मैं कागज दी बेड़ी रबा तू मेनू पार लंगाया,
शुकर करा मैं तेरा हरदम मैं जो मंगेया सो पाया
शुक्र जोगिया तेरा शुक्र जोगिया
ज़िंदगी रही है गुजर दातिया,
शुक्र जोगिया तेरा शुक्र जोगिया
आम रहा या ख़ास होवा मैं एह कदे ना चावा मैं,
मूल मेहनत दा पे जावे इहे करा दुआवा मैं,
बस एहना बख्शदे हुनर जोगियां,
शुक्र जोगिया तेरा शुक्र जोगिया
कई पैरा तो नंगे फिरदे सिर ते लभन शावा,
मैनु दाता सब कुछ दिता क्यों न शूकर मनावा,
सोखा किता साहा दा सफर जोगियां,
शुक्र जोगिया तेरा शुक्र जोगिया
एह शोरत दी पौड़ी एक दिन डीग ही पेनी है,
एह पैसे दी दोरह ता गिला चलदी रेहनी है,
मेरे पल्ले पा दे तू सबर जोगियां,
शुक्र जोगिया तेरा शुक्र जोगिया
( ਮੈਂ ਕਾਗਜ਼ ਦੀ, ਬੇੜੀ ਰੱਬਾ,
ਤੂੰ ਮੈਨੂੰ ਪਾਰ, ਲੰਘਾਇਆ l
ਸ਼ੁੱਕਰ ਕਰਾਂ ਮੈਂ, ਤੇਰਾ ਹਰਦਮ,
ਮੈਂ ਜੋ ਮੰਗਿਆ ਸੋ, ਪਾਇਆ ll )
ਸ਼ੁੱਕਰ ਜੋਗੀਆ ਤੇਰਾ, ਸ਼ੁੱਕਰ ਜੋਗੀਆ ll
ਜਿੰਦਗੀ ਰਹੀ ਏ ll, ਗੁਜ਼ਰ ਜੋਗੀਆ,
ਸ਼ੁੱਕਰ ਜੋਗੀਆ ਤੇਰਾ,,,,,,,,,,,,,,,
ਆਮ ਰਹਾਂ ਜਾਂ, ਖਾਸ ਹੋਵਾਂ ਇਹ, ਕਦੇ ਨਾ ਚਾਹਵਾਂ ਮੈਂ l
(ਕੋਰਸ-ਕਦੇ ਨਾ ਚਾਹਵਾਂ ਮੈਂ, ਬਾਬਾ ਜੀ ਕਦੇ ਨਾ ਚਾਹਵਾਂ ਮੈਂ ll)
ਮੁੱਲ ਮੇਹਨਤ ਦਾ, ਪੈ ਜਾਵੇ ਇਹ, ਕਰਾਂ ਦੁਆਵਾਂ ਮੈਂ l
(ਕੋਰਸ-ਕਰਾਂ ਦੁਆਵਾਂ ਮੈਂ ਜੋਗੀਆ, ਕਰਾਂ ਦੁਆਵਾਂ ਮੈਂ ll)
ਬੱਸ ਐਨਾ ਬਖਸ਼ ਦੇ ll, ਹੁੱਨਰ ਜੋਗੀਆ,
ਸ਼ੁੱਕਰ ਜੋਗੀਆ ਤੇਰਾ,,,,,,,,,,,,,,,,
ਕਈ ਪੈਰਾਂ ਤੋਂ, ਨੰਗੇ ਫਿਰਦੇ, ਸਿਰ ਤੇ ਲੱਭਣ ਛਾਂਵਾਂ l
(ਕੋਰਸ-ਸਿਰ ਤੇ ਲੱਭਣ ਛਾਂਵਾਂ ਬਾਬਾ ਜੀ, ਸਿਰ ਤੇ ਲੱਭਣ ਛਾਂਵਾਂ ll)
ਮੈਨੂੰ ਦਾਤਾ, ਸਭ ਕੁਝ ਦਿੱਤਾ, ਕਿਓਂ ਨਾ ਸ਼ੁੱਕਰ ਮਨਾਵਾਂ l
(ਕੋਰਸ-ਕਿਓਂ ਨਾ ਸ਼ੁੱਕਰ ਮਨਾਵਾਂ ਜੋਗੀਆ, ਕਿਓਂ ਨਾ ਸ਼ੁੱਕਰ ਮਨਾਵਾਂ ll)
ਸੌਖਾ ਕੀਤਾ ਸਾਹਾਂ ਦਾ ll, ਸਫ਼ਰ ਜੋਗੀਆ,
ਸ਼ੁੱਕਰ ਜੋਗੀਆ ਤੇਰਾ,,,,,,,,,,,,,,,,,,
ਏਹ ਸ਼ੋਹਰਤ ਦੀ, ਪੌੜੀ ਇੱਕ ਦਿਨ, ਡਿੱਗ ਹੀ ਪੈਣੀ ਏ l
(ਕੋਰਸ-ਡਿੱਗ ਹੀ ਪੈਣੀ ਏ ਬਾਬਾ ਜੀ, ਡਿੱਗ ਹੀ ਪੈਣੀ ਏ ll)
ਏਹ ਪੈਸੇ ਦੀ, ਦੌੜ ਤਾਂ ਗਿੱਲਾ, ਚੱਲਦੀ ਰਹਿਣੀ ਏ l
(ਕੋਰਸ-ਚੱਲਦੀ ਰਹਿਣੀ ਏ ਜੋਗੀਆ, ਚੱਲਦੀ ਰਹਿਣੀ ਏ ll)
ਮੇਰੇ ਪੱਲੇ ਪਾ ਦੇ ਤੂੰ ll, ਸਬਰ ਜੋਗੀਆ,
ਸ਼ੁੱਕਰ ਜੋਗੀਆ ਤੇਰਾ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ