मेरी झोपडी दे भाग

मेरी झोपडी दे भाग अज खुल जानगे
राम आनगे
राम आनगे आनगे राम आनगे
राम आनगे ते दर्श दिखांगे
हो मेरे खटे मीठे बेर प्रेम नाल खा लेनगे
राम आनगे
मेरी झोपडी दे भाग अज ......

आई बना विच राम नी मैं सुनके
खते मीठे  वेर ल्याई चुन चुन के
हो मेरी शरधा नु वेख राम भोग लानगे
राम आनगे
मेरी झोपडी दे भाग ......

ओहना उच्च नीच जात नहियो वेखनी
अच्छी बुरी वी सोगात नहियो वेखनी,
हो दयावान मेनू चरना नाल लान गे,
राम आनगे
मेरी झोपडी दे भाग अज .....


मेनू नीच नु जे राम अपना लेनगे
मेरे खते मीठे बेरा नु जे खा लेनगे
हो फेर दासी दियां ओगना नु भूल जान गे
राम आनगे
मेरी झोपडी दे भाग अज .....

मेरे विच ना कोई चज नितनेम दा,
एह्ना बेरा विच रस मेरे प्रेम दा,
हो एह्नु खांदिया ही राम मेरे रज जानगे,
राम आनगे
मेरी झोपडी दे भाग अज .....

मेनू पूजा पाठ वाला कोई बल न
मेरे विच गुना वाली कोई गल ना
हो मेरी भगती नु वेख वेडा पार लानगे,
राम आनगे
मेरी झोपडी दे भाग अज .....

मेरे घर आ जाओ राम
आ के दर्श दिखाओ राम
मेरे भाग जगाओ राम
आओ आओ आओ राम
मेरे घर आ जाओ राम
आ के दर्श दिखाओ राम
श्री राम जय राम जय जय राम


ਮੇਰੀ ਝੋਂਪੜੀ ਦੇ, ਭਾਗ ਅੱਜ ਖੁੱਲ ਜਾਣਗੇ,  
ਰਾਮ ਆਣਗੇ ll
*ਰਾਮ ਆਣਗੇ ਆਣਗੇ, ਰਾਮ ਆਣਗੇ l
*ਰਾਮ ਆਣਗੇ ਤੇ, ਦਰਸ ਦਿਖਾਣਗੇ l
ਹੋ ਮੇਰੇ ਖੱਟੇ ਮਿੱਠੇ ll ਬੇਰ ਪ੍ਰੇਮ ਨਾਲ ਖਾ ਲੈਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,

ਆਈ ਵਣਾਂ ਵਿੱਚ, ਰਾਮ ਨੀ ਮੈਂ ਸੁਣਕੇ l
ਖੱਟੇ ਮਿੱਠੇ ਬੇਰ, ਲਿਆਈ ਚੁਣ-ਚੁਣ ਕੇ ll
ਹੋ ਮੇਰੀ ਸ਼ਰਧਾ ਨੂੰ ll ਵੇਖ ਰਾਮ ਭੋਗ ਲਾਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,,,

ਓਹਨਾਂ ਊਂਚ ਨੀਚ, ਜਾਤ ਨਹੀਓਂ ਵੇਖਣੀ l
ਅੱਛੀ ਬੁਰੀ ਵੀ, ਸੋਗਾਤ ਨਹੀਓ ਵੇਖਣੀ ll
ਹੋ ਦਇਆਵਾਨ ਮੈਨੂੰ ll ਚਰਨਾਂ ਨਾਲ ਲਾਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,,,,

ਮੈਨੂੰ ਨੀਚ ਨੂੰ ਜੇ, ਰਾਮ ਅਪਨਾ ਲੈਣਗੇ l
ਮੇਰੇ ਖੱਟੇ ਮਿੱਠੇ, ਬੇਰਾਂ ਨੂੰ ਜੇ ਖਾ ਲੈਣਗੇ ll
ਹੋ ਫੇਰ ਦਾਸੀ ਦਿਆਂ ll ਔਗਣਾ ਨੂੰ ਭੁੱਲ ਜਾਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,,,,,

ਮੇਰੇ ਵਿੱਚ ਨਾ ਕੋਈ, ਚੱਜ ਨਿਤਨੇਮ ਦਾ l
ਐਹਨਾ ਬੇਰਾਂ ਵਿੱਚ, ਰੱਸ ਮੇਰੇ ਪ੍ਰੇਮ ਦਾ ll
ਹੋ ਏਹਨੂੰ ਖਾਂਦਿਆਂ ਹੀ ll ਰਾਮ ਮੇਰੇ ਰੱਜ ਜਾਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,,,

ਮੈਨੂੰ ਪੂਜਾ ਪਾਠ, ਵਾਲਾ ਕੋਈ ਬਲ ਨਾ l
ਮੇਰੇ ਵਿੱਚ, ਗੁਣਾਂ ਵਾਲੀ ਕੋਈ ਗੱਲ ਨਾ ll
ਹੋ ਮੇਰੀ ਭਗਤੀ ਨੂੰ ll ਵੇਖ ਬੇੜਾ ਪਾਰ ਲਾਣਗੇ,
ਰਾਮ ਆਣਗੇ l
ਮੇਰੀ ਝੋਂਪੜੀ ਦੇ ਭਾਗ ਅੱਜ,,,,,,,,,,,,,,,,,,,,,,

ਮੇਰੇ ਘਰ, ਆ ਜਾਓ ਰਾਮ,,,l
ਆ ਕੇ ਦਰਸ, ਦਿਖਾਓ ਰਾਮ,,,ll*
ਮੇਰੇ ਭਾਗ, ਜਗਾਓ ਰਾਮ,,,l
ਆਓ ਆਓ, ਆਓ ਰਾਮ,,,ll
ਮੇਰੇ ਘਰ, ਆ ਜਾਓ ਰਾਮ,,,l
ਆ ਕੇ ਦਰਸ, ਦਿਖਾਓ ਰਾਮ,,,l
ਸ਼੍ਰੀ ਰਾਮ ਜੈ ਰਾਮ, ਜੈ ਜੈ ਰਾਮ ll*ll
ਅਪਲੋਡਰ-ਅਨਿਲਰਾਮੂਰਤੀਭੋਪਾਲ  
श्रेणी
download bhajan lyrics (756 downloads)