ਨੀ ਮੈਨੂੰ ਸਾਂਵਰੇ ਦੇ ਨਾਲ ਗੱਲ ਕਰ ਲੈਣ ਦੇ
ਨੀ ਮੈਨੂੰ, ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ, ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ...
( ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ, ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ, ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ...)
ਕੇਹੜੀ ਗੱਲੋਂ, ਯਮੁਨਾ ਤੇ, ਪਾਣੀ ਤੋਂ ਲੜਾਈ ਵੇ ।
ਪਾਣੀ, ਨਾ ਭਰਨ ਦੇਵੇ, ਐਵੀਂ ਰੌਲਾ ਪਾਈ ਵੇ ।
ਵੇ ਮੈਨੂੰ, ਇੱਕੋ ਇੱਕ, ਮੱਟਕੀ ਨੂੰ, ਭਰ ਲੈਣ ਦੇ,
ਨੀ ਮੈਨੂੰ...
( ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ, ਸਾਂਵਰੇ ਦੇ ਨਾਲ ਗੱਲ, ਕਰ ਲੈਣ ਦੇ...)
ਮੱਟਕੀ, ਕਿਓਂ ਫੋੜੀ ਦੱਸ, ਤੇਰਾ ਕੀ ਗੰਵਾਇਆ ਏ ।
ਕੇਹੜੀ ਗੱਲੋਂ, ਪਿੰਡ ਚ, ਤਮਾਸ਼ਾ ਤੂੰ ਬਣਾਇਆ ਏ ॥
ਨੀ ਮੇਰਾ, ਭਿੱਜ ਗਿਆ, ਲਹਿੰਗਾ ਚੁੰਨੀ, ਕਰ ਲੈਣ ਦੇ,
ਨੀ ਮੈਨੂੰ...
( ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ, ਸਾਂਵਰੇ ਦੇ ਨਾਲ ਗੱਲ, ਕਰ ਲੈਣ ਦੇ...)
ਨਹਾਉਣ, ਗਈਆਂ, ਸਖੀਆਂ ਦੇ, ਚੀਰ ਚੁਰਾਵੇਂ ਤੂੰ ।
ਕਿਵੇਂ, ਦੱਸ ਫੜ੍ਹੀਏ, ਕਦੰਬ ਚੜ੍ਹ ਜਾਵੇ ਤੂੰ ॥
ਨੀ ਗੱਲ, ਸੁਣੇ ਨਾ, ਯਸ਼ੋਧਾ ਸ਼ਾਮ, ਕਰ ਲੈਣ ਦੇ
ਨੀ ਮੈਨੂੰ...
( ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ, ਸਾਂਵਰੇ ਦੇ ਨਾਲ ਗੱਲ, ਕਰ ਲੈਣ ਦੇ...)
ਛਿੱਕਿਆਂ ਤੇ, ਚੜ੍ਹ ਕੇ ਤੂੰ, ਮੱਖਣ ਚੁਰਾਉਂਦਾ ਏ ॥
ਯਸ਼ੋਧਾ ਨੂੰ ਜੇ, ਉਲ੍ਹਾਮਾਂ ਦੇਈਏ, ਮੁੱਕਰ ਤੂੰ ਜਾਂਦਾ ਏਂ ॥
ਨੀ ਮੈਨੂੰ, ਏਹੀਓ ਗੱਲਾਂ, ਸੱਚੋ ਸੱਚ, ਦੱਸ ਲੈਣ ਦੇ,
ਨੀ ਮੈਨੂੰ...
( ਸਾਂਵਰੇ ਦੇ, ਨਾਲ ਗੱਲ, ਕਰ ਲੈਣ ਦੇ,
ਨੀ ਹੱਲ, ਸਾਰੀਆਂ ਮੁਸੀਬਤਾਂ ਦਾ, ਕਰ ਲੈਣ ਦੇ,
ਨੀ ਮੈਨੂੰ, ਸਾਂਵਰੇ ਦੇ ਨਾਲ ਗੱਲ, ਕਰ ਲੈਣ ਦੇ...)
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नी मैनूं सांवरे दे नाल गल्ल कर लैਣ दे
नी मैनूं सांवरे दे नाल गल्ल कर लैਣ दे,
नी हल सारीयां मुसीबतां दा कर लैਣ दे,
नी मैनूं...
(सांवरे दे नाल गल्ल कर लैਣ दे,
नी हल सारीयां मुसीबतां दा कर लैਣ दे,
नी मैनूं सांवरे दे नाल गल्ल कर लैਣ दे...)
केहड़ी गल्लों यमुना ते पानी तों लड़ाई वे,
पानी ना भरन देवे, ऐवें रौला पाई वे ॥
वे मैनूं इक्को इक्क मटकी नूं भर लैਣ दे,
नी मैनूं...
(सांवरे दे नाल गल्ल कर लैਣ दे...)
मटकी क्यूं फोड़ी दस, तेरा की गंवाया ए,
केहड़ी गल्लों पिंड च तमाशा तू बनाया ए ॥
नी मेरा भीज गया लहिंगा चुन्नी, कर लैਣ दे,
नी मैनूं...
(सांवरे दे नाल गल्ल कर लैਣ दे...)
नहौण गईयां सखियां दे चीर चुरावें तूं,
किवें दस फड़ीए, कदंब चढ़ जावें तूं ॥
नी गल्ल सुने ना यशोदा शाम, कर लैਣ दे,
नी मैनूं...
(सांवरे दे नाल गल्ल कर लैਣ दे...)
छिक्कियां ते चढ़ के तूं मख्खन चुराऊंदा ए,
यशोदा नूं जे उल्हामां देईए, मुकर तूं जांदा ए ॥
नी मैनूं एहियो गल्लां सच्चो सच्च दस लैਣ दे,
नी मैनूं...
(सांवरे दे नाल गल्ल कर लैਣ दे...)