खोल दिओ लगे जँगाली जिन्दरे

खोल दिओ लगे जँगाली जिन्दरे,
गुरु जी मेरे खोल देयो,

ऐसी सतगुरु मारो द्रिष्टि,
नजर ना आवे मेनू श्रिस्ती,
जोड़ देओ जोड़ देओ मन चरना दे नाल,
गुरु जी मेरा जोड़ दीओ,
खोल दियों खोल दिओ लगे जँगाली जिन्दरे,
गुरु जी मेरे खोल देयो,

एसी सतुगुर लाओ चाभी,
चढ़ जाई मेनू रंग गुलाभी,
मोड़ देओ मोड़ देओ मन मस्ता विच फ्सियाँ,
गुरु जी मेरा मोड़ देओ,
खोल देओ खोल देओ  लगे जँगाली जिन्दरे,
गुरु जी मेरे खोल देयो,

गुरु चरनी विच मिले सहारा,
गुरु मंतर मेनू लगे प्यारा,
मोड़ देओ मोड़ देओ मन विशियाँ विच फसियाँ,
गुरु जी मेरा मोड़ देओ,
खोल दिओ लगे जँगाली जिन्दरे,
गुरु जी मेरे खोल देयो,

हरे कृष्णा हरे कृष्णा कृष्णा कृष्णा हरे हरे,
हरे राम हरे राम राम राम हरे हरे


ਖੋਲ ਦਿਓ ਖੋਲ ਦਿਓ,ਲੱਗੇ ਜੰਗਲੀ ਜੰਦਰੇ,
ਗੁਰੂ ਜੀ ਮੇਰੇ ਖੋਲ ਦਿਓ,,,,,, x2

ਐਸੀ ਸਤਿਗੁਰੂ ਮਾਰੋ ਦ੍ਰਿਸ਼ਟੀ,,,,,,,,
ਨਜ਼ਰ ਨਾ ਆਵੇ ਮੈਨੂੰ ਸ੍ਰਿਸ਼ਟੀ,,,,,,,,2
ਜੋੜ ਦਿਓ ਜੋੜ ਦਿਓ,ਮਨ ਚਰਨਾਂ ਦੇ ਨਾਲ,
ਗੁਰੂ ਜੀ ਮੇਰਾ ਜੋੜ ਦਿਓ
ਖੋਲ ਦਿਓ ਖੋਲ ਦਿਓ,ਲੱਗੇ ਜੰਗਲੀ ਜੰਦਰੇ,
ਗੁਰੂ ਜੀ ਮੇਰੇ ਖੋਲ ਦਿਓ,,,,,,

ਐਸੀ ਸਤਿਗੁਰੂ ਲਾਓ ਚਾਬੀ,,,,,,,,
ਚੜ੍ਹ ਜਾਈ ਮੈਨੂੰ ਰੰਗ ਗੁਲਾਬੀ,,,,,,2
ਮੋੜ ਦਿਓ ਮੋੜ ਦਿਓ,ਮਨ ਮਮਤਾ ਵਿਚ ਫੱਸਿਆ,
ਗੁਰੂ ਜੀ ਮੇਰਾ ਮੋੜ ਦਿਓ
ਖੋਲ ਦਿਓ ਖੋਲ ਦਿਓ,ਲੱਗੇ ਜੰਗਲੀ ਜੰਦਰੇ,
ਗੁਰੂ ਜੀ ਮੇਰੇ ਖੋਲ ਦਿਓ,,,,,,

ਗੁਰੂ ਚਰਨਾਂ ਵਿਚ ਮਿਲੇ ਸਹਾਰਾ,,,,,,
ਗੁਰੂ ਮੰਤਰ ਮੈਨੂੰ ਲੱਗੇ ਪਿਆਰਾ,,,,,,,,2
ਮੋੜ ਦਿਓ ਮੋੜ ਦਿਓ,ਮਨ ਵਿਸ਼ਿਆਂ ਵਿਚ ਫੱਸਿਆ,
ਗੁਰੂ ਜੀ ਮੇਰਾ ਮੋੜ ਦਿਓ
ਖੋਲ ਦਿਓ ਖੋਲ ਦਿਓ,ਲੱਗੇ ਜੰਗਲੀ ਜੰਦਰੇ,
ਗੁਰੂ ਜੀ ਮੇਰੇ ਖੋਲ ਦਿਓ,,,,,,

ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ,ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ
ਹਰੇ ਰਾਮ ਹਰੇ ਰਾਮ, ਰਾਮ ਰਾਮ ਹਰੇ ਹਰੇ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (881 downloads)