देदे पुत्तर दी दात

तेरे चरना विच करा अरज साईंआ
पुरे करदे सब सवाल मेरे
मैं वी जग ते होवा जिओन जोगी
जे इक होवे झोली विच लाल मेरे

पा दे मेहर वाली मेरे वल झात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ..........

पुत्रा वगैर चित जीन नु नही करदा
सुना सुना जापदा ऐ वेह्डा मेनू घर दा
दिन लंगे मुके दुखा दी ना रात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

सस सोहरे पति दे मैं ताहने मेहने जरदी,
लावो भाग कुख नु मैं मिंता हां करदी
मेरी जिन्दगी दे बदल हालात जोगिया
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

नाथा दा तू नाथ भला की नही कर सकदा
करे जे तू मेहर मेरी झोली भर सकदा
तेरे चरना च झुके काएनात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

प्रीत बलिहार वांगु बड़े दुःख झेले मैं
मोड़ीओ ना खाली खड़ी अड़ के जी पल्ले मैं
तेरी रब नाल सीधी गलबात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......


ਤੇਰੇ ਚਰਨਾਂ ਵਿੱਚ, ਕਰਾਂ ਅਰਜ਼ ਸਾਂਈਆਂ,
ਪੂਰੇ ਕਰਦੇ ਸਭ, ਸਵਾਲ ਮੇਰੇ l
ਮੈਂ ਵੀ ਜੱਗ ਤੇ, ਹੋਵਾਂ ਜਿਓਣ ਜੋਗੀ,
ਜੇ ਇੱਕ ਹੋਵੇ, ਝੋਲੀ ਵਿੱਚ ਲਾਲ ਮੇਰੇ ll )

*ਪਾ ਦੇ ਮੇਹਰ ਵਾਲੀ ਮੇਰੇ ਵੱਲ, ਝਾਤ ਜੋਗੀਆ ll,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਪੁੱਤਰਾਂ ਵਗੈਰ, ਚਿੱਤ ਜੀਣ ਨੂੰ ਨਹੀਂ ਕਰਦਾ*,
ਸੁੰਨ੍ਹਾ ਸੁੰਨ੍ਹਾ ਜਾਪਦਾ ਏ, ਵੇਹੜਾ ਮੈਨੂੰ ਘਰ ਦਾ ll
ਦਿਨ ਲੰਘੇ, ਮੁੱਕੇ ਦੁੱਖਾਂ ਦੀ ਨਾ, ਰਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l


ਸੱਸ ਸੌਹਰੇ ਪਤੀ ਦੇ ਮੈਂ, ਤਾਹਨੇ ਮੇਹਣੇ ਜ਼ਰਦੀ*,
ਲਾਵੋ ਭਾਗ ਕੁੱਖ ਨੂੰ ਮੈਂ, ਮਿੰਨਤਾਂ ਹਾਂ ਕਰਦੀ ll
ਮੇਰੀ ਜਿੰਦਗੀ ਦੇ, ਬਦਲ ਹਾਲਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਨਾਥਾਂ ਦਾ ਤੂੰ ਨਾਥ ਭਲਾ, ਕੀ ਨਹੀਂ ਕਰ ਸਕਦਾ*,
ਕਰੇਂ ਜੇ ਤੂੰ ਮੇਹਰ, ਮੇਰੀ ਝੋਲੀ ਭਰ ਸਕਦਾ ll
ਤੇਰੇ ਚਰਨਾਂ 'ਚ, ਝੁਕੇ ਕਾਇਨਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਪ੍ਰੀਤ ਬਲਿਹਾਰ, ਵਾਂਗੂ ਬੜੇ ਦੁੱਖ ਝੱਲੇ ਮੈਂ*,
ਮੋੜਿਓ ਨਾ ਖ਼ਾਲੀ, ਖੜੀ ਅੱਡ ਕੇ ਜੀ ਪੱਲੇ ਮੈਂ ll
ਤੇਰੀ ਰੱਬ ਨਾਲ, ਸਿੱਧੀ ਗੱਲਬਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (547 downloads)