ਯਸ਼ੋਧਾ ਤੇਰਾ ਨੰਦ ਲਾਲਾ
ਗਿੱਲੀ, ਰੇਤ ਵਿੱਚ, ਲੋਟ ਪੋਟ ਹੋਵੇ,
ਯਸ਼ੋਧਾ, ਤੇਰਾ, ਨੰਦ ਲਾਲਾ ॥
ਯਸ਼ੋਧਾ, ਤੇਰਾ, ਨੰਦ ਲਾਲਾ,
ਯਸ਼ੋਧਾ, ਤੇਰਾ, ਗੋਪਾਲ ॥
ਗਿੱਲੀ, ਰੇਤ ਵਿੱਚ, ਲੋਟ ਪੋਟ...
ਮੱਖਣ ਨਾ, ਖਾਵੇ ਓਹ, ਮਲਾਈ ਨਾ ਖਾਵੇ ॥
ਓਹ ਤਾਂ, ਵਿਦੁਰ ਘਰ, ਕੇਲੇ ਛਿੱਲਕੇ ਖਾਵੇ,
ਯਸ਼ੋਧਾ, ਤੇਰਾ, ਨੰਦ ਲਾਲਾ ॥
ਗਿੱਲੀ, ਰੇਤ ਵਿੱਚ, ਲੋਟ ਪੋਟ...
ਮਹਿਲ ਨਾ, ਜਾਵੇ ਓਹ, ਅਟਾਰੀ ਨਾਂ ਜਾਵੇ ॥
ਓਹ ਤਾਂ, ਕੁਬਜ਼ਾ ਘਰ, ਦੌੜਾ ਦੌੜਾ ਜਾਵੇ,
ਯਸ਼ੋਧਾ, ਤੇਰਾ, ਨੰਦ ਲਾਲਾ ॥
ਗਿੱਲੀ, ਰੇਤ ਵਿੱਚ, ਲੋਟ ਪੋਟ...
ਨੰਦ, ਬਾਬੇ ਦੀ ਓਹ, ਇੱਕ ਵੀ ਨਾ ਸੁਣਦਾ ॥
ਓਹ ਜਾ ਕੇ, ਧੰਨੇ ਦੇ, ਹੱਲ ਚਲਾਵੇ,
ਯਸ਼ੋਧਾ, ਤੇਰਾ, ਨੰਦ ਲਾਲਾ ॥
ਗਿੱਲੀ, ਰੇਤ ਵਿੱਚ, ਲੋਟ ਪੋਟ...
ਸਭ, ਸਖੀਆਂ ਨੂੰ ਓਹ, ਬੜਾ ਹੀ ਸਤਾਉਂਦਾ ॥
ਓਹ ਤਾਂ, ਮੱਟਕੀਆਂ, ਤੋੜ ਗਿਰਾਉਂਦਾ,
ਯਸ਼ੋਧਾ, ਤੇਰਾ, ਨੰਦ ਲਾਲਾ ॥
ਗਿੱਲੀ, ਰੇਤ ਵਿੱਚ, ਲੋਟ ਪੋਟ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
यशोदा तेरा नंद लाला
गिल्ली, रेत में, लोट-पोट होवे,
यशोदा, तेरा, नंद लाला ॥
यशोदा, तेरा, नंद लाला,
यशोदा, तेरा, गोपाल ॥
गिल्ली, रेत में, लोट-पोट…
मक्खन ना, खावे ओह, मलाई ना खावे ॥
ओह तां, विदुर घर, केले छिलके खावे,
यशोदा, तेरा, नंद लाला ॥
गिल्ली, रेत में, लोट-पोट…
महल ना, जावे ओह, अटारी नां जावे ॥
ओह तां, कुब्जा घर, दौड़ा-दौड़ा जावे,
यशोदा, तेरा, नंद लाला ॥
गिल्ली, रेत में, लोट-पोट…
नंद, बाबे दी ओह, इक वी ना सुणदा ॥
ओह जा के, धन्ने दे, हल चलावे,
यशोदा, तेरा, नंद लाला ॥
गिल्ली, रेत में, लोट-पोट…
सभ, सखियां नूं ओह, बड़ा ही सतावे ॥
ओह तां, मट्कियां, तोड़ गिरावे,
यशोदा, तेरा, नंद लाला ॥
गिल्ली, रेत में, लोट-पोट…