बाबा जी दी सिंगी गल

मूर्ति सजा के रखदे मूर्ति सजा के रखदे,
मूर्ति है मूर्ति सजा के रखदे जय हो
मुखो लाऊंदे रेहन जोगी दे जयकारे ,
बाबा जी दी सिंग्नी गल पा के रखदे,
पौन्हारी जी दे भगत प्यारे ,

जिसने वी गल विच सिंगी पा लई,
तर गये ने ओह जिंदगी बना लई,
ओहदे चरना च सुरती लगा लई,
ओहदे धुनें दी भभूती लखा तारे,
बाबा जी दी सिंग्नी गल पा के रखदे,
पौन्हारी जी दे भगत प्यारे ,


रोट परशाद लै के जान संगता ,
गुफा उते छेले वी चड़ाउन्दे ,
मंगियाँ मुरादा ओथो पाऊंन संगता,
देखो रंग मेरे जोगी दे न्यारे,
बाबा जी दी सिंग्नी गल पा के रखदे,
पौन्हारी जी दे भगत प्यारे ,

बाबा जी सिंगी ने जहां तारेया,
पा लै गल सिंगी सोहनी पट्टी वालेया,
दुःख कट जाऊ दुखा दियां मारिया,
ऋषि सोनू जेहे लखा ओहने तारे,
बाबा जी दी सिंग्नी गल पा के रखदे,
पौन्हारी जी दे भगत प्यारे ,


ਮੂਰਤੀ ਸਜਾ ਕੇ ਰੱਖਦੇ, ਮੂਰਤੀ ਸਜਾ ਕੇ ਰੱਖਦੇ,
ਮੂਰਤੀ ਹੈ ਮੂਰਤੀ, ਸਜਾ ਕੇ ਰੱਖਦੇ,,,ਜੈ ਹੋ ll,
ਮੁਖੋਂ ਲਾਉਂਦੇ ਰਹਿਣ, ਜੋਗੀ ਦੇ ਜੈਕਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਜਿਸਨੇ ਵੀ ਗੱਲ ਵਿੱਚ, ਸਿੰਗੀ ਪਾ ਲਈ,,,ਜੈ ਹੋ,
ਤਰ ਗਏ ਨੇ ਓਹ, ਜਿੰਦਗੀ ਬਣਾ ਲਈ ll
*ਓਹਦੇ ਚਰਨਾਂ 'ਚ, ਸੁਰਤੀ ਲਗਾ ਲਈ,,,ਜੈ ਹੋ ll,
ਓਹਦੇ ਧੂਣੇ ਦੀ, ਭਬੂਤੀ ਲੱਖਾਂ ਤਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਰੋਟ ਪ੍ਰਸ਼ਾਦ ਲੈ ਕੇ, ਜਾਣ ਸੰਗਤਾਂ,,,ਜੈ ਹੋ,
ਗੁਫ਼ਾ ਉੱਤੇ ਛੇਲੇ ਵੀ, ਚੜ੍ਹਾਉਣ ਸੰਗਤਾਂ ll
*ਮੰਗੀਆਂ ਮੁਰਾਦਾਂ ਓਥੋਂ, ਪਾਉਣ ਸੰਗਤਾਂ,,,ਜੈ ਹੋ ll,
ਦੇਖੋ ਰੰਗ ਮੇਰੇ, ਜੋਗੀ ਦੇ ਨਿਆਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਬਾਬਾ ਜੀ ਦੀ ਸਿੰਗੀ ਨੇ, ਜਹਾਨ ਤਾਰਿਆ,,,ਜੈ ਹੋ,
ਪਾ ਲੈ ਗਲ਼ ਸਿੰਗੀ ਸੋਹਣੀ, ਪੱਟੀ ਵਾਲਿਆਂ ll
ਦੁੱਖ ਕੱਟ ਜਾਊ, ਦੁੱਖਾਂ ਦਿਆਂ ਮਾਰਿਆ,,,ਜੈ ਹੋ ll,
ਰਿਸ਼ੀ ਸੋਨੂੰ ਜੇਹੇ, ਲੱਖਾਂ ਓਹਨੇ ਤਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (794 downloads)