सोहना नज़ारा तेरे भवना दा

भवन बना वे उची धार माइये,
सोहना नजारा तेरे भवना मंदिरा दा,

बगला मुखी मियाँ वनखंडी वसेया,
राम वसे मशरुर माइये,
सोहना नजारा तेरे भवना मंदिरा दा,
भवन बना वे उची धार माइये,

नैना री धारा मैया नैना वसया,
वे नर सिंह वसया बजार माइये,
सोहना नजारा तेरे भवना मंदिरा दा,
भवन बना वे उची धार माइये,

जंमुआ किनारे मैयां वेसन वसाया,
भोला वसा भरमार माइये,
सोहना नजारा तेरे भवना मंदिरा दा,
भवन बना वे उची धार माइये,

छिपरा किनारे मैयां गड काली वसया,
उजैन वसे महा काल माइये,
सोहना नजारा तेरे भवना मंदिरा दा,
भवन बना वे उची धार माइये,

इक किनारे मैया कालका वसया,
वे पौनाहारी दयोत  सिद्ध धार माइये,
सोहना नजारा तेरे भवना मंदिरा दा,
भवन बना वे उची धार माइये,


ਭਵਨ ਬਨਾ ਵੇ ਊਂਚੀ, ਧਾਰ ਮਾਈਏ,
ਸੋਹਣਾ ਨਜ਼ਾਰਾ, ਤੇਰੇ ਭਵਨਾਂ/ਮੰਦਿਰਾਂ ਦਾ xll-ll

ਬਗਲਾ ਮੁਖੀ ਮਈਆ, ਵਣਖੰਡੀ ਵੱਸਿਆ xll  
ਰਾਮ ਵੱਸੇ, ਮਸਰੂਰ ਮਾਈਏ,  
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ,
ਭਵਨ ਬਨਾ ਵੇ,,,,,,,,,,,,,,,,,,,,,,

ਨੈਣਾਂ ਰੀ ਧਾਰਾ ਮਈਆ, ਨੈਣਾਂ ਵੱਸਿਆ xll
ਵੇ ਨਰ ਸਿੰਘ ਵੱਸਿਆ, ਬਜ਼ਾਰ ਮਾਈਏ,
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ,
ਭਵਨ ਬਨਾ ਵੇ,,,,,,,,,,,,,,,,,,,,,,

ਜੰਮੂਆਂ ਕਿਨਾਰੇ ਮਈਆ, ਵੈਸਣ ਵੱਸਿਆ xll
ਭੋਲਾ ਵਸਾ, ਭਰਮਾਰ ਮਾਈਏ,
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ,
ਭਵਨ ਬਨਾ ਵੇ,,,,,,,,,,,,,,,,,,,,,,

ਛਿਪਰਾ ਕਿਨਾਰੇ ਮਈਆ/ਗੜ੍ਹ, ਕਾਲੀ ਵੱਸਿਆ xll
ਉਜੈਨ ਵਸੇ, ਮਹਾਂ ਕਾਲ ਮਾਈਏ,
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ,
ਭਵਨ ਬਨਾ ਵੇ,,,,,,,,,,,,,,,,,,,,,,

ਇੱਕ ਕਿਨਾਰੇ ਮਈਆ, ਕਾਲਕਾ ਵੱਸਿਆ xll
ਵੇ ਪੌਣਾਹਾਰੀ, ਦਿਓਟ ਸਿੱਧ, ਧਾਰ ਮਾਈਏ,
ਸੋਹਣਾ ਨਜ਼ਾਰਾ, ਤੇਰੇ ਭਵਨਾਂ ਦਾ,
ਭਵਨ ਬਨਾ ਵੇ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (953 downloads)