चिट्टी चिट्टी कणकां दे रोट

ਚਿੱਟੀ ਚਿੱਟੀ ਕਣਕਾਂ ਦੇ, ਰੋਟ ਮੈਂ ਪਕਾਉਂਦੀ ਆਂ ll,
ਬਾਬੇ ਨੂੰ, ਭੋਗ ਲਗਾਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ* ll

ਹੋ ਚਾਲੇ ਤੇਰੇ ਜੋਗੀਆ*, ਮੈਂ ਆਉਣਾ ਜ਼ਰੂਰ ਵੇ ll
ਕਰ ਲਈ ਤੂੰ ਚਾਲਾ*, ਬਾਬਾ ਮੇਰਾ ਮਨਜ਼ੂਰ ਵੇ ll
ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ* l
ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ* l
ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ*,,,
ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਹੋ ਕੀਤਾ ਜੇ ਪਿਆਰ*, ਸਾਨੂੰ ਪਿਆਰ ਨਾਲ ਰੱਖ ਵੇ ll
ਹੋ ਜਾਵੇ ਕਸੂਰ*, ਸਾਨੂੰ ਪਿਆਰ ਨਾਲ ਦੱਸ ਵੇ ll
ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ* l
ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ* l
ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ*,,,
ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਹੋ ਪੌਣਾਹਾਰੀ* / ਦੁੱਧਾਧਾਰੀ*, ਸੇਵਕਾਂ ਦੀ ਆਸ ਨੂੰ ਪੁਚਾ ਦਿਓ ll
ਏਹ ਨਾਮ ਦਾ ਧਿਆਨ*, ਦੇ ਕੇ ਜੀਵਨ ਬਣਾ ਦਿਓ ll
ਔਂਗਣਾ ਦੀ ਖ਼ਾਨ, ਤੇਰਾ ਦਾਸ ਗ਼ੁਨਾਹਗਾਰ ਵੇ* l
ਮੇਹਰਾਂ ਦਿਆਂ ਸਾਂਈਆਂ ਆ ਕੇ, ਹੋ ਜਾ ਮੇਹਰਵਾਨ ਵੇ* l
ਹੋ ਬਹਿ ਕੇ, ਭੁੱਲ ਬਖ,ਸ਼ਾਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ,
ਦਇਆ ਕਰੇਂਗਾ ਤੇ ਚਾਲੇ ਤੇਰੇ, ਆਵਾਂਗੇ*,,,
ਚਿੱਟੀ ਚਿੱਟੀ ਕਣਕਾਂ ਦੇ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (489 downloads)