आये तेरे नराते दातिए

आये तेरे नराते दातिये आये तेरे नराते,
कंजका पूजा ज्योत जगावा रोज करा जगराते दातिये,
आये तेरे नराते दातिये आये तेरे नराते,

पहले न्राते खेत्री बीजा चंदन धुप धुखावा,
ओहदे विच गणपति दी माँ गोरी दा दर्शन पावा,
करदे किरपा ते हरयाली खुशहाली महारानी,
अन धन जीवन दे सुख सारे तेरे भंडारेयो पावा,
आये तेरे नराते दातिये आये तेरे नराते,

दूजे न्राते लक्ष्मी माँ नु पूजा शीश झुकावा,
तीजे महाकाली महारानी दाती दे गुण गावा,
चोथे न्राते चिन्तपुरनी माँ दे सन्मुख बेह के,
चिंता लाह के भरा चोंकियाँ गावा नेम निभावा,
आये तेरे नराते दातिये आये तेरे नराते,

पंजवे न्राते कांगडे वाली वर देवे वरदानी,
छेवे न्राते ज्वाला माँ ना ज्योत जगे विच पानी,
सतवे सत दीप नो खंड ते चोदह भवन दी मालिक,
खोल भंडारे खोल दरवाजे बेठी वैष्णो रानी,
आये तेरे नराते दातिये आये तेरे नराते,

रखे वरत माँ याद च तेरी हर इक रात लंगाई,
खुशियाँ ले के हर घर अन्दर सुरगा अष्टमी आई,
कनिया रूप च कल्याणी दे जोश ने दर्शन आई,
अष्ट बुजी जग जन नी माँ दी सब ने ज्योत जगाई,
आये तेरे नराते दातिये आये तेरे नराते,


ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ ll
ਕੰਜ਼ਕਾਂ ਪੂਜਾਂ, ਜੋਤ ਜਗਾਵਾਂ ll, ਰੋਜ ਕਰਾਂ ਜਗਰਾਤੇ ਦਾਤੀਏ,
''ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ''

ਪਹਿਲੇ ਨਰਾਤੇ ਖੇਤਰੀ ਬੀਜਾਂ, "ਚੰਦਨ ਧੂਫ ਧੁਖਾਵਾਂ"
ਓਹਦੇ ਵਿੱਚ ਗਣਪਤੀ ਦੀ, ''ਮਾਂ ਗੌਰੀ ਦਾ ਦਰਸ਼ਨ ਪਾਵਾਂ''
*ਕਰਦੇ ਕਿਰਪਾ, ਤੇ ਹਰਿਆਲੀ, ਖੁਸ਼ਹਾਲੀ ਮਹਾਂਰਾਣੀ,
ਅੰਨ ਧੰਨ ਜੀਵਨ, ਦੇ ਸੁੱਖ ਸਾਰੇ, ਤੇਰੇ ਭੰਡਾਰਿਓਂ ਪਾਵਾਂ,
''ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ''

ਦੂਜੇ ਨਰਾਤੇ ਲਕਸ਼ਮੀ ਮਾਂ ਨੂੰ, "ਪੂਜਾਂ ਸੀਸ ਝੁਕਾਵਾਂ"
ਤੀਜੇ ਮਹਾਂਕਾਲੀ ਮਹਾਂਰਾਣੀ, "ਦਾਤੀ ਦੇ ਗੁਣ ਗਾਵਾਂ''
*ਚੌਥੇ ਨਰਾਤੇ, ਚਿੰਤਪੁਰਨੀ, ਮਾਂ ਦੇ ਸਨਮੁੱਖ ਬਹਿ ਕੇ,
ਚਿੰਤਾ ਲਾਹ ਕੇ, ਭਰਾਂ ਚੌਂਕੀਆਂ, ਗਾਵਾਂ ਨੇਮ ਨਿਭਾਵਾਂ,
''ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ''

ਪੰਜਵੇ ਨਰਾਤੇ ਕਾਂਗੜੇ ਵਾਲੀ, "ਵਰ ਦੇਵੇ ਵਰਦਾਨੀ"
ਛੇਵੇਂ ਨਰਾਤੇ ਜਵਾਲਾ ਮਾਂ ਦੀ, "ਜੋਤ ਜਗੇ ਵਿੱਚ ਪਾਣੀ"
*ਸੱਤਵੇਂ ਸੱਤ, ਦੀਪ ਨੌਂ ਖੰਡ ਤੇ, ਚੌਦਹ ਭਵਨ ਦੀ ਮਾਲਿਕ,
ਖੋਲ ਭੰਡਾਰੇ, ਖੋਲ ਦਵਾਰੇ, ਬੈਠੀ ਵੈਸ਼ਣੋਂ ਰਾਣੀ,
''ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ''

ਰੱਖੇ ਵਰਤ ਮਾਂ ਯਾਦ 'ਚ ਤੇਰੀ, ''ਹਰ ਇੱਕ ਰਾਤ ਲੰਘਾਈ''
ਖੁਸ਼ੀਆਂ ਲੈ ਕੇ ਹਰ ਘਰ ਅੰਦਰ, ''ਦੁਰਗਾ ਅਸ਼ਟਮੀ ਆਈ''
*ਕੰਨਿਆਂ ਰੂਪ 'ਚ, ਕਲਿਆਣੀ ਦੇ, ਜੋਸ਼ ਨੇ ਦਰਸ਼ਨ ਕੀਤੇ,
ਅਸ਼ਟ ਭੁਜੀ, ਜੱਗ ਜੰਨਨੀ ਮਾਂ ਦੀ, ਸਭ ਨੇ ਜੋਤ ਜਗਾਈ,
''ਆਏ ਤੇਰੇ ਨਰਾਤੇ ਦਾਤੀਏ, ਆਏ ਤੇਰੇ ਨਰਾਤੇ''
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (847 downloads)