मन राम सिमरु मन राम सिमर
पश्तायेगा पश्तायेगा,
मन राम सिमरु मन राम सिमर
पापी जीयरा लोब करत है,
आज कालि उठ जायेगा,
पश्तायेगा पश्तायेगा,
मन राम सिमरु मन राम सिमर
लालच लागे जनम गावाया,
माया भरम भुलायेगा,
धन जोबन का गरबु न कीजिये,
कागद जीयु गली जाहिगा,
पश्तायेगा पश्तायेगा,
मन राम सिमरु मन राम सिमर
जाऊ जमू आई केश गह पटके,
ता दिन कुछ न ब्साहिगा,
सिमरन भजन दया नही किनी,
तेओ मुखी चोटा खाहिगा,
पश्तायेगा पश्तायेगा,
मन राम सिमरु मन राम सिमर
धर्म राईजब लेखा मागे,
किया मुखु ले के जाहिगा,
कहतु कबीरु सुनहु रे संतहु,
साध्संगत तरी जाएगा,
पश्तायेगा पश्तायेगा,
मन राम सिमरु मन राम सिमर
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਪਾਪੀ ਜੀਅਰਾ, ਲੋਭੁ ਕਰਤੁ ਹੈ,
'ਆਜੁ ਕਾਲਿ, ਉਠਿ ਜਾਹਿਗਾ' ॥॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਲਾਲਚ ਲਾਗੇ, ਜਨਮੁ ਗਵਾਇਆ,
'ਮਾਇਆ ਭਰਮ ਭੁਲਾਹਿਗਾ' ॥
ਧਨ ਜੋਬਨ ਕਾ, ਗਰਬੁ ਨ ਕੀਜੈ,
'ਕਾਗਦ ਜਿਉ, ਗਲਿ ਜਾਹਿਗਾ' ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਜਉ ਜਮੁ ਆਇ, ਕੇਸ ਗਹਿ ਪਟਕੈ,
'ਤਾ ਦਿਨ, ਕਿਛੁ ਨ ਬਸਾਹਿਗਾ' ॥
ਸਿਮਰਨੁ ਭਜਨੁ, ਦਇਆ ਨਹੀ ਕੀਨੀ,
'ਤਉ ਮੁਖਿ, ਚੋਟਾ ਖਾਹਿਗਾ' ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਧਰਮ ਰਾਇ ਜਬ, ਲੇਖਾ ਮਾਗੈ,
'ਕਿਆ ਮੁਖੁ, ਲੈ ਕੈ ਜਾਹਿਗਾ' ॥
ਕਹਤੁ ਕਬੀਰੁ, ਸੁਨਹੁ ਰੇ ਸੰਤਹੁ
'ਸਾਧਸੰਗਤਿ, ਤਰਿ ਜਾਹਿਗਾ' ॥
ਪਛੁਤਾਹਿਗਾ, ਪਛੁਤਾਹਿਗਾ ॥
ਮਨ ਰਾਮੁ ਸਿਮਰੁ, ਮਨ ਰਾਮੁ ਸਿਮਰੁ ॥
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ