मेरे राम जी

मेरे राम जी मेनू सहारा तेरे नाम दा,
श्री राम जी मेनू सहारा तेरे नाम दा,
जिस मुख दे विच राम नाम नही,
ओह मुख है किस काम दा,
मेरे राम जी मेनू सहारा.......


राम सिमरेयाँ नाम सिमरेयाँ तीनो वेहड़े आये,
खट्टे मीठे बेर भीलनी दे बेठ राम ने खाये,
राम सिमरेयाँ केवट ने ओहनू भव सागार तो तारता,
मेरे राम जी मेनू सहारा ..........

राम सिमरेयाँ हनुमान ने लंका दिति जलाये,
राम सिमरेयाँ नाल नील ने दिते पत्थर तराये,
जिस दे सिर उपर मेरे साईं ओहनू कोई नही मारदा,
मेरे राम जी मेनू सहारा..........

मोह माया विच फस के बन्देया तू कुझ भी नहीं पाना,
धियाँ पुत्र मेहल चुबारे नाल किसे नही जाना,
जिस पैसे दा दान ना कोई ओह पैसा है किस कम दा,
मेरे राम जी मेनू सहारा.........


राम नाम दी माला बंदियां लगदी बड़ी प्यारी,
जेह्डा एह्नु मन च वसौन्दा जून सुधर जाये सारी,
राम वसे जिस तन मन में ओहदा कोई नही कुझ विगाडदा,
मेरे राम जी मेनू सहारा


ਮੇਰੇ ਰਾਮ ਜੀ, ਮੈਨੂੰ ਸਹਾਰਾ, ਤੇਰੇ ਨਾਮ ਦਾ
ਸ਼੍ਰੀ ਰਾਮ ਜੀ, ਮੈਨੂੰ ਸਹਾਰਾ, ਤੇਰੇ ਨਾਮ ਦਾ
ਜਿਸ ਮੁੱਖ ਦੇ ਵਿੱਚ, ਰਾਮ ਨਾਮ ਨਹੀਂ ll,
ਉਹ ਮੁੱਖ ਹੈ, ਕਿਸ ਕਾਮ ਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,,

ਰਾਮ ਸਿਮਰਿਆ, ਨਾਮ ਸਿਮਰਿਆ, ਤੰਨਿਓ ਵੇਹੜੇ ਆਏ ll
ਖੱਟੇ ਮਿੱਠੇ, ਬੇਰ ਭਿਲਣੀ ਦੇ, ਬੈਠ ਰਾਮ ਨੇ ਖਾਏ ll
ਰਾਮ ਸਿਮਰਿਆ, ਖੇਵਟ ਨੇ ll, ਓਹਨੂੰ, ਭਵ ਸਾਗਰ ਤੋਂ ਤਾਰਤਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,

ਰਾਮ ਸਿਮਰਿਆ, ਹਨੂੰਮਾਨ ਨੇ, ਲੰਕਾ ਦਿੱਤੀ ਜਲਾਏ ll
ਰਾਮ ਸਿਮਰਿਆ, ਨਾਲ ਨੀਲ ਨੇ, ਦਿੱਤੇ ਪੱਥਰ ਤਰਾਏ ll
ਜਿਸ ਦੇ, ਸਿਰ ਉੱਪਰ ਮੇਰੇ ਸਾਈਂ ll, ਓਹਨੂੰ, ਕੋਈ ਨਹੀਂ ਮਾਰਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,

ਮੋਹ ਮਾਇਆ ਵਿੱਚ, ਫੱਸ ਕੇ ਬੰਦਿਆ, ਤੂੰ ਕੁਛ ਵੀ ਨਹੀਂ ਪਾਣਾ ll
ਧੀਆਂ ਪੁੱਤਰ, ਮਹਿਲ ਚੁਬਾਰੇ, ਨਾਲ ਕਿਸੇ ਨਹੀਂ ਜਾਣਾ ll
ਜਿਸ ਪੈਸੇ ਦਾ, ਦਾਨ ਨਾ ਕੋਈ ll, ਉਹ ਪੈਸਾ, ਹੈ ਕਿਸ ਕਾਮ ਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,

ਰਾਮ ਨਾਮ ਦੀ, ਮਾਲਾ ਬੰਦਿਆ, ਲੱਗਦੀ ਬੜੀ ਪਿਆਰੀ ll
ਜੇਹੜਾ ਇਸਨੂੰ, ਮਨ ਚ ਵਸਾਉਂਦਾ, ਜੂਨ ਸੁੱਧਰ ਜਾਏ ਸਾਰੀ ll
ਰਾਮ ਵਸੇ, ਜਿਸ ਤਨ ਮਨ ਮੇ ll, ਓਹਦਾ ਕੋਈ ਨਹੀਂ, ਕੁਛ ਵਿਗਾੜਦਾ
ਮੇਰੇ ਰਾਮ ਜੀ, ਮੈਨੂੰ ਸਹਾਰਾ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (979 downloads)