तकिया मैं रत्नो दे घर बाहर, इक्क मस्ताना जोगी,
लगदा ओ रब्ब दा कोई अवतार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।
रत्नो माँ लाड लडावे, गोदी विच चूक खिडावे,
ममता च गाउंदी ओहदा प्यार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।
पाए ने पऊए पैरी, चमकन सिर जटावा सुनहरी,
हुँदा ए मौरा ते सवार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।
बोहड़ा दे थल्ले आके, बेहंदा जदो धुना ला के,
गऊआं ता चरदिया आपे आप,
इक्क मस्ताना जोगी,
तकिया मैं रत्नो दे घर बाहर, इक्क मस्ताना जोगी।
कलरे दे मीर वरगे, दर्शन कर उसदा तर गए,
बक्शे ओ सब नू बक्शण हार,
इक्क मस्ताना जोगी,
तकिया मैं रत्नो दे घर बाहर, इक्क मस्ताना जोगी।
ਤੱਕਿਆ ਮੈਂ, ਰਤਨੋ ਦੇ ਘਰ ਵਾਰ, ਇੱਕ ਮਸਤਾਨਾ ਜੋਗੀ ll
ਲੱਗਦਾ ਓਹ lll ਰੱਬ ਦਾ, ਕੋਈ ਅਵਤਾਰ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ, ਇੱਕ ਮਸਤਾਨਾ ਜੋਗੀ ll
ਰਤਨੋ ਮਾਂ ਲਾਡ ਲਡਾਵੇ, ਗੋਦੀ ਵਿੱਚ ਚੁੱਕ ਖਿਡਾਵੇ ll
ਮਮਤਾ 'ਚ lll, ਗਾਉਂਦੀ ਓਹਦਾ ਪਿਆਰ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,
ਪਾਏ ਨੇ ਪਊਏ ਪੈਰੀਂ, ਚਮਕਣ ਸਿਰ ਜਟਾਂ ਸੁਨਹਿਰੀ ll
ਹੁੰਦਾ ਏ lll, ਮੋਰਾਂ ਤੇ ਸਵਾਰ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,
ਬੋਹੜਾਂ ਦੇ ਥੱਲੇ ਆ ਕੇ, ਬਹਿੰਦਾ ਜਦੋਂ ਧੂਣਾ ਲਾ ਕੇ ll
ਗਊਆਂ ਤਾਂ lll, ਚਰਦੀਆਂ ਆਪੇ ਆਪ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,
ਕੱਲਰੇ ਦੇ ਮੀਰ ਵਰਗੇ, ਦਰਸ਼ਨ ਕਰ ਉਸਦਾ ਤਰ ਗਏ ll
ਬਖਸ਼ੇ ਓਹ lll, ਸਭ ਨੂੰ ਬਖਸ਼ਣਹਾਰ,
ਇੱਕ ਮਸਤਾਨਾ ਜੋਗੀ,,,
ਤੱਕਿਆ ਮੈਂ, ਰਤਨੋ ਦੇ ਘਰ ਵਾਰ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ