जोगिया भर दे झोलियाँ

ਜੋਗੀ, ਤੇਰੇ ਦਰ ਉੱਤੇ, ਹਰ ਸਾਲ ਆਉਂਦੀ ਆਂ ।
ਚਰਨਾਂ ਚ, ਬਹਿ ਕੇ ਗੱਲ, ਦਿਲ ਦੀ ਸੁਣਾਉਂਦੀ ਆਂ ॥
ਦਰ ਆ ਕੇ, ਪੁੱਤਰ ਦੀ...ਵੇ... ॥ ਖ਼ੈਰ, ਮੰਗ ਜਾਂਦੀ ਆਂ, ਵੇ,,
ਜੋਗੀਆ, ਭਰ ਦੇ ਝੋਲੀਆਂ, ਜੋਗੀਆ, ਭਰ ਦੇ ਝੋਲੀਆਂ, ਵੇ...
ਜੋਗੀਆ, ਭਰ ਦੇ ਝੋਲੀਆਂ...

ਜੋਗੀ ਤੇਰੇ, ਤਰਲੇ ਤੇ, ਮਿੰਨਤਾਂ ਵੀ ਕਰਾਂ ਮੈਂ,
ਜੱਗ ਦੀਆਂ, ਗੱਲਾਂ ਦੱਸ, ਕਿੰਨੀ ਦੇਰ ਜ਼ਰਾਂ ਮੈਂ ॥
ਮੰਗਤੇ ਨੂੰ, ਦਾਤ ਦੇ ਦੇ, ਪੁੱਤਾਂ ਦਿਆ ਦਾਨੀਆਂ ।
ਦਰ ਆ ਕੇ, ਪੁੱਤਰ ਦੀ...ਵੇ... ॥ ਖ਼ੈਰ, ਮੰਗ ਜਾਂਦੀ ਆਂ, ਵੇ,,
ਜੋਗੀਆ, ਭਰ ਦੇ ਝੋਲੀਆਂ, ਜੋਗੀਆ, ਭਰ ਦੇ ਝੋਲੀਆਂ, ਵੇ...
ਜੋਗੀਆ, ਭਰ ਦੇ ਝੋਲੀਆਂ...

ਆਪਣੇ, ਪੁਜ਼ਾਰੀਆਂ ਦਾ, ਰੱਖਦਾ ਤੂੰ ਮਾਣ ਹੈ,
ਜੋਗੀ, ਤੇਰੇ ਕੋਲ ਵੱਡੀ, ਰਹਿਮਤਾਂ ਦੀ ਖਾਨ ਹੈ ॥
ਛੰਮ ਛੰਮ, ਅੱਖੀਆਂ, ਏਹ ਰੋਂਦੀਆਂ ਨਿਮਾਣੀਆਂ ।
ਦਰ ਆ ਕੇ, ਪੁੱਤਰ ਦੀ...ਵੇ... ॥ ਖ਼ੈਰ, ਮੰਗ ਜਾਂਦੀ ਆਂ, ਵੇ,,
ਜੋਗੀਆ, ਭਰ ਦੇ ਝੋਲੀਆਂ, ਜੋਗੀਆ, ਭਰ ਦੇ ਝੋਲੀਆਂ, ਵੇ...
ਜੋਗੀਆ, ਭਰ ਦੇ ਝੋਲੀਆਂ...

ਜੋਗੀ, ਤੇਰੇ ਦਰ ਉੱਤੋਂ, ਐਵੇਂ ਹੀ ਨਾ, ਜਾਵਾਂ ਮੈਂ,
ਹੋਵੇ ਜੇ ਨਜ਼ਰ, ਜੱਗ ਨਾਲ, ਰਲ਼ ਜਾਵਾਂ ਮੈਂ ॥
ਰੋ ਕੇ, ਸੁੰਨ੍ਹੀ ਕੁੱਖ ਤੈਨੂੰ, ਦੱਸਦੀ ਕਹਾਣੀਆਂ ।
ਦਰ ਆ ਕੇ, ਪੁੱਤਰ ਦੀ...ਵੇ... ॥ ਖ਼ੈਰ, ਮੰਗ ਜਾਂਦੀ ਆਂ, ਵੇ,,
ਜੋਗੀਆ, ਭਰ ਦੇ ਝੋਲੀਆਂ, ਜੋਗੀਆ, ਭਰ ਦੇ ਝੋਲੀਆਂ, ਵੇ...
ਜੋਗੀਆ, ਭਰ ਦੇ ਝੋਲੀਆਂ...

ਹੋਣ, ਮੇਰੀ ਗੋਦ ਚ ਜੇ, ਲਾਲਾਂ ਦੀਆਂ ਜੋੜੀਆਂ,
ਕੋਮਲ ਦੇ, ਘਰ ਕਿਤੇ, ਪਾ ਦੇ ਜੇ ਲੋਹੜੀਆਂ ॥
ਝੰਡਾ ਲੈ ਕੇ, ਆਵਾਂ ਤੇਰੇ, ਦਰ ਤੇ ਨਿਸ਼ਾਨੀਆਂ ।
ਦਰ ਆ ਕੇ, ਪੁੱਤਰ ਦੀ...ਵੇ... ॥ ਖ਼ੈਰ, ਮੰਗ ਜਾਂਦੀ ਆਂ, ਵੇ,,
ਜੋਗੀਆ, ਭਰ ਦੇ ਝੋਲੀਆਂ, ਜੋਗੀਆ, ਭਰ ਦੇ ਝੋਲੀਆਂ, ਵੇ...
ਜੋਗੀਆ, ਭਰ ਦੇ ਝੋਲੀਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

जोगी, तेरे दर उत्ते, हर साल आउंदी आं ।
चरणां च, बैह के गल्ल, दिल दी सुणाउंदी आं ॥
दर आ के, पुत्तर दी...वे... ॥ खैर, मांग जांदी आं, वे,,
जोगिया, भर दे झोलियां, जोगिया, भर दे झोलियां, वे...
जोगिया, भर दे झोलियां...

जोगी तेरे, तरले ते, मिन्नतां वी करां मैं,
जग दियां, गल्लां दस, किन्नी देर ज़रां मैं ॥
मंगते नूं, दात दे दे, पुत्तां दिया दानियां ।
दर आ के, पुत्तर दी...वे... ॥ खैर, मांग जांदी आं, वे,,
जोगिया, भर दे झोलियां, जोगिया, भर दे झोलियां, वे...
जोगिया, भर दे झोलियां...

आपणे, पुजारियां दा, रखदा तूं माण है,
जोगी, तेरे कोल वड्डी, रहमतां दी खान है ॥
छम छम, अक्खियां, एह रोंदियां निमाणियां ।
दर आ के, पुत्तर दी...वे... ॥ खैर, मांग जांदी आं, वे,,
जोगिया, भर दे झोलियां, जोगिया, भर दे झोलियां, वे...
जोगिया, भर दे झोलियां...

जोगी, तेरे दर उत्तों, ऐवें ही ना, जावां मैं,
होवे जे नज़र, जग नाल, रल जावां मैं ॥
रो के, सुन्नी कुख तैनूं, दस्सदी कहानियां ।
दर आ के, पुत्तर दी...वे... ॥ खैर, मांग जांदी आं, वे,,
जोगिया, भर दे झोलियां, जोगिया, भर दे झोलियां, वे...
जोगिया, भर दे झोलियां...

होण, मेरी गोद च जे, लालां दियां जोड़ियां,
कोमल दे, घर किते, पा दे जे लोहड़ियां ॥
झंडा लै के, आवां तेरे, दर ते निशानियां ।
दर आ के, पुत्तर दी...वे... ॥ खैर, मांग जांदी आं, वे,,
जोगिया, भर दे झोलियां, जोगिया, भर दे झोलियां, वे...
जोगिया, भर दे झोलियां...

अपलोडर- अनिलरामूरतीभोपाल
download bhajan lyrics (244 downloads)