मात मेरी पींघां झूह्टे

हां मात मेरी पींघां झूह्टे,
हो झुहटे सखियाँ नाल मात मेरी पींगा झूहटे,

ओ सावन दी रुत आई सुहानी भवन ते बदलियाँ छइयां,
चिंतपूर्णी मात मेरी ने सब नु चिठियाँ पाइयां,
धार के कंजका रूप देवियाँ उतर पहाड़ो आइयाँ,
मात मेरी पींघां झूह्टे ....

हो बोह्डा उते पींगा पाइयां दाती बोह्डा वाली,
हो बूटे बूटे झुहटे लेंदियाँ कोई पींघ नही खाली,
मस्त पवनियां पाई झुलावे पींघ बनी हर डाली,
मात मेरी पींघां झूह्टे .....

लंबे उचे झुहटे झुह्टन चडके पवन हुलारे,
हो सूरज बदला विच लुक के देखे खेल न्यारे,
चन झरोखे विचो झाके माँ दी नज़र उतारे,
मात मेरी पींघां झूह्टे ........

हो वरखा रुत विच बदल बनके मैया सुख बरसाए,
मेहरा दे छीटे दे सब नु दिल दी प्यास बजाए,
हर ले जोश दिला दी चिंता सब दे कष्ट मिटाए,
मात मेरी पींघां झूह्टे..........

ਹਾਂ,, ਮਾਤ ਮੇਰੀ ਪੀਂਘਾਂ ਝੂਹਟੇ ॥
ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ ॥
(ਹਾਂ,, ਮਾਤ ਮੇਰੀ ਪੀਂਘਾਂ ਝੂਹਟੇ)

ਓ ਸਾਵਣ ਦੀ ਰੁੱਤ ਆਈ ਸੁਹਾਣੀ, ਭਵਨ ਤੇ ਬੱਦਲੀਆਂ ਛਾਈਆਂ
ਚਿੰਤਪੁਰਨੀ ਮਾਤ ਮੇਰੀ ਨੇ, ਸਭ ਨੂੰ ਚਿੱਠੀਆਂ ਪਾਈਆਂ
ਧਾਰ ਕੇ ਕੰਜ਼ਕਾਂ ਰੂਪ ਦੇਵੀਆਂ... ॥ ਉੱਤਰ ਪਹਾੜੋਂ ਆਈਆਂ,
ਮਾਤ ਮੇਰੀ ਪੀਂਘਾਂ ਝੂਹਟੇ (ਹਾਂ,, ਮਾਤ ਮੇਰੀ ਪੀਂਘਾਂ ਝੂਹਟੇ)
ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ ॥

ਹੋ ਬੋਹੜਾਂ ਉੱਤੇ ਪੀਂਘਾਂ ਪਾਈਆਂ, ਦਾਤੀ ਬੋਹੜਾਂ ਵਾਲੀ
ਹੋ ਬੂਟੇ ਬੂਟੇ ਝੂਹਟੇ ਲੈਂਦੀਆਂ, ਕੋਈ ਪੀਂਘ ਨਹੀਂ ਖਾਲੀ
ਮਸਤ ਪਵਨੀਆਂ ਪਈ ਝੁਲਾਵੇ... ॥ ਪੀਂਘ ਬਣੀ ਹਰ ਡਾਲੀ,
ਮਾਤ ਮੇਰੀ ਪੀਂਘਾਂ ਝੂਹਟੇ (ਹਾਂ,, ਮਾਤ ਮੇਰੀ ਪੀਂਘਾਂ ਝੂਹਟੇ)
ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ ॥

ਲੰਬੇ ਉੱਚੇ ਝੂਹਟੇ ਝੂਹਟਣ, ਚੜ੍ਹਕੇ ਪਵਨ ਹੁਲਾਰੇ
ਹੋ ਸੂਰਜ ਬੱਦਲਾਂ ਵਿੱਚ ਲੁੱਕ ਕੇ, ਦੇਖੇ ਖੇਲ ਨਿਆਰੇ
ਚੰਨ ਝਰੋਖੇ ਵਿਚੋਂ ਝਾਕੇ... ॥ ਮਾਂ ਦੀ ਨਜ਼ਰ ਉਤਾਰੇ,
ਮਾਤ ਮੇਰੀ ਪੀਂਘਾਂ ਝੂਹਟੇ (ਹਾਂ,, ਮਾਤ ਮੇਰੀ ਪੀਂਘਾਂ ਝੂਹਟੇ)
ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ ॥

ਹੋ ਵਰਖਾ ਰੁੱਤ ਵਿੱਚ ਬੱਦਲ ਬਣਕੇ, ਮਈਆ ਸੁੱਖ ਬਰਸਾਏ
ਮੇਹਰਾਂ ਦੇ ਛਿੱਟੇ ਦਏ ਸਭ ਨੂੰ, ਦਿਲ ਦੀ ਪਿਆਸ ਬੁਝਾਏ
ਹਰ ਲੈ ਜੋਸ਼ ਦਿਲਾਂ ਦੀ ਚਿੰਤਾ... ॥ ਸਭ ਦੇ ਕਸ਼ਟ ਮਿਟਾਏ,
ਮਾਤ ਮੇਰੀ ਪੀਂਘਾਂ ਝੂਹਟੇ (ਹਾਂ,, ਮਾਤ ਮੇਰੀ ਪੀਂਘਾਂ ਝੂਹਟੇ)
ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1120 downloads)