਏਹੋ ਕਹਿੰਦਾ ਏ ।
ਨਾਲ, ਲਗਨ ਦੇ ਜੋ, ਚਰਨਾਂ ਚ, ਬਹਿੰਦਾ ਏ ॥
ਵਿਗੜੀ, ਬਣਾ ਦੇ ਓਹਦੀ, ਗੱਲ ਮੇਰਾ, ਪੌਣਾਹਾਰੀ,
ਦੁਨੀਆਂ ਸੱਜਦਾ ਕਰਦੀ ਹੋ...
ਛਣ ਛਣ, ਚਿਮਟਾ, ਵੱਜੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
चिमटा पौणाहारी का
छण छण, चिमटा, वज्जे पौणाहारी का,
छण छण, चिमटा, वज्जदा हो ॥
छण छण, चिमटा, वज्जे दूधाधारी का,
छण छण, चिमटा, वज्जदा हो ॥
छण छण, चिमटा, वज्जे…
भक्तां ने, कीता जदो, बाबा जी नूं, याद जी ।
पौणां विचों, आवे छण, छण दी, आवाज़ जी ॥
मोर ते, सवार हो के, आवे मेरा, पौणाहारी,
हथ विच, चिमटा, साज्जदा हो…
छण छण, चिमटा, वज्जे…
चिमटे नूं, सुण दर, पैलां पाउंदे, मोर जी ।
भक्तां नूं, चढ़ जांदी, नाम वाली, लोर जी ॥
मस्ती दे, विच अज्ज, झूमदे ने सारे,
नच्च नच्च, दिल नहियों, रज्जदा हो…
छण छण, चिमटा, वज्जे…
अकबर, पुर दा, सज्जण, एहो कहिंदा ए ।
नाल, लगन दे जो, चरणां च, बहिंदा ए ॥
विगड़ी, बना दे ओह्दी, गल्ल मेरा, पौणाहारी,
दुनियां सज्जदा करदी हो…
छण छण, चिमटा, वज्जे…
अपलोडर – अनिलरामूर्ति भोपाल