नईयों छडड़ना द्वारा तेरा

नईयों छड़ना द्वारा तेरा हो नईयों छड़ना ,
हो नईयों छड़ना द्वारा तेरा
सुन लै पुकार इक वार शेरा वालिये,
सारी दुनिया च चानन तेरा,
सचा तेरा दवार दरबार शेरा वालिये,
हो नईयों छड़ना द्वारा तेरा हो नईयों छड़ना ,

करो असा ते मुरादा माये पुरियां,
हो दसो काहदियाँ ने दाती मजबूरियां,
कदे बचियाँ दा ख्याल ना आया हो,
आजे तक होयां न दीदार शेरा वालिये,
नईयों छड़ना द्वारा तेरा हो नईयों छड़ना ,

कदे रोवा दाती कदे कुरलावा,
हो कहंदे मावा ने ठंडियाँ छावा,
दर डिगिया नु ना ठुकाराना हो,
करो उपकार मैं निसार शेरा वालिये,
नईयों छड़ना द्वारा तेरा हो नईयों छड़ना ,

तेरे चरनी लगा मैं महा माइये,
सहनु मिल जाए आँचल दी छाया,
दे दे ममता दी भीख भवानी ,
सची सरकार कर पार शेरा वालिये,
नईयों छड़ना द्वारा तेरा हो नईयों छड़ना ,

किते वेशनो माँ दुर्गा तू काली,
हो चिन्तपुरनी ते काँगडे वाली,
कं कं विच मात समाई,
ज्योत इक रूप ने हजार शेरा वालिये,
नईयों छड़ना द्वारा तेरा हो नईयों छड़ना ,

*ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l  
ਹੋ ਨਹੀਓਂ ਛੱਡਣਾ, ਦਵਾਰਾ ਤੇਰਾ,
"ਸੁਣ ਲੈ ਪੁਕਾਰ, ਇੱਕ ਵਾਰ ਸ਼ੇਰਾਂ ਵਾਲੀਏ" l
*ਸਾਰੀ ਦੁਨੀਆਂ ਚ, ਚਾਨਣ ਤੇਰਾ, ਹੋ ਸਾਰੀ ਦੁਨੀਆਂ l
ਹੋ ਸਾਰੀ ਦੁਨੀਆਂ ਚ, ਚਾਨਣ ਤੇਰਾ,
"ਸੱਚਾ ਤੇਰਾ ਦਵਾਰ, ਦਰਬਾਰ ਸ਼ੇਰਾਂ ਵਾਲੀਏ"
*ਹੋ ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l

ਕਰੋ, ਅਸਾਂ ਤੇ ਮੁਰਾਦਾਂ, ਮਾਏਂ ਪੂਰੀਆਂ
ਹੋ ਦੱਸੋ, ਕਾਹਦੀਆਂ ਨੇ ਦਾਤੀ, ਮਜ਼ਬੂਰੀਆਂ ll
ਕਦੇ ਬੱਚਿਆਂ ਦਾ, ਖਿਆਲ ਨਾ ਆਇਆ,,ਹੋ ll,
''ਅਜੇ ਤੱਕ ਹੋਇਆ ਨਾ, ਦੀਦਾਰ ਸ਼ੇਰਾਂ ਵਾਲੀਏ"
*ਹੋ ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l

ਕਦੇ, ਰੋਵਾਂ ਦਾਤੀ, ਕਦੇ ਕੁਰਲਾਵਾਂ  
ਹੋ ਕਹਿੰਦੇ, ਮਾਵਾਂ ਨੇ ਠੰਡੀਆਂ ਛਾਂਵਾਂ ll
ਦਰ ਡਿੱਗਿਆਂ ਨੂੰ, ਨਾ ਠੁਕਰਾਣਾ,,ਹੋ ll,
"ਕਰੋ ਉਪਕਾਰ, ਮੈਂ ਨਿਸਾਰ ਸ਼ੇਰਾਂ ਵਾਲੀਏ"
*ਹੋ ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l

ਤੇਰੇ, ਚਰਣੀ ਲੱਗਾ ਮੈਂ, ਮਹਾਂ ਮਾਇਆ
ਸਾਨੂੰ, ਮਿਲ ਜਾਏ, ਆਂਚਲ ਦੀ ਛਾਇਆ ll
ਦੇ ਦੇ ਮਮਤਾ ਦੀ, ਭੀਖ ਭਵਾਨੀ,,ਹੋ ll,
''ਸੱਚੀ ਸਰਕਾਰ, ਕਰ ਪਾਰ ਸ਼ੇਰਾਂ ਵਾਲੀਏ''
*ਹੋ ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l

ਕਿਤੇ, ਵੈਸ਼ਨੋ ਮਾਂ ਦੁਰਗਾ, ਤੂੰ ਕਾਲੀ
ਹੋ ਚਿੰਤਪੁਰਨੀ ਤੇ, ਕਾਂਗੜੇ ਵਾਲੀ ll
ਕਣ ਕਣ ਵਿੱਚ, ਮਾਤ ਸਮਾਈ,,ਹੋ ll,
"ਜੋਤ ਇੱਕ ਰੂਪ, ਨੇ ਹਜ਼ਾਰ, ਸ਼ੇਰਾਂ ਵਾਲੀਏ"
*ਹੋ ਨਹੀਓਂ ਛੱਡਣਾ, ਦਵਾਰਾ ਤੇਰਾ, ਹੋ ਨਹੀਓਂ ਛੱਡਣਾ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (795 downloads)