चौंकी तेरे नाम दी लाई आ/ਚੌਂਕੀ ਤੇਰੇ ਨਾਂਅ ਦੀ ਲਾਈ ਆ

ਚੌਂਕੀ ਤੇਰੇ ਨਾਂਅ ਦੀ ਲਾਈ ਆ

ਖੁਸ਼ੀਆਂ, ਦੇ ਵਿੱਚ, ਸੰਗਤ ਨੱਚਦੀ ।
ਹੱਥ, ਵਿੱਚ ਝੰਡੇ, ਕਿੰਨਾ ਜੱਚਦੀ ॥
ਅੱਜ, ਘੜੀ ਸੁਲੱਖਣੀ, ਆਈ ਆ...
ਸਾਨੂੰ, ਦਰਸ਼ਨ, ਦੇ ਜਾ ਬਾਬਾ,
ਚੌਂਕੀ ਤੇਰੇ, ਨਾਂਅ ਦੀ ਲਾਈ ਆ ॥

ਏਹ, ਚੌਂਕੀ ਦੇ, ਬੜੇ ਨਜ਼ਾਰੇ ।
ਸੰਗਤ, ਆਉਂਦੀ, ਆਪ ਮੁਹਾਰੇ ॥
ਏਹ, ਸਭ ਤੇਰੀ, ਵਡਿਆਈ ਆ...
ਸਾਨੂੰ, ਦਰਸ਼ਨ, ਦੇ ਜਾ ਬਾਬਾ,
ਚੌਂਕੀ ਤੇਰੇ, ਨਾਂਅ ਦੀ ਲਾਈ ਆ ॥

ਚੇਤ, ਚਾਲਾ ਵੀ, ਆ ਗਿਆ ਨੇੜੇ ।
ਖੁਸ਼ੀਆਂ, ਆਈਆਂ, ਸਾਡੇ ਵੇਹੜੇ ॥
ਅਸੀਂ, ਵੀ ਜਾਣਾ, ਆਸ ਲਗਾਈ ਆ...
ਸਾਨੂੰ, ਦਰਸ਼ਨ, ਦੇ ਜਾ ਬਾਬਾ,
ਚੌਂਕੀ ਤੇਰੇ, ਨਾਂਅ ਦੀ ਲਾਈ ਆ ॥

ਢਿੱਲੋਂ, ਸੰਗ ਢੇਸੀਆਂ, ਵਾਲਾ ਕਹਿੰਦਾ ।
ਜੇਹੜਾ, ਨਾਮ, ਜੋਗੀ ਦਾ ਲੈਂਦਾ ॥
ਪੌਣਾਹਾਰੀ, ਓਹਦਾ, ਸਹਾਈ ਆ...
ਸਾਨੂੰ, ਦਰਸ਼ਨ, ਦੇ ਜਾ ਬਾਬਾ,
ਚੌਂਕੀ ਤੇਰੇ, ਨਾਂਅ ਦੀ ਲਾਈ ਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चौकी तेरे नाम की लगाई है

खुशियों में संगत नाचती,
हाथ में झंडे कितने सजते ॥
आज घड़ी शुभ आई है...
हमें दर्शन दे जा बाबा,
चौकी तेरे नाम की लगाई है ॥

ये चौकी के बड़े नज़ारे,
संगत आती अपने आप रे ॥
ये सब तेरी ही वडियाई है...
हमें दर्शन दे जा बाबा,
चौकी तेरे नाम की लगाई है ॥

चेत का मेला भी आ गया पास,
खुशियाँ आईं हमारे आँगन खास ॥
हमने भी जाने की आस लगाई है...
हमें दर्शन दे जा बाबा,
चौकी तेरे नाम की लगाई है ॥

ढिल्लों संग ढेसियाँ वाला कहता,
जो भी जोगी का नाम लेता ॥
पौणाहारी उसका सहाई है...
हमें दर्शन दे जा बाबा,
चौकी तेरे नाम की लगाई है ॥