ਸਾਡੀ ਪਾਵਰ ਧੂਣੇ ਵਾਲਾ
ਲੋਕਾਂ ਨੂੰ, ਮਾਣ, ਪਾਵਰਾਂ ਦਾ ॥
ਸਾਡੀ, ਪਾਵਰ, ਧੂਣੇ ਵਾਲਾ ॥
ਲੋਕਾਂ ਨੂੰ, ਮਾਣ, ਪਾਵਰਾਂ ਦਾ,
ਸਾਡੀ, ਪਾਵਰ, ਧੂਣੇ ਵਾਲਾ ।
ਜਿੱਥੇ, ਕੋਈ, ਖੜ੍ਹਦਾ ਨਾ ॥
ਓਥੇ, ਖੜ੍ਹਦਾ, ਸਿੰਗੀਆਂ ਵਾਲਾ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਓ ਆਪ, ਵਕੀਲ ਬਣੇ,
ਓਹ, ਆਪੇ, ਜੱਜ ਬਣ ਜਾਂਦਾ ।
ਜਿੰਦਗੀ, ਵਾਲੀ ਅਦਾਲਤ ਚ,
ਬਣਕੇ, ਆਪ, ਗਵਾਹ, ਖੜ ਜਾਂਦਾ ॥
ਓਹ, ਆਪ, ਜਿਤਾ ਦੇਂਦਾ ॥
ਪੱਲੇ, ਕਿੰਝ, ਪੈ ਜਾਵਣ ਹਾਰਾਂ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਕੁੱਲੀਆਂ ਨੂੰ, ਭਾਗ ਲਾਵੇ,
ਸਾਨੂੰ, ਮਹਿਲਾਂ, ਵਿੱਚ ਬਿਠਾਵੇ ।
ਚਿਮਟੇ, ਵਾਲਾ, ਜੋਗੀ ਜੀ,
ਜਿੱਥੇ, ਜਿੱਥੇ, ਫੇਰਾ ਪਾਵੇ ॥
ਜੋਗੀ, ਦਿਆਂ, ਚਰਨਾਂ ਨੂੰ ॥
ਰੋਂਦੀਆਂ, ਅੱਜ ਵੀ, ਓਹੋ ਜਾਣ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਅੱਡੀਆਂ, ਚੁੱਕ ਕੇ, ਜ਼ੋਰ ਲਾਇਆ,
ਨਾ ਹੈ, ਜਾਂਦਾ, ਨਾਮ ਮਿਟਾਇਆ ।
ਓਹਨੂੰ, ਕੌਣ, ਮਿਟਾਊਗਾ,
ਜੇਹਨੂੰ, ਨਾਥ ਨੇ, ਆਪ ਬਚਾਇਆ ॥
ਜੀਤ, ਪੁਰੀਆ, ਲਖਵਿੰਦਰਾ ਵੇ ॥
ਨਾ ਤੇਰਾ, ਓਹਦੇ, ਬਿਨਾਂ ਗੁਜ਼ਾਰਾ...
ਲੋਕਾਂ ਨੂੰ, ਮਾਣ, ਪਾਵਰਾਂ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
साड़ी पावर धूणे वाला
लोगों को, मान, पावरां का ॥
साड़ी, पावर, धूणे वाला ॥
लोगों को, मान, पावरां का,
साड़ी, पावर, धूणे वाला ।
जिथे, कोई, खड़्दा ना ॥
ओथे, खड़्दा, सिंगियां वाला...
लोगों को, मान, पावरां का...
ओ आप, वकील बने,
ओह, आपे, जज बन जाता ।
जिंदगी, वाली अदालत च,
बनके, आप, गवाह, खड़ जाता ॥
ओह, आप, जिता देता ॥
पल्ले, किमें, पै जावण हारां...
लोगों को, मान, पावरां का...
कुल्लियां को, भाग लावे,
सानू, महलां, में बिठावे ।
चिमटे, वाला, जोगी जी,
जिथे, जिथे, फेरा पावे ॥
जोगी, दे चरणां को ॥
रोंदियां, अज वी, ओहो जान...
लोगों को, मान, पावरां का...
अड्डियां, चुक के, जोर लगाया,
ना है, जान्दा, नाम मिटाया ।
ओहनूं, कौन, मिटाऊगा,
जेहनूं, नाथ ने, आप बचाया ॥
जीत, पुरियां, लखविंदरा वे ॥
ना तेरा, ओहदे, बिना गुजारा...
लोगों को, मान, पावरां का...
अपलोडर – अनिलरामूर्ति भोपाल