ਬਾਂਹ ਪਕੜ ਲਓ ਮੇਰੀ ਹੋ
ਬਾਂਹ, ਪਕੜ ਲਓ, ਮੇਰੀ ਹੋ,
ਮੈਂ ਤਾਂ ਕ੍ਰਿਸ਼ਨਾ, ਤੇਰੀ ਹੋ ॥
ਤੇਰੀ, ਤੇਰੀ, ਤੇਰੀ ਹੋ,
ਮੈਂ ਤਾਂ ਕ੍ਰਿਸ਼ਨਾ, ਤੇਰੀ ਹੋ ॥
ਇੱਕ, ਵਾਰੀ ਆ ਜਾ, ਮੁਰਲੀ ਵਜਾ ਜਾ ॥
ਓ ਤੇਰੇ, ਬਿਨਾਂ ਨਗਰੀ, ਹਨ੍ਹੇਰੀ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਮੱਖਣ, ਚੁਰਾਇਆ, ਚੈਨ ਚੁਰਾਇਆ ॥
ਓ ਨਿੰਦੀਆਂ, ਚੁਰਾਈ, ਮੇਰੀ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਛੰਮ ਛੰਮ, ਰੋਏ ਤੇਰੇ, ਗੋਕੁਲ ਵਾਲੇ ॥
ਓ ਅੱਖੀਆਂ, ਰੋਏ, ਮੇਰੀ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਮੱਟਕੀਆਂ ਤੋੜੇ, ਬਹੀਂਆਂ ਮਰੋੜੇ ॥
ਓ ਸਖੀਆਂ, ਦੇ ਚੀਰ, ਚੁਰਾਂਦਾ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਗਊਆਂ, ਚਰਾਵੇ, ਬੰਸੀ ਵਜਾਵੇ ॥
ਓ ਦਿਲਾਂ, ਦੀਆਂ ਕਰਦਾ, ਚੋਰੀਆਂ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਇੱਕ, ਵਾਰੀ ਆਜਾ, ਰਾਸ ਰਚਾ ਜਾ ॥
ਓ ਸਖੀਆਂ, ਦੇਖੇ ਰਾਹ, ਤੇਰੀ ਹੋ,
ਮੈਂ ਤਾਂ, ਕ੍ਰਿਸ਼ਨਾ, ਤੇਰੀ ਹੋ ॥
ਬਾਂਹ, ਪਕੜ ਲਓ, ਮੇਰੀ ਹੋ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बांह पकड़ लो मेरी हो
बांह, पकड़ लो, मेरी हो,
मैं तो कृष्णा, तेरी हो ॥
तेरी, तेरी, तेरी हो,
मैं तो कृष्णा, तेरी हो ॥
इक, वारी आ जा, मुरली बजा जा ॥
ओ तेरे, बिना नगरी, अंधेरी हो,
मैं तो, कृष्णा, तेरी हो ॥
बांह, पकड़ लो, मेरी हो...
मक्खन, चुराया, चैन चुराया ॥
ओ निंदियां, चुराई, मेरी हो,
मैं तो, कृष्णा, तेरी हो ॥
बांह, पकड़ लो, मेरी हो...
छम्म छम्म, रोए तेरे, गोकुल वाले ॥
ओ अखियां, रोए, मेरी हो,
मैं तो, कृष्णा, तेरी हो ॥
बांह, पकड़ लो, मेरी हो...
मट्टकियां तोड़े, बहियां मरोड़े ॥
ओ सखियां, दे चीर, चुरांदा हो,
मैं तो, कृष्णा, तेरी हो ॥
बांह, पकड़ लो, मेरी हो...
गऊआं, चरावे, बंसी बजावे ॥
ओ दिलां, दियां करता, चोरियां हो,
मैं तो, कृष्णा, तेरी हो ॥
बांह, पकड़ लो, मेरी हो...
इक, वारी आ जा, रास रचा जा ॥
ओ सखियां, देखे राह, तेरी हो,
मैं तो, कृष्णा, तेरी हो ॥
बांह, पकड़ लो, मेरी हो...
अपलोडर – अनिल रामूर्ति भोपाल