मैं तां गुरां नूं अपना रब्ब मनेया
मैं तां गुरां, नूं अपना, रब्ब मनेया ॥
ओ रब्ब, मनेया जी, सब कुछ मनेया ॥
मैं तां गुरां, नूं अपना, रब्ब मनेया...
जदों किरपा गुरां दी हुन्दी ऐ ।
रूह जा अम्बरां नूं छुन्दी ऐ ॥
मन, पींघ दे हुलारे, खान लगेया ॥
मैं तां गुरां, नूं अपना, रब्ब मनेया...
जिस बंदे, ते मेहर, करे दाता ।
ओहदा, फट जांदा ऐ, सारा खाता ॥
ओ तां, तुर तक दा, जिम्मेवार बनेया ॥
मैं तां गुरां, नूं अपना, रब्ब मनेया...
ऐहदे, चरणां च, तीर्थ समाए ने ।
ब्रह्मा विष्णु दे दर्शन पाए ने ॥
भोला, शंकर भी डमरू, बजान लगेया ॥
मैं तां गुरां, नूं अपना, रब्ब मनेया...
अपलोडर- अनिलरामूर्तिभोपाल
ਮੈਂ ਤਾਂ ਗੁਰਾਂ ਨੂੰ ਆਪਣਾ ਰੱਬ ਮੰਨਿਆ
ਮੈਂ ਤਾਂ ਗੁਰਾਂ, ਨੂੰ ਆਪਣਾ, ਰੱਬ ਮੰਨਿਆਂ ॥
ਓ ਰੱਬ, ਮੰਨਿਆਂ ਜੀ, ਸਭ ਕੁਝ ਮੰਨਿਆਂ ॥
ਮੈਂ ਤਾਂ ਗੁਰਾਂ, ਨੂੰ ਆਪਣਾ , ਰੱਬ...
ਜਦੋਂ ਕਿਰਪਾ, ਗੁਰਾਂ ਦੀ, ਹੁੰਦੀ ਏ ।
ਰੂਹ, ਜਾ ਅੰਬਰਾਂ ਨੂੰ, ਛੂੰਹਦੀ ਏ ॥
ਮਨ, ਪੀਂਘ ਦੇ ਹੁਲਾਰੇ, ਖਾਣ ਲੱਗਿਆ ॥
ਮੈਂ ਤਾਂ ਗੁਰਾਂ, ਨੂੰ ਆਪਣਾ , ਰੱਬ...
ਜਿਸ ਬੰਦੇ, ਤੇ ਮੇਹਰ, ਕਰੇ ਦਾਤਾ ।
ਓਹਦਾ, ਫ਼ੱਟ ਜਾਂਦਾ ਹੈ, ਸਾਰਾ ਖਾਤਾ ॥
ਓਹ ਤਾਂ, ਧੁਰ ਤੱਕ ਦਾ, ਜ਼ਿਮੇਵਾਰ ਬਣਿਆ ॥
ਮੈਂ ਤਾਂ ਗੁਰਾਂ, ਨੂੰ ਆਪਣਾ , ਰੱਬ...
ਏਹਦੇ, ਚਰਨਾਂ ਚ, ਤੀਰਥ ਸਮਾਏ ਨੇ ।
ਬ੍ਰਹਮਾ, ਵਿਸ਼ਨੂੰ ਦੇ ਦਰਸ਼ਨ, ਪਾਏ ਨੇ ॥
ਭੋਲ਼ਾ, ਸ਼ੰਕਰ ਵੀ ਡੰਮਰੂ, ਵਜਾਉਣ ਲੱਗਿਆ ॥
ਮੈਂ ਤਾਂ ਗੁਰਾਂ, ਨੂੰ ਆਪਣਾ , ਰੱਬ...
ਅਪਲੋਡਰ- ਅਨਿਲਰਾਮੂਰਤੀਭੋਪਾਲ